k.s makhan good luck charm [the biggest uk bhangra hits, vol. 3] şarkı sözleri
Roach Killa ,K.S Makhan,Aman Hayer
ਦਿਲ ਵਿਚ ਬਸ ਗਯੀ ਏ ਤੂ ਪਤਲੋ
ਦੇਖਿਯਾ ਵਗੈਰ ਤੇਰਾ ਮੁਹ ਪਤਲੋ
ਦਿਲ ਵਿਚ ਬਸ ਗਯੀ ਏ ਤੂ ਪਤਲੋ
ਦੇਖਿਯਾ ਵਗੈਰ ਤੇਰਾ ਮੁਹ ਪਤਲੋ
ਲੰਗਦਾ ਨਾ ਦਿਨ ਸਾਡੀ ਬੀਤ ਦੀ ਨਾ ਸ਼ਾਮ
ਤੂ ਹੀ ਮੇਰੀ ਸੋਹਣੀਏ ਨੀ
ਤੂ ਹੀ ਮੇਰੀ ਸੋਹਣੀਏ ਨੀ good luck charm
ਤੂ ਹੀ ਮੇਰੀ ਸੋਹਣੀਏ ਨੀ
ਤੂ ਹੀ ਮੇਰੀ ਸੋਹਣੀਏ ਨੀ good luck charm
ਤੂ ਹੀ ਮੇਰੀ ਸੋਹਣੀਏ ਨੀ good luck charm
ਦੁਨਿਯਾ ਤੋ ਡਰ ਦੀ ਤਾ ਇਕ ਗਲ ਮੰਨ ਕੇ
ਸੁਪਨੇ ਚ ਆਯਾ ਕਰ ਪਕਾ ਟਾਇਮ ਬੰਨ ਕੇ
ਦੁਨਿਯਾ ਤੋ ਦਰ ਦੀ ਤਾ ਇਕ ਗਲ ਮੰਨ ਕੇ
ਸੁਪਨੇ ਚ ਆਯਾ ਕਰ ਪਕਾ ਟਾਇਮ ਬੰਨ ਕੇ
ਤੇਰੇ ਬਿਨਾ ਲਗਦਾ ਨਾ ਦਿਲ ਅਰ੍ਰਿਯੇ
ਕਰ ਕੇ ਬਹਾਨਾ ਕੋਯੀ ਮਿਲ ਆਰੀਏ
ਤੇਰੇ ਬਿਨਾ ਲਗਦਾ ਨਾ ਦਿਲ ਆਰੀਏ
ਕਰ ਕੇ ਬਹਾਨਾ ਕੋਯੀ ਮਿਲ ਆਰੀਏ
ਸਾਮਨੇ ਜੇ ਆਣਵੇ ਅੱਸੀ ਦਿਲ ਲਯੀ ਏ ਤਾਂ
ਤੂ ਹੀ ਮੇਰੀ ਸੋਹਣੀਏ ਨੀ
ਤੂ ਹੀ ਮੇਰੀ ਸੋਹਣੀਏ ਨੀ good luck charm
ਤੂ ਹੀ ਮੇਰੀ ਸੋਹਣੀਏ ਨੀ
ਤੂ ਹੀ ਮੇਰੀ ਸੋਹਣੀਏ ਨੀ good luck charm
ਤੂ ਹੀ ਮੇਰੀ ਸੋਹਣੀਏ ਨੀ good luck charm
I wanna know you, i wanna hold you
I wanna know all the things in life
I wanna show my love, when you know my love
I don't want to be your lonely night
They got me breathing your name .
ਹੋ ਗਯਾ ਕਿ ਤੂਹੀ ਦਿੱਸੇ ਹਰ ਥਾ ਨੀ
ਬਿਗੜੀ ਵੀ ਬਣੇ ਜਦੋ ਲਯੀ ਏ ਤੇਰਾ ਨਾ ਨੀ
ਹੋ ਗਯਾ ਕਿ ਤੂਹੀ ਦਿੱਸੇ ਹਰ ਥਾ ਨੀ
ਬਿਗੜੀ ਵੀ ਬਣੇ ਜਦੋ ਲਯੀ ਏ ਤੇਰਾ ਨਾ ਨੀ
ਜਦੋ ਦਿਲ ਕਰੇ ਕਢ ਕੇ ਮੈਂ ਤਕਦਾ
ਤਾਇਓਂ ਤੇਰੀ ਬੇਟੂਯੇ ਚ ਫੋਟੋ ਰਖਦਾ
ਜਦੋ ਦਿਲ ਕਰੇ ਕਢ ਕੇ ਮੈਂ ਤਕਦਾ
ਤਾਇਓਂ ਤੇਰੀ ਬੇਟੂਯੇ ਚ ਫੋਟੋ ਰਖਦਾ
ਹਰ ਵੇਲੇ ਬੁੱਲਾ ਉੱਤੇ ਰਿਹੰਦਾ ਤੇਰਾ ਨਾਮ
ਤੂ ਹੀ ਮੇਰੀ ਸੋਹਣੀਏ ਨੀ
ਤੂ ਹੀ ਮੇਰੀ ਸੋਹਣੀਏ ਨੀ good luck charm
ਤੂ ਹੀ ਮੇਰੀ ਸੋਹਣੀਏ ਨੀ
ਤੂ ਹੀ ਮੇਰੀ ਸੋਹਣੀਏ ਨੀ good luck charm
ਤੂ ਹੀ ਮੇਰੀ ਸੋਹਣੀਏ ਨੀ good luck charm
ਇਕ ਪਲ ਤੈਨੂ ਦੇਣਾ ਅਖੋਂ ਓਹਲੇ ਹੋਣ ਨੀ
ਸਾਡੇ ਲਯੀ ਤੂ ਜਿਵੇ ਹੁੰਦੀ backbone ਨੀ
ਇਕ ਪਲ ਤੈਨੂ ਦੇਣਾ ਅਖੋਂ ਓਹਲੇ ਹੋਣ ਨੀ
ਸਾਡੇ ਲਯੀ ਤੂ ਜਿਵੇ ਹੁੰਦੀ backbone ਨੀ
ਖੇਂਦਾ ਏ ਸਰਲੇ ਵਾਲਾ ਚਿਤ ਨਖਰੋ
ਵਸਦੀ ਏ ਜਾਨ ਤੇਰੇ ਵਿਚ ਨਖਰੋ
ਖੇਂਦਾ ਏ ਸਰਲੇ ਵਾਲਾ ਚਿਤ ਨਖਰੋ
ਵਸਦੀ ਏ ਜਾਨ ਤੇਰੇ ਵਿਚ ਨਖਰੋ
ਉਮਰਾ ਨੇ ਰਹੁ ਤੇਰਾ ਬੰਨ ਕੇ ਗੁਲਾਮ
ਤੂ ਹੀ ਮੇਰੀ ਸੋਹਣੀਏ ਨੀ
ਤੂ ਹੀ ਮੇਰੀ ਸੋਹਣੀਏ ਨੀ good luck charm
ਤੂ ਹੀ ਮੇਰੀ ਸੋਹਣੀਏ ਨੀ
ਤੂ ਹੀ ਮੇਰੀ ਸੋਹਣੀਏ ਨੀ good luck charm
ਤੂ ਹੀ ਮੇਰੀ ਸੋਹਣੀਏ ਨੀ good luck charm
ਦਿਲ ਵਿਚ ਬਸ ਗਯੀ ਏ ਤੂ ਪਤਲੋ
ਦੇਖਿਯਾ ਵਗੈਰ ਤੇਰਾ ਮੁਹ ਪਤਲੋ
ਲੰਗਦਾ ਨਾ ਦਿਨ ਸਾਡੀ ਬੀਤ ਦੀ ਨਾ ਸ਼ਾਮ
ਤੂ ਹੀ ਮੇਰੀ ਸੋਹਣੀਏ ਨੀ
ਤੂ ਹੀ ਮੇਰੀ ਸੋਹਣੀਏ ਨੀ good luck charm
ਤੂ ਹੀ ਮੇਰੀ ਸੋਹਣੀਏ ਨੀ
ਤੂ ਹੀ ਮੇਰੀ ਸੋਹਣੀਏ ਨੀ good luck charm
ਤੂ ਹੀ ਮੇਰੀ ਸੋਹਣੀਏ ਨੀ good luck charm