labh heera reela wala deck [remix 1] şarkı sözleri

ਹੋ ਫੋਨ ਵੀ ਨੀ ਕਿੱਤਾ ਬਿੱਲੋ ਵਿਆਹ ਤੋਂ ਬਾਦ ਨੀ ਹੁੰਨ ਮਿੱਤਰਾਂ ਨੂ ਕਿਥੋ ਤੂ ਕਰੇਗੀ ਯਾਦ ਨੀ (Lahoria Production) ਹਨ ਫੋਨ ਵੀ ਨੀ ਕਿੱਤਾ ਬਿੱਲੋ ਵਿਆਹ ਤੋਂ ਬਾਦ ਨੀ ਹੁੰਨ ਮਿੱਤਰਾਂ ਨੂ ਕਿਥੋ ਤੂ ਕਰੇਗੀ ਯਾਦ ਨੀ ਤੇਰਿਯਾ ਉੱਚਿਯਾ ਨਾਲ ਲਗ ਗਯੀ ਏ ਕੁਡੀਏ ਨੀ ਉੱਚੇ ਹੀ ਠਿਕਾਨੇ ਹੋ ਗਏ ਯਾਰ ਰੀਲਾ ਵਾਲੇ ਡੇਕ ਵਾਂਗੂ ਸੋਹਣੀਏ ਨੀ ਤੇਰੇ ਲਈ ਪੁਰਾਣੇ ਹੋ ਗਏ ਰੀਲਾ ਵਾਲੇ ਡੇਕ ਵਾਂਗੂ ਸੋਹਣੀਏ ਨੀ ਤੇਰੇ ਲਈ ਪੁਰਾਣੇ ਹੋ ਗਏ ਬੰਦਾ ਰੱਬ ਦੇ ਹੀ ਦਿੱਤੇਯਾ ਤੇ ਰੱਜਦਾ ਨੀ ਓਹਦਾ ਕੀਤੇ ਨੀਤ ਰੱਜਦੀ ਗੱਲ ਮਿੱਤਰਾਂ ਦੀ ਸਿਧੀ ਡਾਂਗ ਵਰਗੀ ਨੀ ਕਾਲਜੇ ਚ ਠਾ ਵਜਦੀ ਬੰਦਾ ਰੱਬ ਦੇ ਹੀ ਦਿੱਤੇਯਾਨ ਤੇ ਰੱਜਦਾ ਨੀ ਓਹਦਾ ਕੀਤੇ ਨੀਤ ਰੱਜਦੀ ਗੱਲ ਮਿੱਤਰਾਂ ਦੀ ਸਿਧੀ ਡਾਂਗ ਵਰਗੀ ਨੀ ਕਾਲਜੇ ਚ ਠਾ ਵਜਦੀ ਚਲ ਹੌਲੀ ਹੌਲੀ ਸੱਜਣਾ ਨੂ ਭੁੱਲ ਜਯੀ ਜੇ ਇਕ-ਦੋ ਨੀਹਾਣੇ ਹੋ ਗਏ ਯਾਰ ਰੀਲਾ ਵਾਲੇ ਡੇਕ ਵਾਂਗੂ ਨਖਰੋ ਨੀ ਤੇਰੇ ਲਈ ਪੁਰਾਣੇ ਹੋ ਗਏ ਰੀਲਾ ਵਾਲੇ ਡੇਕ ਵਾਂਗੂ ਕੁਡੀਏ ਨੀ ਤੇਰੇ ਲਈ ਪੁਰਾਣੇ ਹੋ ਗਏ ਕਿਹੜੀ ਕੋਰ੍ਟ ਵਿਚ ਜਾਕੇ ਕੇਸ ਕਰੀਏ ਕਿ ਮਿੱਤਰਾਂ ਨਾਲ ਹੋਯ ਧੱਕਾ ਆ ਮੁੰਡਾ ਇੰਡੀਆ ਦਾ PR ਸੋਹਣੀਏ ਨੀ ਤੇਰੇ ਆਲਾ ਬਾਹਰ ਪੱਕਾ ਆ ਕਿਹੜੀ ਕੋਰ੍ਟ ਵਿਚ ਜਾਕੇ ਕੇਸ ਕਰੀਏ ਕਿ ਮਿੱਤਰਾਂ ਨਾਲ ਹੋਯ ਧੱਕਾ ਆ ਮੁੰਡਾ ਇੰਡੀਆ ਦਾ PR ਸੋਹਣੀਏ ਨੀ ਤੇਰੇ ਆਲਾ ਬਾਹਰ ਪੱਕਾ ਆ ਹੋ ਕਦੇ ਲੌਂਦੀ ਸੀ ਸਿੜਹਾਨੇ ਸੱਦੇ ਪੱਟ ਦੇ ਨੀ ਗੈਰਾਂ ਦੇ ਸਿੜਹਾਨੇ ਹੋ ਗਏ ਯਾਰ ਰੀਲਾ ਵਾਲੇ ਡੇਕ ਵਾਂਗੂ ਸੋਹਣੀਏ ਨੀ ਤੇਰੇ ਲਈ ਪੁਰਾਣੇ ਹੋ ਗਏ ਰੀਲਾ ਵਾਲੇ ਡੇਕ ਵਾਂਗੂ ਸੋਹਣੀਏ ਨੀ ਤੇਰੇ ਲਈ ਪੁਰਾਣੇ ਹੋ ਗਏ ਹੋ ਕਦੇ ਐਨੇ ਵੀ ਜ਼ਮੀਰੋਂ ਸਾਲੇ ਡਿੱਗਣੇ ਨੀ ਦੁਖ ਹੋਯ ਗੱਲ ਜਾਂ ਕੇ ਹੋ ਬੰਦੇ ਹੁੰਦੇ ਨੀ ਰਾਕਨੇ ਹੁੰਦੇ ਲੀਰਾਂ ਸ੍ਕੀਮ ਆਂ ਪੌਂਦੇ ਘਰੇ ਆਂ ਕੇ ਹੋ ਕਦੇ ਐਨੇ ਵੀ ਜ਼ਮੀਰੋਂ ਸਾਲੇ ਡਿੱਗਣੇ ਨੀ ਦੁਖ ਹੋਯ ਗੱਲ ਜਾਂ ਕੇ ਹੋ ਬੰਦੇ ਹੁੰਦੇ ਨੀ ਰਾਕਨੇ ਹੁੰਦੇ ਲੀਰਾਂ ਸ੍ਕੀਮ ਆਂ ਪੌਂਦੇ ਘਰੇ ਆਂ ਕੇ ਭੇਦ ਦਿਲ ਦਾ ਨੀ ਦੇਣਾ ਹਰ ਏਕ ਨੂ ਨੀ ਅੱਗੇ ਤੋਂ ਸਿਯਾਨੇ ਹੋ ਗਏ ਯਾਰ ਰੀਲਾ ਵਾਲੇ ਡੇਕ ਵਾਂਗੂ ਸੋਹਣੀਏ ਨੀ ਤੇਰੇ ਲਈ ਪੁਰਾਣੇ ਹੋ ਗਏ ਰੀਲਾ ਵਾਲੇ ਡੇਕ ਵਾਂਗੂ ਸੋਹਣੀਏ ਨੀ ਤੇਰੇ ਲਈ ਪੁਰਾਣੇ ਹੋ ਗਏ(ਯਾਰ ਤੇਰਾ ਆ ਗਯਾ)
Sanatçı: Labh Heera
Türü: Belirtilmemiş
Ajans/Yapımcı: Belirtilmemiş
Şarkı Süresi: 3:03
Toplam: kayıtlı şarkı sözü
Labh Heera hakkında bilgi girilmemiş.

Fotoğrafı