labh heera tu ta turgi şarkı sözleri
ਬਹੁਤ ਅਛੇ ਨੀ ਖਾਲੀ ਥਾਂ ਜੋ
ਵਧੀਆਂ ਤੂੰ ਭਰਾ ਚੱਲੀ
ਹਾਏ ਆਪ ਤਾ ਤੁਰਗੀ
ਗੁਮ ਦਾ ਪੁਤਲਾ
ਸਾਡੇ ਕੋਲ ਬਿਠਾ ਚੱਲੀ
ਬਹੁਤ ਅਛੇ ਨੀ ਖਾਲੀ ਥਾਂ ਜੋ
ਵਧੀਆਂ ਤੂੰ ਭਰਾ ਚੱਲੀ
ਹਾਏ ਆਪ ਤਾ ਤੁਰਗੀ
ਗੁਮ ਦਾ ਪੁਤਲਾ
ਸਾਡੇ ਕੋਲ ਬਿਠਾ ਚੱਲੀ
ਫਿਰਦੇ ਸੀ ਤੈਨੂੰ ਪਾਉਣ ਦੀ ਖਾਤਿਰ
ਫਿਰਦੇ ਸੀ ਤੈਨੂੰ ਪਾਉਣ ਦੀ ਖਾਤਿਰ
ਬੜਿਆ ਚੀਰਾ ਤੋ ਵਿਹਲੇ
ਨੀ ਤੇਰੇ ਪਿਛੇ ਕੀ ਕੀ
ਹਾਏ ਕੀ ਕੀ ਪਾਪੜ ਵੇਲੇ
ਨੀ ਤੇਰੇ ਪਿਛੇ ਕੀ ਕੀ
ਕੀ ਕੀ ਪਾਪੜ ਵੇਲੇ
ਡਰਦੇ ਰਹਿੰਦੇ ਦਿਲ ਦੀ ਮਲਿਕਾ
ਕਿਸੇ ਗੱਲੋਂ ਘਬਰਾਵੇ ਨਾ
ਤੇਰੀ ਖਿਦਮਤ ਦੇ ਵਿਚ ਕੋਈ
ਘਾਟ ਕਿੱਤੇ ਰਿਹ ਜਾਵੇ ਨਾ
ਡਰਦੇ ਰਹਿੰਦੇ ਦਿਲ ਦੀ ਮਲਿਕਾ
ਕਿਸੇ ਗੱਲੋਂ ਘਬਰਾਵੇ ਨਾ
ਤੇਰੀ ਖਿਦਮਤ ਦੇ ਵਿਚ ਕੋਈ
ਘਾਟ ਕਿੱਤੇ ਰਿਹ ਜਾਵੇ ਨਾ
ਸਬਜ਼ ਬਗੀਚੇ ਛੱਡ ਕੇ ਭਾਲਦੇ
ਸਬਜ਼ ਬਗੀਚੇ ਛੱਡ ਕੇ ਭਾਲਦੇ
ਰਹੇ ਸੀ ਜਦ ਪਰੋਲੇ
ਨੀ ਤੇਰੇ ਪਿਛੇ ਕੀ ਕੀ
ਹਾਏ ਕੀ ਕੀ ਪਾਪੜ ਵੇਲੇ
ਨੀ ਤੇਰੇ ਪਿਛੇ ਕੀ ਕੀ
ਕੀ ਕੀ ਪਾਪੜ ਵੇਲੇ
ਦਰ ਦਰ ਤੇ ਨਤਮਸਤਕ ਹੋ ਕੇ
ਪੀਰ ਫਕੀਰ ਧਿਆਏ ਨੀ
ਧਾਗੇ ਤੇ ਤਵੀਤ ਪਿਆਰ ਦੀ
ਖਾਤਿਰ ਬੜੇ ਕਰਾਏ ਨੀ
ਦਰ ਦਰ ਤੇ ਨਤਮਸਤਕ ਹੋ ਕੇ
ਪੀਰ ਫਕੀਰ ਧਿਆਏ ਨੀ
ਧਾਗੇ ਤੇ ਤਵੀਤ ਪਿਆਰ ਦੀ
ਖਾਤਿਰ ਬੜੇ ਕਰਾਏ ਨੀ
ਕਾਲੇਜ ਦੇ professor ਛੱਡ ਕੇ
ਕਾਲੇਜ ਦੇ professor ਛੱਡ ਕੇ
ਬਣੇ ਸ਼ਾਧਾ ਦੇ ਚੇਲੇ
ਨੀ ਤੇਰੇ ਪਿਛੇ ਕੀ ਕੀ
ਹਾਏ ਕੀ ਕੀ ਪਾਪੜ ਵੇਲੇ
ਨੀ ਤੇਰੇ ਪਿਛੇ ਕੀ ਕੀ
ਕੀ ਕੀ ਪਾਪੜ ਵੇਲੇ
100 ਯਾਰਾਂ ਦੇ ਕਰਜਦਾਰ ਹਾਂ
ਸਬਤੋ ਫਿੱਕੇ ਪੇ ਬੇਠੇ
ਆਏ ਹਫਤੇ ਸਾਨੂੰ ਤੇਰੇ
ਸੈਂਡਲ ਸੂਟ ਹੀ ਲੇ ਬੇਠੇ
100 ਯਾਰਾਂ ਦੇ ਕਰਜਦਾਰ ਹਾਂ
ਸਬਤੋ ਫਿੱਕੇ ਪੇ ਬੇਠੇ
ਆਏ ਹਫਤੇ ਸਾਨੂੰ ਤੇਰੇ
ਸੈਂਡਲ ਸੂਟ ਹੀ ਲੇ ਬੇਠੇ
ਮੰਗਵੇ ਪਾ ਕੇ ਆਪ ਭੀ ਬਣਦੇ
ਮੰਗਵੇ ਪਾ ਕੇ ਆਪ ਭੀ ਬਣਦੇ
ਰਹੇ ਸੀ ਨਵੇ ਨਵੇਲੇ
ਨੀ ਤੇਰੇ ਪਿਛੇ ਕੀ ਕੀ
ਹਾਏ ਕੀ ਕੀ ਪਾਪੜ ਵੇਲੇ
ਨੀ ਤੇਰੇ ਪਿਛੇ ਕੀ ਕੀ
ਕੀ ਕੀ ਪਾਪੜ ਵੇਲੇ
ਠੀਕ ਹੇ ਜਿਹੜਾ
ਸ਼ਾਬਾਸ਼ ਇਹਦਾ
ਮੇਰੇ ਤਿਲਕ ਲਵਾ ਗੀ ਤੂੰ
ਘਰੋਂ ਉੱਜੜ ਗਿਆ
ਸਭ ਕੁਝ ਬਿਕ ਗਿਆ
ਖਕੀ ਨੰਗ ਬਣਾ ਗੀ ਤੂੰ
ਠੀਕ ਹੇ ਜਿਹੜਾ
ਸ਼ਾਬਾਸ਼ ਇਹਦਾ
ਮੇਰੇ ਤਿਲਕ ਲਵਾ ਗੀ ਤੂੰ
ਘਰੋਂ ਉੱਜੜ ਗਿਆ
ਸਭ ਕੁਝ ਬਿਕ ਗਿਆ
ਖਕੀ ਨੰਗ ਬਣਾ ਗੀ ਤੂੰ
ਇਹਤੋਂ ਮਗਰੋ ਲਭ ਹੀਰੇ ਦੇ
ਇਹਤੋਂ ਮਗਰੋ ਲਭ ਹੀਰੇ ਦੇ
ਕੀ ਝੱਲਣ ਗੇ ਠੇਲੇ
ਨੀ ਤੇਰੇ ਪਿਛੇ ਕੀ ਕੀ
ਹਾਏ ਕੀ ਕੀ ਪਾਪੜ ਵੇਲੇ
ਨੀ ਤੇਰੇ ਪਿਛੇ ਕੀ ਕੀ
ਕੀ ਕੀ ਪਾਪੜ ਵੇਲੇ
ਨੀ ਤੇਰੇ ਪਿਛੇ ਕੀ ਕੀ
ਕੀ ਕੀ ਪਾਪੜ ਵੇਲੇ