labh heera goli şarkı sözleri

ਕਾਹਦਾ ਓਹੋ ਬੰਦਾ ਜੀਤੋ ਹੋ ਨਾ ਨਬੇੜਾ ਨਾਲ ਤੀਵੀਂ ਰਖਦਾ ਪਿੰਡ ਵਿਚ ਸ਼ੋਬਾ ਹੁੰਦੀ ਉਸ ਬੰਦੇ ਦੀ ਜੋ ਅੱਖ ਨੀਵੀ ਰਖਦਾ ਪਿੰਡ ਵਿਚ ਸ਼ੋਬਾ ਹੁੰਦੀ ਉਸ ਬੰਦੇ ਦੀ ਜੋ ਅੱਖ ਨੀਵੀ ਰਖਦਾ ਕਚੇਰੀਆਂ ਦੇ ਗੇੜੇ ਵਿੱਚ ਪੇਜੇ ਨਿਰਦੋਸ਼ ਹੋ ਬੱਲੇ ! ਕਚੇਰੀਆਂ ਦੇ ਗੇੜੇ ਵਿੱਚ ਪੇਜੇ ਨਿਰਦੋਸ਼ ਤੋ ਤਸੱਲੀ ਸਮਝੋ ਜੱਟ ਦੀ ਸ਼ਰੀਕੇ ਵਿਚ ਹੋਜੇ ਲਾਗ ਡਾਟ ਗੋਲੀ ਚਲੀ ਸਮਝੋ ਜੱਟ ਦੀ ਸ਼ਰੀਕੇ ਵਿਚ ਹੋਜੇ ਲਾਗ ਡਾਟ ਗੋਲੀ ਚਲੀ ਸਮਝੋ, ਹੋ ਗੋਲੀ Deep Jandu ਨਿਬਾਣੇ ਨਾ ਥਾਣੇ ਤਕ ਪਹੁੰਚ ਜਾਵੇ ਘਰ ਦਾ ਜੇ ਕੋਈ ਮਸਲਾ ਮਾੜਾ ਏ ਸ਼ਰਾਬੀ ਬੰਦੇ ਕੋਲੋ ਸਦਾ ਦੂਰ ਰਖੋ load ਅਸਲਾ ਮਾੜਾ ਏ ਸ਼ਰਾਬੀ ਬੰਦੇ ਕੋਲੋ ਸਦਾ ਦੂਰ ਰਖੋ load ਅਸਲਾ ਵਿਕੀ ਹੋਈ ਵੋਟ ਹੁੰਦੀ ਕੀਹਦੀ ਮਿਤਰੋ ਵਿਕੀ ਹੋਈ ਵੋਟ ਹੁੰਦੀ ਕੀਹਦੀ ਮਿਤਰੋ ਓਹਦਾ ਹੱਲੀ ਸਮਝੋ ਜੱਟ ਦੀ ਸ਼ਰੀਕੇ ਵਿਚ ਹੋਜੇ ਲਾਗ ਡਾਟ ਗੋਲੀ ਚਲੀ ਸਮਝੋ ਜੱਟ ਦੀ ਸ਼ਰੀਕੇ ਵਿਚ ਹੋਜੇ ਲਾਗ ਡਾਟ ਗੋਲੀ ਚਲੀ ਸਮਝੋ, ਹੋ ਗੋਲੀ Deep Jandu ਹੋ ਕਿੱਤੇ ਤਾ ਟੰਗਿਆ, ਕਿੱਤੇ ਮਾਰਿਆ ਸ਼ਰੀਕੇ ਥੱਲੇ ਸਟਣੇ ਨੂ ਸਾਲੇ ਲੱਭਦੇ ਤਰੀਕੇ ਹੋ ਜਿਥੇ ਪ੍ਯਾਰ ਹੋ, ਵੈਰ ਹੋ ਹੀ ਜਾਂਦਾ ਏ ਕੰਮ ਹੋ ਜਿਹਨੂੰ ਪੈਰ ਤੋ ਹੀ ਜਾਂਦਾ ਏ Neighbour ਹੀ ਜਦੋ Sucess ਨਾ ਕਰੇ ਓਹਡੋ ਮੱਲੋ ਮੱਲੀ ਫੇਰ ਹੋ ਹੀ ਜਾਂਦਾ ਏ ਓ ਇਕ ਦੂਜੇ ਦੀ ਫਿਰ ਵਿਛ ਜਾਂਦੀ ਲਾਸ਼ ਜੇਲਾਂ ਵਿਚ ਹੜਾਂ ਉੱਤੋ ਚੜ ਜਾਂਦਾ ਮਾਜ਼ ਜਿੰਨ੍ਹਾਂ ਚੁੱਲਿਆਂ ਦੇ ਵਿਚ ਪੱਕ ਦੇ ਆ ਫੁਲਕੇ ਓਹੀ ਚੁੱਲਿਆਂ ਚ ਉਗ ਪੈਂਦਾ ਏ grass ਉਠਦੀ ਏ ਲੂਰੀ ਪਯੀ ਜਾਂਦੀ ਦੂਰੀ ਹਲਕੇ ਹੋਏ ਕੁੱਤੇ ਨੂ ਗੋਲੀ ਜ਼ਰੂਰੀ ਚੰਗੇ ਨਈ ਲਗਦੇ ਹੰਜੂ ਓਏ ਵਗਦੇ ਤੇ ਪੈਂਦੀ ਚੁੰਨੀ ਤੇ ਬਾਪੂ ਦੀ ਪਗ ਦੇ ਕਿੱਲਾਂ ਵਿਚ ਕਦੇ ਵੀ ਰੀਲ ਕਰੀਏ ਓਏ ਫਾਇਦਾ ਕੋਈ ਨੀ ਕਾਲਦਾ ਗਾਉਣ ਵਾਲਾ ਬਚੇ ਨਾ Harf Cheema'ਆ ਜੋ ਕਚਾ ਹੋਵੇ ਤਾਲ ਦਾ ਗਾਉਣ ਵਾਲਾ ਬਚੇ ਨਾ Harf Cheema'ਆ ਜੋ ਕਚਾ ਹੋਵੇ ਤਾਲ ਦਾ ਸਾਲੇ ਦੇ ਵਿਆਹ ਚ ਹੋਵੇ DJ ਲੱਗਿਯਾ ਸਾਲੇ ਦੇ ਵਿਆਹ ਚ ਹੋਵੇ DJ ਲੱਗਿਯਾ ਤੋ ਜੀਜਾ ਟੱਲੀ ਸਮਝੋ ਜੱਟ ਦੀ ਸ਼ਰੀਕੇ ਵਿਚ ਹੋਜੇ ਲਾਗ ਡਾਟ ਗੋਲੀ ਚਲੀ ਸਮਝੋ ਜੱਟ ਦੀ ਸ਼ਰੀਕੇ ਵਿਚ ਹੋਜੇ ਲਾਗ ਡਾਟ ਗੋਲੀ ਚਲੀ ਸਮਝੋ, ਹੋ ਗੋਲੀ Deep Jandu RMG baby Karan Aujla, ਮੁੰਡਾ ਚੀਮਿਆਂ ਦਾ Labh Heera ਹਾਹਾ
Sanatçı: Labh Heera
Türü: Belirtilmemiş
Ajans/Yapımcı: Belirtilmemiş
Şarkı Süresi: 3:12
Toplam: kayıtlı şarkı sözü
Labh Heera hakkında bilgi girilmemiş.

Fotoğrafı