laddi chahal na jatta na şarkı sözleri

ਨਾ ਜੱਟਾ ਨਾ, ਨਾ ਜੱਟਾ ਨਾ ਖੁਦਖੁਸੀਆਂ ਦਾ ਅੱਪਾ ਲੈਣਾ ਵੀ ਨੀ ਨਾ ਨਾ ਜੱਟਾ ਨਾ, ਨਾ ਜੱਟਾ ਨਾ ਖੁਦਖੁਸੀਆਂ ਦਾ ਅੱਪਾ ਲੈਣਾ ਵੀ ਨੀ ਨਾ ਕਰੇੀਨ ਡੁੱਬਕੇ ਤੂ ਵਹਿ ਦੱਸਣ ਨੌਹਨ ਦੀ ਕਮਾਯੀ ਖੇਤੀ ਸ਼ੇਰਾਂ ਵਾਲਾ ਧੰਦਾ ਕਦੇ ਪੰਜ ਕਦੇ ਢਾਯੀ ਹੋ ਦਿਨ ਲੰਘ ਜਾਣੇ ਮਾੜੇ ਕਦੇ ਧੁਪ ਕਦੇ ਚਹਾਂ ਨਾ ਜੱਟਾ ਨਾ, ਨਾ ਜੱਟਾ ਨਾ ਖੁਦਖੁਸੀਆਂ ਦਾ ਅੱਪਾ ਲੈਣਾ ਵੀ ਨੀ ਨਾ ਨਾ ਜੱਟਾ ਨਾ, ਨਾ ਜੱਟਾ ਨਾ ਖੁਦਖੁਸੀਆਂ ਦਾ ਅੱਪਾ ਲੈਣਾ ਵੀ ਨੀ ਨਾ ਓ ਸੁੰਞੇ ਹੋ ਜਾਣੇ ਖੇਤ ਤੇਰੇ ਫਦੀਨ ਨਾ ਏ ਰਾਹ ਵੱਟਾਂ ਵੱਡੂਗਾ ਗਵਾੰਡੀ ਉੱਗੁਣ ਕੋਤੇਯਾ ਤੇ ਗਾਹ ਜੇ ਹਾਲਾਤਾਂ ਕੋਲੋਂ ਦਰ ਕੇ ਤੂ ਮੌਤ ਲਾਯੀ ਖੱਟ ਪਿਚਹੋਂ ਵਿੱਕ ਜੁ ਜ਼ਮੀਨ ਪੈਜੂ ਗੱਬੇਯੋਨ ਦੀ ਵਾਟ ਜ਼ੇਹਾਰ ਦੁਖਾਂ ਦਾ ਨਾ ਹੱਲ ਓਏ ਤੂ ਹੋਂਸਲਾ ਤਾਂ ਰਖ ਸਿਖ ਭੀਡਣਾ ਦੁਖਾਂ ਨਾਲ ਸੁਲਫਾਸ ਨਾ ਤੂ ਚੱਕ ਮੈਂ ਮੰਨੇਯਾ ਕੇ ਤੇਰੇ ਤੇਰੀ ਜ਼ਿੰਦਗੀ ਨਾਲ ਰੋਸੇ ਪਿਛਹੇ ਚਹਦੇਂਗਾ ਵਿਆਹ ਕੇ ਆਯੀ ਕਿਸ ਦੇ ਭਰੋਸੇ? ਚਲ ਕੋਯੀ ਨਾ ਜੇ ਅੱਜ ਘਰੇ ਮੁੱਕੇ ਤੇਰੇ ਦਾਣੇ ਪਰ ਰੋਲ ਕੇ ਨਾ ਜਾਯਿਨ ਪਿਛੇ ਰੋਂਦੇ ਆ ਨੇਯਾਨੇ ਮਾਸੂਮ ਨੇ ਏ ਜਾਣਾ ਸ਼ਰੀਕ ਦਾਬਕੌਣਗੇ ਓਏ ਬਾਪੂ ਮੁੱਡ ਆਜਾ ਕੁੜਲੌਣਗੇ ਬੁਲੌਣਗੇ ਤੇ ਤੈਨੂ ਢਿੱਡਦੋਂ ਜੇਯਾ ਜਿਹਨੇ ਚਹਤੀ ਪਿੱਟੂ ਬੁੱਢੀ ਮਾਂ ਨਾ ਜੱਟਾ ਨਾ, ਨਾ ਜੱਟਾ ਨਾ ਖੁਦਖੁਸੀਆਂ ਦਾ ਅੱਪਾ ਲੈਣਾ ਵੀ ਨੀ ਨਾ ਨਾ ਜੱਟਾ ਨਾ, ਨਾ ਜੱਟਾ ਨਾ ਖੁਦਖੁਸੀਆਂ ਦਾ ਅੱਪਾ ਲੈਣਾ ਵੀ ਨੀ ਨਾ ਤੂ ਦਲੇਰ ਅੰਨਦਾਤਾ ਕਰੇ ਖੇਤਾਂ ਉੱਤੇ ਰਾਜ਼ ਤੂ ਤਾਂ ਟਿੱਬੇਯਨ ਤੇ ਚਾਡ਼ ਪਾਣੀ ਕੀਤੇ ਆ ਆਬਾਦ ਤੂ ਹੀ ਬੀਜੇਂ ਤੂ ਹੀ ਵੱਡੇ ਸੋਨਾ ਧਰਤੀ ਚੋਂ ਕੱਡੇ ਤੂ ਤਾਂ ਬਨਜਰਾਂ ਦੇ ਵਿਚ ਹਰਯਾਲੀ ਕਰ ਚਹਦੇ ਤੇਤੋਂ ਚਲਦੇ ਬੇਜ਼ਾਰ ਤੇਤੋਂ ਚੱਲੇ ਘਰ ਬਾਰ ਬੰਦਾ ਹੌਲੀ ਹੌਲੀ ਹੋਜੇ ਡਿੱਗ ਡਿੱਗ ਕੇ ਸ੍ਵਾਰ ਏ ਜ਼ਿੰਦਗੀ ਉਧਾਰੀ ਓਸ ਰੱਬ ਤੋਂ ਲੇ ਆਏ ਓਹਨੂ ਜਿੱਤ ਕੇ ਮੋਦਣਗੇ ਅੱਸੀ ਹਾਰਾਂ ਨੀ ਆਏ ਕੱਲਾ ਕੱਲਾ ਜੀ ਕੇ ਜਾਣਾ ਜੋ ਲਿਖਾ ਕੇ ਆਏ ਸਾਂਹ ਨਾ ਜੱਟਾ ਨਾ, ਨਾ ਜੱਟਾ ਨਾ ਖੁਦਖੁਸੀਆਂ ਦਾ ਅੱਪਾ ਲੈਣਾ ਵੀ ਨੀ ਨਾ ਨਾ ਜੱਟਾ ਨਾ, ਨਾ ਜੱਟਾ ਨਾ ਮੇਨੂ ਹੱਸਦੇ ਆ ਲੋਕ ਕਿਹੰਦੇ ਕੋਠੀ ਹੋ ਗਾਯੀ Late ਮੇਰੀ ਮੈਨੂ ਕਰੇ ਗਾਦਰਾਨ ਦੀ ਚਹਾਤ Motivate ਮੇਰੀ ਆਜ ਦਿਨ ਹਸਲ ਦੇ ਚਲਦੇ ਆ ਕੋਯੀ ਨਾ ਮੈਂ ਜਿੱਤ ਕੇ ਜੌਂਗਾ ਪਿੰਡ ਬੇਬੇ ਕਰੇ ਵੇਟ ਮੇਰੀ ਬੇਬੇ ਕਰੇ ਵੇਟ ਮੇਰੀ ਔਖੇ ਟਾਇਮ ਬਾਹਲੇ ਯਾਰੋਂ ਲੱਦੀ ਚਾਹਲ ਨੇ ਵੀ ਜ਼ੱਰੇ ਵੀਰਾ ਬਾਪੂ ਦਾਦਾ ਮੇਰੇ ਵੀ ਸੀ ਜ਼ੇਹਰ ਖਾਕੇ ਮਰੇ ਧੋਖੇ ਪਿੱਤਾਨ ਉੱਤੇ ਖਾਏ ਬੇਡ ਕਰਜੇ ਵੀ ਲਾਏ ਕਯੀ ਮਾਹਿਦੇ ਸਾਲ ਜ਼ਿੰਦਗੀ ਦੇ ਕੱਲੇਯਾ ਬਿਤਾਏ ਬਾਡਾ ਡੱਕੇਯਾ ਸਮਯ ਨੇ ਬਾਡਾ ਟੱਕੇਯਾ ਸਮਯ ਨੇ ਪਰ ਦਰ ਕੇ ਮੁਸੀਬਤਾਂ ਤੋਂ ਹੋਏ ਨੀ ਪ੍ਰਾਂਹ ਨਾ ਜੱਟਾ ਨਾ, ਨਾ ਜੱਟਾ ਨਾ ਖੁਦਖੁਸੀਆਂ ਦਾ ਅੱਪਾ ਲੈਣਾ ਵੀ ਨੀ ਨਾ ਨਾ ਜੱਟਾ ਨਾ, ਨਾ ਜੱਟਾ ਨਾ ਖੁਦਖੁਸੀਆਂ ਦਾ ਅੱਪਾ ਲੈਣਾ ਵੀ ਨੀ ਨਾ
Sanatçı: Laddi Chahal
Türü: Belirtilmemiş
Ajans/Yapımcı: Belirtilmemiş
Şarkı Süresi: 4:22
Toplam: kayıtlı şarkı sözü
Laddi Chahal hakkında bilgi girilmemiş.

Fotoğrafı