laddi chahal chori da pistol şarkı sözleri
Whats Up Homeboy
ਮੇਰੀ ਅੱਖੀਆਂ ਚ ਚਲਦਾ ਨੀ ਅਥਰੂ
ਮੇਰੀ ਅੱਖੀਆਂ ਚ ਚਲਦਾ ਨੀ ਅਥਰੂ
ਬਣਾਕੇ ਜਿੰਦ ਜਾਂ ਰਖਦਾ
ਮੇਰਾ ਚੋਰੀ ਦੇ ਚੋਰੀ ਦੇ ਪਿਸਤੋਲ ਵਾਂਗੂ
ਗੱਬਰੂ ਧਿਆਨ ਰਖਦਾ ਹਾਏ
ਨੀ ਗੱਬਰੂ ਧਿਆਨ ਰਖਦਾ
ਮੇਰਾ ਚੋਰੀ ਦੇ ਚੋਰੀ ਦੇ ਪਿਸਤੋਲ ਵਾਂਗੂ
ਗੱਬਰੂ ਧਿਆਨ ਰਖਦਾ ਹਾਏ
ਨੀ ਗੱਬਰੂ ਧਿਆਨ ਰਖਦਾ
ਰਹਵੇ ਨਾਲ ਨਾਲ ਕੱਲੀ ਕਿੱਤੇ ਵੀ ਕਲ ਦਾ
ਆਂਖੋਂ ਓਲੇ ਹੋਜਾ ਏਕ ਪਲ ਵੀ ਨੀ ਚਲਦਾ
ਰਹਵੇ ਨਾਲ ਨਾਲ ਕੱਲੀ ਕਿੱਤੇ ਵੀ ਕਲ ਦਾ
ਆਂਖ ਓਲੇ ਹੋਜਾ ਏਕ ਪਲ ਵੀ ਨੀ ਚਲਦਾ
ਬੋਲ ਡਿੱਗਣ ਨਾ ਦਿੰਦਾ ਮੇਰੇ ਪੂੰਜੇ ਓ
ਬੋਲ ਡਿੱਗਣ ਨਾ ਦਿੰਦਾ ਮੇਰੇ ਪੂੰਜੇ ਓ
ਤੇ ਲੱਗਿਆ ਦਾ ਮਾਨ ਰਖਦਾ
ਮੇਰਾ ਚੋਰੀ ਦੇ ਚੋਰੀ ਦੇ ਪਿਸਤੋਲ ਵਾਂਗੂ
ਗੱਬਰੂ ਧਿਆਨ ਰਖਦਾ ਹਾਏ
ਨੀ ਗੱਬਰੂ ਧਿਆਨ ਰਖਦਾ
ਸਾਹਾਂ ਵਿਚ ਸਾਹ ਲੈਂਦਾ
ਖਯਲ ਰਖੇ ਹਿਊਰ ਦਾ
ਕੱਲਾ ਕੱਲਾ ਸ਼ੌਂਕ ਮੇਰਾ
ਸ਼ੌਂਕ ਨਾਲ ਪੂਰਦਾ
ਸਾਹਾ ਵਿਚ ਸਾਹ ਲੈਂਦਾ
ਖਯਲ ਰਖੇ ਹਿਊਰ ਦਾ
ਕੱਲਾ ਕੱਲਾ ਸ਼ੌਂਕ ਮੇਰਾ
ਸ਼ੌਂਕ ਨਾਲ ਪੂਰਦਾ
ਮੈਂ ਵੀ ਕਰਦੀ ਮੁਹੱਬਤਾਂ ਤੇ ਕਦਰਾਂ
ਮੈਂ ਵੀ ਕਰਦੀ ਮੁਹੱਬਤਾਂ ਤੇ ਕਦਰਾਂ
ਬਣਾਕੇ ਓਹਵੀ ਸ਼ਾਨ ਰਖਦਾ
ਮੇਰਾ ਚੋਰੀ ਦੇ ਚੋਰੀ ਦੇ ਪਿਸਤੋਲ ਵਾਂਗੂ
ਗੱਬਰੂ ਧਿਆਨ ਰਖਦਾ ਹਾਏ
ਨੀ ਗੱਬਰੂ ਧਿਆਨ ਰਖਦਾ
ਨੀ ਗੱਬਰੂ ਧਿਆਨ ਰਖਦਾ
ਖਿਡ੍ ਜਾਂਦੀ ਰੂਹ ਓਹਦੀ
ਵੇਖ ਮੈਨੂ ਹੱਸਦੀ
ਸੋਂਹ ਖਾਕੇ ਕਿਹੰਦੀ ਆ
ਮੈਂ ਸਚੋ ਸਚ ਦੱਸਦੀ
ਖਿਡ੍ ਜਾਂਦੀ ਰੂਹ ਓਹਦੀ
ਵੇਖ ਮੈਨੂ ਹੱਸਦੀ
ਸੋਂਹ ਖਾਕੇ ਕਿਹੰਦੀ ਆ
ਮੈਂ ਸਚੋ ਸਚ ਦੱਸਦੀ
ਲਾਡੀ ਮੇਰੇ ਲਯੀ ਪ੍ਯਾਰ ਰਖੇ ਦਿਲ ਚ
ਲਾਡੀ ਮੇਰੇ ਲਯੀ ਪ੍ਯਾਰ ਰਖੇ ਦਿਲ ਚ
ਆਂਖਾਂ ਚ ਸਨਮਾਨ ਰਖਦਾ
ਮੇਰਾ ਚੋਰੀ ਦੇ ਚੋਰੀ ਦੇ ਪਿਸਤੋਲ ਵਾਂਗੂ
ਗੱਬਰੂ ਧਿਆਨ ਰਖਦਾ ਹਾਏ
ਨੀ ਗੱਬਰੂ ਧਿਆਨ ਰਖਦਾ
ਮੇਰਾ ਚੋਰੀ ਦੇ ਚੋਰੀ ਦੇ ਪਿਸਤੋਲ ਵਾਂਗੂ
ਗੱਬਰੂ ਧਿਆਨ ਰਖਦਾ