labh janjua jawaani din char şarkı sözleri
ਓ ਨਵੀ ਨਵੀ ਤੂ ਆਯੀ ਸ਼ਿਅਰ ਵਿਚ
ਪੌਂਦੀ ਫਿਰੇ ਪੁਆੜੇ ਨੀ
ਓਏ ਨੈਨਾ ਦੇ ਨਾਲ ਨੈਨਾ ਮਿਲਕੇ
ਮੁੰਡਿਆਂ ਦੇ ਦਿਲ ਸਾੜੇ ਨੀ
ਹੁਣ ਤੂ ਗੱਲਾਂ ਕਰਦੀ naughty
ਕੀਦੀ ਬਣੇਗੀ ਹਾਏ ਨੀ ਵੋਹਟੀ
ਪਿੱਛੇ ਲਗ ਗਯੀ ਕ਼ਤਾਰ
ਸਾਡੀ ਹੋ ਜਾ ਸੋਨਿਏ ਜਵਾਨੀ ਦਿਨ ਚਾਰ
ਸਾਡੀ ਹੋ ਜਾ ਸੋਨਿਏ ਜਵਾਨੀ ਦਿਨ ਚਾਰ
ਸਾਡੀ ਹੋ ਜਾ ਸੋਨਿਏ ਜਵਾਨੀ ਦਿਨ ਚਾਰ
ਕਦੇ yes ਕਰਕੇ, ਕਦੇ no ਕਰਕੇ
ਕਦੇ yes ਕਰਕੇ, ਕਦੇ no ਕਰਕੇ
ਮੈਂ ਤੈਨੂ ਚਕਰਾ ਚ ਪਾਯਾ
Beauty show ਕਰਕੇ
ਮੈਂ ਤੈਨੂ ਚਕਰਾ ਚ ਪਾਯਾ
Beauty show ਕਰਕੇ
ਹੋ ਤੂੰ ਸੋਹਣੀ ਮੁਟਿਆਰ
ਤੇਰੇ ਪਿੱਛੇ ਮੁੰਡਿਆਂ ਦੀ ਟੋਲੀ ਓਏ
ਓਏ hands up ਕਰਕੇ ਡੇਲੀ ਕਿਹੰਦੇ
Madam miss you only ਓਏ
ਤੂੰ ਸੋਹਣੀ ਮੁਟਿਆਰ
ਤੇਰੇ ਪਿੱਛੇ ਮੁੰਡਿਆਂ ਦੀ ਟੋਲੀ ਓਏ
ਓਏ hands up ਕਰਕੇ ਡੇਲੀ ਕਿਹੰਦੇ
Madam miss you only ਓਏ
ਹੁਣ ਤੂ ਹੋਗੀ beautiful, ਲਕ ਤੇਰਾ ਪਤਲਾ ???
ਸਾਡੇ ਹਿੱਸੇ ਪਾ ਦੇ ਪ੍ਯਾਰ
ਸਾਡੀ ਹੋ ਜਾ ਸੋਨਿਏ
ਸਾਡੀ ਹੋ ਜਾ ਸੋਨਿਏ ਜਵਾਨੀ ਦਿਨ ਚਾਰ
ਸਾਡੀ ਹੋ ਜਾ ਸੋਨਿਏ ਜਵਾਨੀ ਦਿਨ ਚਾਰ
ਸਾਡੀ ਹੋ ਜਾ ਸੋਨਿਏ ਜਵਾਨੀ ਦਿਨ ਚਾਰ
ਮੈਨੂ ਬੜਾ ਕੁਟਿਆ , ਤੇ ਮੈਂ ਬੜਾ ਰੋਯੀ
ਹੋਏ ਮੈਨੂ ਬੜਾ ਕੁਟਿਆ , ਤੇ ਮੈਂ ਬੜਾ ਰੋਯੀ
ਹੋ ਰਾਤੀ ਦਾਗੜ, ਦਾਗੜ ਹੋਯੀ
ਹੋ ਰਾਤੀ ਦਾਗੜ, ਦਾਗੜ ਹੋਯੀ
ਹੋ ਰਾਤੀ ਦਾਗੜ, ਦਾਗੜ ਹੋਯੀ
ਹੋ ਰਾਤੀ ਦਾਗੜ, ਦਾਗੜ ਹੋਯੀ
ਮੈਨੂ ਬੜਾ ਕੁਟਿਆ , ਤੇ ਮੈਂ ਬੜਾ ਰੋਯੀ
ਹੋ ਰਾਤੀ ਦਾਗੜ, ਦਾਗੜ ਹੋਯੀ
ਮੈਨੂ ਬੜਾ ਕੁਟਿਆ , ਤੇ ਮੈਂ ਬੜਾ ਰੋਯੀ