labh janjua tera mera naa şarkı sözleri

ਜਿੱਥੇ ਗਲ ਇਸ਼ਕ ਦੀ ਚੱਲੇ ਬੋਲੇ ਤੇਰਾ ਮੇਰਾ ਨਾਮ ਮੈਂ ਚਾਹੁੰਦਾ ਹਾਂ ਜਿੱਥੇ ਗਲ ਇਸ਼ਕ ਦੀ ਚੱਲੇ ਬੋਲੇ ਤੇਰਾ ਮੇਰਾ ਨਾਮ ਮੈਂ ਚਾਹੁੰਦਾ ਹਾਂ ਹੋਵੇ ਜ਼ਿਕਰ ਪਿਆਰ ਸਾਡੇ ਦਾ ਗਲੀ ਮੁਹੱਲੇ ਸ਼ਹਿਰ ਗਿਰਾ ਮੈਂ ਚਾਹੁੰਦੀ ਹਾਂ ਜਿੱਥੇ ਗਲ ਇਸ਼ਕ ਦੀ ਚੱਲੇ ਬੋਲੇ ਤੇਰਾ ਮੇਰਾ ਨਾਮ ਮੈਂ ਚਾਹੁੰਦਾ ਹਾਂ ਹੋਵੇ ਜ਼ਿਕਰ ਪਿਆਰ ਸਾਡੇ ਦਾ ਗਲੀ ਮੁਹੱਲੇ ਸ਼ਹਿਰ ਗਿਰਾ ਮੈਂ ਚਾਹੁੰਦੀ ਹਾਂ ਹੋਓ ... ਸਚੀ ਪ੍ਰੀਤ ਸਾਡੀ ਦਾ ਦੀਵਾ ਹਰ ਥਾਂ ਤੇ ਰੁਸ਼ਨਾਵੇਂ ਜੀਂ ਕਰਦਾ ਏ ਪਿਆਰ ਸਾਡੇ ਦਾ ਇਕ ਕਿਸਾ ਬਣ ਜਾਵੇ ਸਚੀ ਪ੍ਰੀਤ ਸਾਡੀ ਦਾ ਦੀਵਾ ਹਰ ਥਾਂ ਤੇ ਰੁਸ਼ਨਾਵੇਂ ਜੀਂ ਕਰਦਾ ਏ ਪਿਆਰ ਸਾਡੇ ਦਾ ਇਕ ਕਿਸਾ ਬਣ ਜਾਵੇ ਹੀਰ ਰਾਂਝਾ ਤੇ ... ਹੀਰ ਰਾਂਝਾ ਤੇ ਸੱਸੀ ਪੁੰਨੂੰ , ਸੋਹਣੀ ਤੇ ਮਹੀਵਾਲ ਤਰਾਹ ਮੈਂ ਚਾਹੁੰਦਾ ਹਾਂ ਜਿੱਥੇ ਗਲ ਇਸ਼ਕ ਦੀ ਚੱਲੇ ਬੋਲੇ ਤੇਰਾ ਮੇਰਾ ਨਾਮ ਮੈਂ ਚਾਹੁੰਦੀ ਹਾਂ ਹਮਮ ਸਾਹਾਂ ਵਰਗਿਆਂ ਸੋਹਣਿਆ ਸੱਜਣਾ ਪਲ ਵੀ ਦੂਰ ਨਾ ਰਹੀਏ ਕਿਵੇਂ ਪਾਕ ਮੁਹੱਬਤਾਂ ਹੁੰਦੀਆਂ ਦੁਨੀਆਂ ਨੂੰ ਦੱਸ ਦੇਈਏ ਸਾਹਾਂ ਵਰਗਿਆਂ ਸੋਹਣਿਆ ਸੱਜਣਾ ਪਲ ਵੀ ਦੂਰ ਨਾ ਰਹੀਏ ਕਿਵੇਂ ਪਾਕ ਮੁਹੱਬਤਾਂ ਹੁੰਦੀਆਂ ਦੁਨੀਆਂ ਨੂੰ ਦੱਸ ਦੇਈਏ ਹਰ ਇਕ ਆਉਖੇ ਹਰ ਇਕ ਆਉਖੇ ਸੌਖੇ ਵੇਲੇ ਫੜੀਏ ਇਕ ਦੂਜੇ ਦੀ ਬਾਂਹ ਮੈਂ ਚਾਹੁੰਦੀ ਹਾਂ ਜਿੱਥੇ ਗਲ ਇਸ਼ਕ ਦੀ ਚੱਲੇ ਬੋਲੇ ਤੇਰਾ ਮੇਰਾ ਨਾਮ ਮੈਂ ਚਾਹੁੰਦਾ ਹਾਂ ਹੋਵੇ ਜ਼ਿਕਰ ਪਿਆਰ ਸਾਡੇ ਦਾ ਗਲੀ ਮੁਹੱਲੇ ਸ਼ਹਿਰ ਗਿਰਾ ਮੈਂ ਚਾਹੁੰਦੀ ਹਾਂ ਇਕ ਦੂਜੇ ਦਾ ਸਾਥ ਆਏ ਹਾਂ ਆਪਾਂ ਧੁਰੋ ਲਿਖਾ ਕੇ ਲੱਗਦਾ ਰੱਬ ਵੀ ਖੁਸ਼ ਹੋਣਾ ਏ ਆਪਣਾ ਮੇਲ ਕਰਾ ਕੇ ਇਕ ਦੂਜੇ ਦਾ ਸਾਥ ਆਏ ਹਾਂ ਆਪਾਂ ਧੁਰੋ ਲਿਖਾ ਕੇ ਲੱਗਦਾ ਰੱਬ ਵੀ ਖੁਸ਼ ਹੋਣਾ ਏ ਆਪਣਾ ਮੇਲ ਕਰਾ ਕੇ ਇਸ ਜ਼ਿੰਦਗੀ ਦੀਆ ਇਸ ਜ਼ਿੰਦਗੀ ਦੀਆ ਰਾਹਾਂ ਉੱਤੇ ਕਦਮ ਕਦਮ ਤੇਰੇ ਨਾਲ ਤੁਰਾ ਮੈਂ ਚਾਹੁੰਦੀ ਹਾਂ ਜਿੱਥੇ ਗਲ ਇਸ਼ਕ ਦੀ ਚੱਲੇ ਬੋਲੇ ਤੇਰਾ ਮੇਰਾ ਨਾਮ ਮੈਂ ਚਾਹੁੰਦਾ ਹੈ ਹੋਵੇ ਜ਼ਿਕਰ ਪਿਆਰ ਸਾਡੇ ਦਾ ਗਲੀ ਮੁਹੱਲੇ ਸ਼ਹਿਰ ਗਿਰਾ ਮੈਂ ਚਾਹੁੰਦੀ ਹਾਂ ਹਮੱਮ
Sanatçı: Labh Janjua
Türü: Belirtilmemiş
Ajans/Yapımcı: Belirtilmemiş
Şarkı Süresi: 5:14
Toplam: kayıtlı şarkı sözü
Labh Janjua hakkında bilgi girilmemiş.

Fotoğrafı