laddi chahal patiala flow şarkı sözleri

ਸ਼ਹਿਰ ਪਟਿਆਲਾ ਦੇ ਸ਼ਹਿਰ ਪਟਿਆਲਾ ਦੇ ਹੋ ਮੁੰਡੇ ਬੰਨਦੇ ਆ ਪੱਗਾਂ ਕੁੜੇ ਗੋਲ ਨੀ ਕੁੰਡੀਆਂ ਮੁੱਛਾਂ ਨੁੰ ਜਦੋਂ ਕਰਦੇ ਆ roll ਨੀ ਅੱਲ੍ਹੜਾਂ ਦੀ ਜਾਨ ਕੱਢਦੇ ਆ ਪੌਣ ਹੌਲ ਨੀ ਕੀ dominance ਇਹਨਾਂ ਦੀ ਜਾਂਦੇ ਡੋਲ ਨੀ ਨਵਾਬੀ ਬਾਹਲੇ ਜੇ ਸ਼ਹਿਰ ਪਟਿਆਲਾ ਦੇ ਟੌਰਾਂ ਦੇਖ ਗੱਡੀਆਂ ਨੇਂ ਗੱਡੀਆਂ ਨੇਂ ਵੱਡੀਆਂ ਨੀ ਗੇੜੀ route ਆਏ ਆ ਤੇ rim ਚਮਕਾਏ ਆ ਹੋ ਸ਼ੀਸ਼ੇ ਕਰੇ Z ਸਾਥੋਂ ਡਰਦੇ bread ਕੁੜੇ ਚੇਸਟਾਂ ਨੇਂ pump ਬਿੱਲੋ body ਆ shred ਓ ਇੱਕ ਹੱਥ ਮੁੱਛ ਤੇ ਤੇ ਦੂਜੇ Rolex ਆ ਨੀ ਪਿੱਛੇ Rubicon ਦੇ ਇਹ Mg flex ਆ ਨੀ ਮੁੱਛ ਦੀ ਕੀ ਕੰਮ ਕਿੰਨਾ ਭਰਦੇ ਆ tax ਤੇ income guess ਤੇਰੇ ਨਾਲੋਂ ਥੋੜੀ max ਆ ਨੀ ਲੰਬੋ ਦਾ ਕੀ ਲੱਗ ਸਾਡੀ booking ਚ next ਤੇ ਸ਼ਹਿਰ ਤੇਰੇ penthouse 3 duplex ਐਤਕੀਂ ਪਾ ਲਏ ਜੇ ਸ਼ਹਿਰ ਪਟਿਆਲਾ ਦੇ ਓ ਗੇੜੇ 22 ਨੰਬਰ ਤੇ ਕੱਢਦੇ ਪਤੰਦਰ ਤੇ ਬੜੇ ਆ trend Chandigarh weekend ਬਿੱਲੋ 6-6 ਫੁੱਟ height ਆ Himachal ਚ night ਆ ਨੀ Shimla trip ਪਰ ਯਾਰਾਂ ਨਾਲ whip ਫੇਰ ਛੱਤ ਖੋਲੀ ਥਾਰ ਦੀ ਤੇ ਡਿੱਗੀ ਖੋਲੀ car ਦੀ ਨੀ ਸੜਕਾਂ ਤੇ ਭੰਗੜੇ ਯਾਰਾਂ ਦੇ ਯਾਰ ਰੰਗ ਲੈ ਹੋ ਜੇਬਾਂ ਵਿਚ cash ਫੁਲ ਰੌਂਦਾਂ ਨਾਲ dash ਐਸ਼ ਕਰੇ ਪੂਰੀ ਜਟ ਨੀ ਜਵਾਨੀ ਉੱਤੇ ਮਾਨ ਪੁੱਠੀ ਚੋਬਰਾਂ ਦੀ ਮਤ ਨੀ ਹੋ ਜਾਨ ਦੁਵਾਲੇ ਜੇ ਸ਼ਹਿਰ ਪਟਿਆਲਾ ਦੇ ਓ ਪਾਦੇ ਜੇ ਕੋਈ ਸਾਲਾ ਝਾੜ ਦਈਏ ਪਾਲਾ ਪਿੰਡ ਦੜ੍ਹੇੜਾ ਸਾਡਾ ਸ਼ਹਿਰ ਪਟਿਆਲਾ ਯਾਰੀ ਦੀ ਮਿਸਾਲ ਆ ਜਿੰਨੇ ਵੀ ਸਾਡੇ ਨਾਲ ਆ ਨੀ ਚੀਤਾਹ ਆਲੀ ਚਾਲ ਆ ਹਿੱਕਾਂ ਚ ਜ਼ੋਰ ਬਾਹਲਾ ਨਾਲ ਬਾਈ ਪਰਮੀਸ਼ ਪਰਮਿਸ਼ਨ੍ਹਾਂ ਦੀ ਲੋੜ ਨੀ ਪੈਸੇ ਪੂਸੇ ਛੋਟੀ ਗੱਲ ਮਿੱਤਰਾ ਕੋਈ ਥੋੜ ਨੀ ਯਾਰੀਆਂ ਪਛਾਣ ਆ ਤੇ ਯਾਰਾਂ ਦੀ ਜ਼ੁਬਾਨ ਆ ਨੀ ਜਿੰਨ੍ਹਾਂ ਚਿਰ ਜਾਨ ਆ ਸਕੂਗਾ ਕੋਈ ਤੋੜ ਨੀ Laddi Chahal ਨਾਮ ਜਟ ਲਿਖੇ ਸ਼ਰੇਆਮ ਖੱਬੀ ਬੰਧੇ ਜਿਹੜਾ tattoo ਕਰੇ past ਬੈਆਨ Singh ਆ ਨੀ ਤਾਹਨੂੰ ਲੋਕ ਠੋਕਦੇ ਸਲਾਮ ਦਿੰਦਾ ਰੱਬ ਵੀ ਆ ਫਲ check ਕਰਕੇ ਇਮਾਨ ਵਹਿਮ ਨਾ ਪਾਲੇ ਉਏ ਇਥੇ ਏਕਾ ਸਾਡੇ ਲੋਕਾਂ ਦਾ ਕਦੇ ਈਦ ਤੇ ਕਦੇ ਦੀਵਾਲੀ ਏ ਇਥੇ ਦੁੱਖ ਨਿਵਾਰਨ ਦੁੱਖ ਟੁੱਟਦੇ ਇਥੇ ਮਾਂ ਕਲਕੱਤੇ ਵਾਲੀ ਏ ਸ਼ਹਿਰ ਪਟਿਆਲਾ ਦੇ ਸ਼ਹਿਰ ਪਟਿਆਲਾ ਦੇ ਸ਼ਹਿਰ ਪਟਿਆਲਾ ਦੇ ਹੋਏ
Sanatçı: Laddi Chahal
Türü: Belirtilmemiş
Ajans/Yapımcı: Belirtilmemiş
Şarkı Süresi: 2:33
Toplam: kayıtlı şarkı sözü
Laddi Chahal hakkında bilgi girilmemiş.

Fotoğrafı