laddi chahal rubicon drill [desi mix] şarkı sözleri

ਅੱਖਾਂ ਛੱਡੀਆਂ ਮੁੱਛਾਂ ਖੜੀਆਂ ਮੜਕਾਂ ਦੇ ਨਾਲ ਤੁਰਦੇ ਓ ਸੂਰਜ ਚੜ੍ਹ ਦੇ ਆ ਜਾਂਦੇ ਤੇ ਚੰਨ ਚਾੜ੍ਹ ਕੇ ਮੁੜ ਦੇ ਓ ਵੇ ਕੌਣ ਹੁੰਦੇ ਆ ਨਾਲ ਤੇਰੇ ਸਾਹ ਜਿੰਨ੍ਹਾਂ ਬਿਨ ਨੀ ਲੈਂਦਾ ਵੇ ਆਹ ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ ਮੇਰੀਆਂ ਡਰਨ friend ਆਂ ਵੇ ਯਾਰ ਬਿਠਾਕੇ tyre ਪਵਾਕੇ Fuel ਫੂਕਦਾ ਰਹਿੰਦਾ ਵੇ ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ ਮੇਰੀਆਂ ਡਰਨ friend ਆਂ ਵੇ ਯਾਰ ਬਿਠਾਕੇ tyre ਪਵਾਕੇ Fuel ਫੂਕਦਾ ਰਹਿੰਦਾ ਵੇ ਹੋ ਬਿੱਲੀਆਂ ਅੱਖਾਂ ਵਾਲ ਸੁਨਹਿਰੀ ਪਾਉਂਦੀ pencil ਹੀਲਾਂ ਨੀ By pass ਨੂੰ ਪੈਲੀ ਲੱਗਦੀ ਢੇਡ crore ਦਾ ਕਿੱਲਾ ਨੀ ਸ਼ਹਿਰ Mohali ਕੋਠੀ ਪਾ ਲਈ ਗੇੜਾ sector 8 (ਅੱਠ ) ਕੁੜੇ ਕਾਰਾਂ ਥਾਰਾਂ Rubicon ਆਂ Merc ਆਂ ਵਾਲੇ ਜੱਟ ਕੁੜੇ ਤੇਰੇ ਨਾਲ friend ਆਂ ਸਾਡੇ ਨਾਲ ਯਾਰਾਂ ਦਾ ਕੱਠ ਕੁੜੇ ਤੇ ਧੋਣ ਸੁੱਟ ਕੇ ਕਰਨ ਸਲਾਮ ਆਂ ਲੋਕੀ ਚੱਕ ਕੇ ਹੱਥ ਕੁੜੇ ਕਾਰਾਂ ਥਾਰਾਂ Rubicon ਆਂ Merc ਆਂ ਵਾਲੇ ਜੱਟ ਕੁੜੇ ਹੋ ਦੇਸੀ ਥੋੜੀ ਦਿੱਖ ਤੇ ਕਾਰਾਂ German ਥੱਲੇ ਮਹਿੰਗੀਆਂ ਵੇ ਕੀ ਕਰਦੇ ਓ ਕੰਮ ਕਾਰ ਕਿਥੋਂ ਨੇ ਕਿਸ਼ਤਾਂ ਲਹਿੰਦਿਆਂ ਵੇ ਆਹ ਹੱਥ ਮੁਛ ਤੇ ਰੱਖ ਕੀਹਦੇ ਵਾਲ ਟੇਢਾ ਟੇਢਾ ਤੱਕਦੇ ਓ ਆ open Wrangler ਆਂ ਵਿਚ ਬੈਠੇ Time ਕਿੰਨਾ ਦਾ ਚੱਕ ਦੇ ਊ ਵੇਖਣ ਨੂੰ ਲੱਗਦੇ ਖ਼ਤਰਨਾਕ ਤੂੰ ਯਾਰ ਜਿੰਨ੍ਹਾਂ ਨੂੰ ਕਹਿੰਦਾ ਵੇ ਆਹ ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ ਮੇਰੀਆਂ ਡਰਨ friend ਆਂ ਵੇ ਯਾਰ ਬਿਠਾਕੇ tyre ਪਵਾਕੇ Fuel ਫੂਕਦਾ ਰਹਿੰਦਾ ਵੇ ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ ਮੇਰੀਆਂ ਡਰਨ friend ਆਂ ਵੇ ਯਾਰ ਬਿਠਾਕੇ tyre ਪਵਾਕੇ ਹੋ feature ਦੇਖ ਕੇ car ਨੀ ਲੈਂਦੇ Engine ਤਕੜੇ ਚੱਕੀ ਦੇ Weapon World War ਦੇ ਮਹਿੰਗੇ ਡੱਬ ਆਂ ਦੇ ਵਿਚ ਰੱਖੀਦੇ ਆਹ tank ਫੂਕ ਕੇ diesel ਦਾ ਨੀ midnight ਘਰ ਵਡ ਦੇ ਆਂ ਯਾਰਾਂ ਦੇ ਨਾਲ ਬੈਠੀਦਾ ਤੇ ਯਾਰਾਂ ਦੇ ਨਾਲ ਖੜ ਦੇ ਆਂ ਹੋ ਕੁੜੀਆਂ ਨੂੰ ਨਾ ਤੰਗ ਕਰਨ ਜਦ ਕਾਰਾਂ ਗੇੜੇ ਮਾਰਦੀਆਂ ਤੇ ਛੱਤ ਲਹਾ ਕੇ , window ਆਂ ਗੱਬਰੂ ਉਤਾਰੀ ਫਿਰਦਾ Thar ਦੀਆਂ ਜੋ ਸ਼ਹਿਰ ਤੇਰੇ ਦੀਆਂ ਕਰਨ ਨਿਵੀਆਂ ਸੜਕਾਂ ਆਲੇ ਜੱਟ ਕੁੜੇ ਕਾਰਾਂ ਥਾਰਾਂ Rubicon ਆਣ Merc ਆਣ ਵਾਲੇ ਜੱਟ ਕੁੜੇ ਤੇਰੇ ਨਾਲ friend ਆਂ ਸਾਡੇ ਨਾਲ ਯਾਰਾਂ ਦਾ ਕੱਠ ਕੁੜੇ ਕਾਰਾਂ ਥਾਰਾਂ Rubicon ਆਂ Merc ਆਣ ਵਾਲੇ ਜੱਟ ਕੁੜੇ ਤੇਰੇ ਨਾਲ friend ਆਂ ਸਾਡੇ ਨਾਲ ਯਾਰਾਂ ਦਾ ਕਾਰਾਂ ਥਾਰਾਂ Rubicon ਵਾਲੇ ਜੱਟ ਕੁੜੇ ਤੇਰੇ ਨਾਲ friend ਯਾਰਾਂ ਦਾ ਕੱਠ ਕੁੜੇ ਲੱਗਦਾ ਤਾਂ ਨਹੀਂ ਸ਼ਹਿਰੀ ਕਿਹੜਾ ਪਿੰਡ ਸੁਣੀ ਦਾ ਤੇਰਾ ਨੀ ਨਾਭੇ ਆਲੀ road ਤੇ ਕੁੜੀਏ ਪੈਂਦਾ ਐ ਡੇਰਾ ਹੋ ਸ਼ਹਿਰ ਸਾਡੇ ਵਿਚ ਜੱਟੋ digree ਕਰਦੇ ਫਿਰਦੇ ਕਿਹੜੀ ? ਨੀ ‘ educated ਜੱਟ gym ਦਾ ਸ਼ੋਂਕ ਤੇ ਦੂਜੀ ਗੇੜੀ ਹਾਂ ਲਾਡੀ ਲਾਡੀ ਕਹਿੰਦਿਆਂ ਕੁੜੀਆਂ ਤੱਕ ਜਿੰਨ੍ਹਾਂ ਨੂੰ ਲੈਂਦਾ ਵੇ ਯਾਰ ਬਿਠਾਕੇ tyre ਪਵਾਕੇ fuel ਫੂਕਦਾ ਰਹਿੰਦਾ ਵੇ ਹਾਂ ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ ਮੇਰੀਆਂ ਡਰਨ friend ਆਂ ਵੇ ਯਾਰ ਬਿਠਾਕੇ tyre ਪਵਾਕੇ fuel ਫੂਕਦਾ ਰਹਿੰਦਾ ਵੇ ਕਾਰਾਂ ਥਾਰਾਂ Rubicon ਆਂ merc ਆਣ ਵਾਲੇ ਜੱਟ ਕੁੜੇ ਤੇਰੇ ਨਾਲ friend ਆਂ ਸਾਡੇ ਨਾਲ ਯਾਰਾਂ ਦਾ ਕੱਠ ਕੁੜੇ ਕਾਰਾਂ ਥਾਰਾਂ Rubicon ਵਾਲੇ ਜੱਟ ਕੁੜੇ ਤੇਰੇ ਨਾਲ ਯਾਰਾਂ ਦਾ ਕੱਠ ਕੁੜੇ
Sanatçı: Laddi Chahal
Türü: Belirtilmemiş
Ajans/Yapımcı: Belirtilmemiş
Şarkı Süresi: 3:09
Toplam: kayıtlı şarkı sözü
Laddi Chahal hakkında bilgi girilmemiş.

Fotoğrafı