k.s makhan kaun kuri [good luck charm] şarkı sözleri
ਪਤਾ ਕਰੋ ਕੌਣ ਕੁੜੀ ਕੌਣ ਕੁੜੀ ਪਤਾ ਕਰੋ
ਪਤਾ ਕਰੋ ਕੌਣ ਕੁੜੀ ਕੌਣ ਕੁੜੀ ਪਤਾ ਕਰੋ
ਜੇਡੀ ਕੂੜ੍ਤੀ ਘੁੰਗਰੂਆ ਵਾਲੀ ਸਾਨੂ ਲਗਦੀ 12 ਟਾਲੀ
ਹਸਦੀ ਜੋ ਜਾਪੇ ਦੇ ਡਾਲੀ ਹਾਏ ਦਿਲ ਲੈ ਗਯੀ ਲੁੱਟ ਕੇ
ਪਤਾ ਕਰੋ ਕੌਣ ਕੁੜੀ ਕੌਣ ਕੁੜੀ ਪਤਾ ਕਰੋ
ਪਤਾ ਕਰੋ ਕੌਣ ਕੁੜੀ ਕੌਣ ਕੁੜੀ ਪਤਾ ਕਰੋ
ਕਿਸੇ ਸ਼ਾਇਯਰ੍ਰ ਦੇ ਸ਼ਾਯਰਿ ਵਰਗੀ ਕੇ ਬੋਲਣ ਕੇ ਬੋਲਣ
ਜੇ ਕਰਦਾ ਜੇ ਹੋ ਜਾਏ ਮੇਰੀ ਬਹੁ ਕੇ ਕਰਨ ਕਲੋਲਾ
ਕਿਸੇ ਸ਼ਾਇਯਰ੍ਰ ਦੇ ਸ਼ਾਯਰਿ ਵਰਗੀ ਕੇ ਬੋਲਣ ਕੇ ਬੋਲਣ
ਜੇ ਕਰਦਾ ਜੇ ਹੋ ਜਾਏ ਮੇਰੀ ਬਹੁ ਕੇ ਕਰਨ ਕਲੋਲਾ
ਪਾਇਆ ਮਿਹੰਦੀ ਦੇ ਨਾਲ ਵੇਲਾ ਸ਼ੋਨਿਯਾ ਜੁਲਫਾ ਦੇ ਨਾਲ ਖੇਲਾ
ਮਿਠਿਯਾ ਯਾਰ ਇਸ਼੍ਕ਼ ਦਿਯਾ ਜੈਲਾ ਦਿਲ ਲਯੇ ਗਯੀ ਲੁੱਟ ਕੇ
ਪਤਾ ਕਰੋ ਕੌਣ ਕੁੜੀ ਕੌਣ ਕੁੜੀ ਪਤਾ ਕਰੋ
ਪਤਾ ਕਰੋ ਕੌਣ ਕੁੜੀ ਕੌਣ ਕੁੜੀ ਪਤਾ ਕਰੋ
ਹਸਦੀ ਏ ਤਾਂ ਫੁੱਲ ਕਿਰਦੇ ਨੇ ਨਚਦੀ ਏ ਤਾਂ ਮੋਤੀ
ਬਾਹ ਓਏ ਰਬ ਤੇਰੀ ਕੁਦਰਤ ਗੱਲਾਂ ਕਰਦੇ ਲੋਕਿ
ਹਸਦੀ ਏ ਤਾਂ ਫੁੱਲ ਕਿਰਦੇ ਨੇ ਨਚਦੀ ਏ ਤਾਂ ਮੋਤੀ
ਬਾਹ ਓਏ ਰਬ ਤੇਰੀ ਕੁਦਰਤ ਗੱਲਾਂ ਕਰਦੇ ਲੋਕਿ
ਲੰਗੀ ਮੋਂਧੇ ਦੇ ਨਾਲ ਖੇ ਕੇ ਹਸਦੀ ਕੁੜੀਆ ਦੇ ਵਿਚ ਬਿਹ ਕੇ
ਡੰਡਾ ਵਿਚ ਦੁਪਤਾ ਲੇ ਕੇ ਹਾਏ ਦਿਲ ਲੇ ਗਯੀ ਲੁੱਟ ਕੇ
ਪਤਾ ਕਰੋ ਕੌਣ ਕੁੜੀ ਕੌਣ ਕੁੜੀ ਪਤਾ ਕਰੋ
ਪਤਾ ਕਰੋ ਕੌਣ ਕੁੜੀ ਕੌਣ ਕੁੜੀ ਪਤਾ ਕਰੋ
ਇੰਜ ਲਗਦਾ ਏ ਜੋ ਅਬ੍ਰਾ ਦਾ ਚੰਨ ਧਰਤੀ ਉਪਰ ਆਇਆ
ਨਜ਼ਰ ਲਗਨ ਤੋਂ ਕਾਲ਼ਾ ਸੂਰਮਾ ਨੈਨਾ ਦੇ ਵਿਚ ਪਾਇਆ
ਇੰਜ ਲਗਦਾ ਏ ਜੋ ਅਬ੍ਰਾ ਦਾ ਚੰਨ ਧਰਤੀ ਉਪਰ ਆਇਆ
ਨਜ਼ਰ ਲਗਨ ਤੋਂ ਕਾਲ਼ਾ ਸੂਰਮਾ ਨੈਨਾ ਦੇ ਵਿਚ ਪਾਇਆ
ਜੇਡੀ ਥੋਡੀ ਤੇ ਤਿਲ ਕਲਾ ਜਚਦਾ ਲੋਂਗ ਪਯੀ ਨੂ ਬਾਲਾ
ਕਿਹੰਦਾ "LAL ATHORI" ਵਾਲਾ ਦਿਲ ਲੇ ਗਯੀ ਲੁੱਟ ਕੇ
ਪਤਾ ਕਰੋ ਕੌਣ ਕੁੜੀ ਕੌਣ ਕੁੜੀ ਪਤਾ ਕਰੋ
ਪਤਾ ਕਰੋ ਕੌਣ ਕੁੜੀ ਕੌਣ ਕੁੜੀ ਪਤਾ ਕਰੋ