laddi chhajla gori kaali şarkı sözleri

ਛਾਜਲੇ ਦਾ ਲਾਡੀ Deepak Dhillon Game changers in the house baby ਉਹ ਕਰਦਾ ਹੀ ਰਹਿਣਾ ਜੱਟਾ ਤੂੰ ਅੱਡੀਆਂ ਬੋਲ ਨਾ ਨੀਂ ਫੀਮ ਨਾਲ ਅੱਖਾ ਖੜੀਆਂ ਸਾਰਦਾ ਨਾ ਨਸ਼ੇ ਪੱਤੇ ਬਿਨਾਂ ਬਿੰਦ ਵੇ ਤੁਹੀ ਦਸ ਬੱਲੀਏ ਨੀਂ ਕਿਵੇਂ ਸਰਜੂ ਵੇ ਦੱਸ ਗੋਰੀ ਕਾਲੀ ਬਿਚੋ ਕੇਡੀ ਰੱਖਣੀ ਉਹ ਗੋਰੀ ਬਿਨਾਂ ਸਰਹੁ ਕਾਲੀ ਬਿਨਾਂ ਮਰਜੂ ਵੇ ਦੱਸ ਗੋਰੀ ਕਾਲੀ ਬਿਚੋ ਕੇਡੀ ਰੱਖਣੀ ਉਹ ਗੋਰੀ ਬਿਨਾਂ ਸਰਹੁ ਕਾਲੀ ਬਿਨਾਂ ਮਰਜੂ ਖਾਦੀ ਹੁੰਦੀ ਤੂੰ ਪੁੱਛੇ ਲੋਰ ਕਿਵੇਂ ਆ ਬਿੱਲੋ ਛੁਟਣੀ ਨੀਂ ਜਟ ਨਾਲ ਜਾਉ ਸਿਵੇ ਆ ਖਾਦੀ ਹੁੰਦੀ ਤੂੰ ਪੁੱਛੇ ਲੋਰ ਕਿਵੇਂ ਆ ਬਿੱਲੋ ਛੁਟਣੀ ਨੀਂ ਜਟ ਨਾਲ ਜਾਉ ਸਿਵੇ ਆ ਵਸਨੀ ਨਾ ਮੇਰੇ ਬਿਨਾਂ ਹੋਰ ਤੇਰੇ ਵੇ ਚੱਲ ਹੋਰ ਜਿਥੇ ਜਰੇ ਇਹ ਵੀ ਘਾਟਾ ਜਰ ਜੂੰ ਵੇ ਦੱਸ ਗੋਰੀ ਕਾਲੀ ਬਿਚੋ ਕੇਡੀ ਰੱਖਣੀ ਉਹ ਗੋਰੀ ਬਿਨਾਂ ਸਰਹੁ ਕਾਲੀ ਬਿਨਾਂ ਮਰਜੂ ਵੇ ਦੱਸ ਗੋਰੀ ਕਾਲੀ ਬਿਚੋ ਕੇਡੀ ਰੱਖਣੀ ਉਹ ਗੋਰੀ ਬਿਨਾਂ ਸਰਹੁ ਕਾਲੀ ਬਿਨਾਂ ਮਰਜੂ ਵੇ ਮੈਂ ਬਾਬੇਆ ਦੇ ਫਿਰਦੀ ਪਤਾਸੇ ਸੁਖਦੀ ਭੋਰਾ ਕਰੇ ਨਾ ਅਸਰ ਜੋ ਭੁਵਤੀ ਬੁੱਕਦੀ ਵੇ ਮੈਂ ਬਾਬੇਆ ਦੇ ਫਿਰਦੀ ਪਤਾਸੇ ਸੁਖਦੀ ਭੋਰਾ ਕਰੇ ਨਾ ਅਸਰ ਜੋ ਭੁਵਤੀ ਬੁੱਕਦੀ ਵੇ ਮੈਂ ਕਰਿਆ ਸੀ phone ਮੇਰੇ ਵੀਰ ਆਉਣਗੇ ਜਟ ਪਿੰਡ ਤੋ ਡਰੇ ਓਹਨਾ ਕਿਥੋਂ ਡਰਜੂ ਵੇ ਦੱਸ ਗੋਰੀ ਕਾਲੀ ਬਿਚੋ ਕੇਡੀ ਰੱਖਣੀ ਉਹ ਗੋਰੀ ਬਿਨਾਂ ਸਰੂ ਕਾਲੀ ਬਿਨਾਂ ਮਰਜੂ ਵੇ ਦੱਸ ਗੋਰੀ ਕਾਲੀ ਬਿਚੋ ਕੇਡੀ ਰੱਖਣੀ ਉਹ ਗੋਰੀ ਬਿਨਾਂ ਸਰਹੁ ਕਾਲੀ ਮਿੱਠੀਏ ਨੀਂ ਟਕ ਆਉਂਦੇ ਜਟ ਨੁੰ ਉਠਿਆ ਵੇ ਓਹਲਾ ਚੰਦਰਾ ਜੋੜ ਲਾਡੀ ਨਾ ਬੜਾ ਗਿਆ ਤੇਰੇ ਵੇ ਸ਼ਾਪ ਲਈ ਵਿਚੋਲਾ ਚੰਦਰਾ ਵੇ ਤੇਰਾ ਛਾਜਲੇ ਤੋ ਕੱਲਾ ਕੱਲਾ ਝੂਠ ਮੈਂ ਲਿਖੋਨਾ ਵੇਖੀ ਲਿੱਖਣ ਚ ਕੋਕੇ ਜੜਜੂ ਵੇ ਦੱਸ ਗੋਰੀ ਕਾਲੀ ਬਿਚੋ ਕੇਡੀ ਰੱਖਣੀ ਉਹ ਗੋਰੀ ਬਿਨਾਂ ਸਰੂ ਕਾਲੀ ਬਿਨਾਂ ਮਰਜੂ ਵੇ ਦੱਸ ਗੋਰੀ ਕਾਲੀ ਬਿਚੋ ਕੇਡੀ ਰੱਖਣੀ ਉਹ ਗੋਰੀ ਬਿਨਾਂ ਸਰੂ ਕਾਲੀ
Sanatçı: Laddi Chhajla
Türü: Belirtilmemiş
Ajans/Yapımcı: Belirtilmemiş
Şarkı Süresi: 2:39
Toplam: kayıtlı şarkı sözü
Laddi Chhajla hakkında bilgi girilmemiş.

Fotoğrafı