laddi banur putt jatt da şarkı sözleri
ਰਹਿਣ ਦੇ ਰਕਾਨੇ ਐਂਵੇ ਲਾਉਣ ਨੂੰ ਯਾਰਾਨੇ
ਪੁੱਤ ਜੱਟਾਂ ਦੇ ਨੇ ਵੇਹਲੀ ਲੋਕੀ ਮਾਰਦੇ ਨੇ ਤਾਨੇ
ਪਹਿਲਾਂ ਹੀ ਨੀ ਮਾਨੀ ਐਂਵੇ ਜਿੰਦ ਫਸੀ ਰਹਿੰਦੀ
ਪਹਿਲਾਂ ਹੀ ਨੀ ਮਾਨੀ ਐਂਵੇ ਜਿੰਦ ਫਸੀ ਰਹਿੰਦੀ
ਮੁੱਕਦਾ ਨੀ ਰੌਲਾ ਸਾਲਾ ਬਣੇ ਵੱਟ ਦਾ
ਤੇਰਾ ਦੱਸ ਜਣਾ ਕੀ ਬੇਘਣੀ ਰਣ ਦਾ
ਰੌਲਜੂਗਾ ਥਾਣੇਆਂ ਚ ਪੁੱਤ ਜੱਟ ਦਾ
ਤੇਰਾ ਦੱਸ ਜਣਾ ਕੀ ਬੇਘਣੀ ਰਣ ਦਾ
ਰੌਲਜੂਗਾ ਥਾਣੇਆਂ ਚ ਪੁੱਤ ਜੱਟ ਦਾ
ਤੂੰ ਪਾਕੇ ਜੱਦੋਂ narrow ਸਲਵਾਰ ਨਿਕਲੂ
ਨੀ ਮੁੰਡਿਆਂ ਦੀ ਤੇਰੇ ਪੀਛੇ ਦਾਰ ਨਿਕਲੂ
ਭੁਲੇ ਚੁੱਕੇ ਕਿਸੇ ਨੇ ਜੇ ਤੈਨੂੰ ਛੇੜ ਤਾਂ
ਮਿੱਤਰਾਂ ਦੇ ਹੱਥੋਂ ਓਹਦੀ ਜਾਣ ਨਿਕਲੂ
ਮਾਰਨ ਗੇ ਫੇਰ ਨੀ ਸ਼ਰੀਕ ਬੋਲੀਆਂ
ਮਾਰਨ ਗੇ ਫੇਰ ਨੀ ਸ਼ਰੀਕ ਬੋਲੀਆਂ
ਮਸ਼ਹੂਕ ਪੀਛੇ ਲੰਡੂ ਬੈਠਾ ਜੇਲ ਕੱਟਦਾ
ਤੇਰਾ ਦੱਸ ਜਣਾ ਕੀ ਬੇਘਣੀ ਰਣ ਦਾ
ਰੌਲਜੂਗਾ ਥਾਣੇਆਂ ਚ ਪੁੱਤ ਜੱਟ ਦਾ
ਤੇਰਾ ਦੱਸ ਜਣਾ ਕੀ ਬੇਘਣੀ ਰਣ ਦਾ
ਰੌਲਜੂਗਾ ਥਾਣੇਆਂ ਚ ਪੁੱਤ ਜੱਟ ਦਾ
ਨੀਲੀ ਛੱਤ ਵਾਲੇ ਦੀ ਰਜ਼ਾ ਚ ਰਾਜ਼ੀ ਆ
ਬੱਕਰੇ ਬੁਣਾਉਂਦੇ ‘ਆਂ ਨੀ ਖਾਕੇ ਤਾਜੀ ਆਂ
ਗੇੜੀ ਗੁਡੀ ਲਾਕੇ ਸ਼ੁਕਰ ਮਨਾ ਲਈ ਦਾ
ਕਰਦੇ ਨੀ ਬਹੁਤੀਆਂ ਜਨਾਨੀ ਬਾਜ਼ੀਆਂ
ਯਾਰਾਂ ਦੀਆਂ ਹਿੱਕਾਂ ਉੱਤੇ ਸੌਣ ਗਿਜ ਗਏ
ਯਾਰਾਂ ਦੀਆਂ ਹਿੱਕਾਂ ਉੱਤੇ ਸੌਣ ਗਿਜ ਗਏ
ਨੀਂਦ ਨਾਹਿਯੋ ਆਉਣੀ ਲਾ ਸਹਾਰਾਣਾ ਪੱਟ ਦਾ
ਤੇਰਾ ਦੱਸ ਜਣਾ ਕੀ ਬੇਘਣੀ ਰਣ ਦਾ
ਰੌਲਜੂਗਾ ਥਾਣੇਆਂ ਚ ਪੁੱਤ ਜੱਟ ਦਾ
ਤੇਰਾ ਦੱਸ ਜਣਾ ਕੀ ਬੇਘਣੀ ਰਣ ਦਾ
ਰੌਲਜੂਗਾ ਥਾਣੇਆਂ ਚ ਪੁੱਤ ਜੱਟ ਦਾ
ਚੌਵੀਆਂ ਗੰਦਾਸੀਆਂ ਤੇ ਡੇਰਾ ਰੱਖੀਏ
ਖੂੰਡੀ ਮੁਛ ਨੂੰ ਵੀ ਦੇਕੇ ਗੇੜਾ ਰੱਖੀਏ
ਨਾਅਰਾ ਪੀਛੇ ਲਾਡ ਦੇ ਨੀ ਉਂਝ ਬਾਲੀਏ
ਯਾਰਾ ਪੀਛੇ ਜਿੰਗਰੇ ਬਥੇਰਾ ਰੱਖੀਏ
ਜੇ ਤੂੰ ਬਿੱਲੋ ਨਿਸ਼ਰੀ ਹੋਈ ਭੰਗ ਵਰਗੀ
ਜੇ ਤੂੰ ਬਿੱਲੋ ਨਿਸ਼ਰੀ ਹੋਈ ਭੰਗ ਵਰਗੀ
ਵਿਰਕਾਂ ਦਾ ਮੁੰਡਾ ਵੀ ਸ਼ੌਕੀਨ ਅੱਤ ਦਾ
ਤੇਰਾ ਦੱਸ ਜਣਾ ਕੀ ਬੇਘਣੀ ਰਣ ਦਾ
ਰੌਲਜੂਗਾ ਥਾਣੇਆਂ ਚ ਪੁੱਤ ਜੱਟ ਦਾ
ਤੇਰਾ ਦੱਸ ਜਣਾ ਕੀ ਬੇਘਣੀ ਰਣ ਦਾ
ਰੌਲਜੂਗਾ ਥਾਣੇਆਂ ਚ ਪੁੱਤ ਜੱਟ ਦਾ