laddi gill chase şarkı sözleri

ਸੋਹਣਾ ਮੁਖੜਾ ਆਏ ਜਿਹਦਾ catwalk ਕਰਦੀ ਉਂਚੀ ਹੀਲ ਪਯੀ ਜਿਹਨੇ ਡਿਗਣੋ ਨਾ ਡਰਦੀ ਜੇ ਤੇਰੇ ਸੁਪਨੇ ਨੇ ਵੱਡੇ ਅਸੀਂ ਕਿਹੜਾ ਘਰੋਂ ਕੱਡੇ ਦਿਲ ਦਾ ਬਯਾਨਾ ਮੇਰੇ ਨਾ ਕਰ ਦੇ ਬੜੇ time ਤੋ ਨੀ chase ਕਰੀ ਜਾਵੇ ਮੁੰਡਾ ਛੱਡ ਹੁਣ ego baby ਹਾਂ ਕਰਦੇ ਛੱਡ ਹੁਣ ego baby ਹਾਂ ਕਰਦੇ ਛੱਡ ਹੁਣ ego baby ਹਾਂ ਕਰਦੇ Candle night dinner ਕਰਨਗੇ tree house ਤੇ Favourite song ਤੇਰਾ ਵਜੂਗਾ loud ਤੇ Candle night dinner ਕਰਨਗੇ tree house ਤੇ Favourite song ਤੇਰਾ ਵਜੂਗਾ loud ਤੇ ਤੂ selfie ਏ ਮੇਰੀ, ਮੈਂ ਤੇਰਾ snapchat ਇਸ਼੍ਕ਼ ਵਿਚ ਮੈਨੂ ਫਨਾ ਕਰ ਦੇ ਬੜੇ time ਤੋ ਨੀ chase ਕਰੀ ਜਾਵੇ ਮੁੰਡਾ ਛੱਡ ਹੁਣ ego baby ਹਾਂ ਕਰਦੇ ਛੱਡ ਹੁਣ ego baby ਹਾਂ ਕਰਦੇ ਛੱਡ ਹੁਣ ego baby ਹਾਂ ਕਰਦੇ Baby ਹਾਂ ਕਰਨਾ ਕ੍ਯੂਂ ਆਏ ਦੂਰੀ ਮੈਂ ਜਰਨਾ ਮਨੇਯਾ ਕੇ ਕਾਕਾ ਨੀ ਮੈਂ ਵੱਡੇ ਸਾਬ ਦਾ ਹੋਰ ਨਖਰਾ ਪੁਗਾ ਦੂਂਗਾ ਜਨਾਬ ਦਾ ਲੋਕਾਂ ਵਾਂਗੂ ਐਵੇਈਂ ਬੋਹਤ ਗੇੜੇ ਨਹੀਓ ਮਾਰਨੇ ਰਖੇ ਨੇ ਅਸੂਲ different ਤੇਰੇ ਯਾਰ ਨੇ ਲੋਕਾਂ ਵਾਂਗੂ ਐਵੇਈਂ ਬੋਹਤ ਗੇੜੇ ਨਹੀਓ ਮਾਰਨੇ ਰਖੇ ਨੇ ਅਸੂਲ different ਤੇਰੇ ਯਾਰ ਨੇ ਬਂਟੀ ਘਾਲੋਤੀ ਦਾ ਤੂ first crush ਜ਼ੁਲਫ਼ਾਂ ਦੀ ਇਹਨੂੰ ਹੁਣ ਛਾਂ ਕਰਦੇ ਬੜੇ time ਤੋ ਨੀ chase ਕਰੀ ਜਾਵੇ ਮੁੰਡਾ ਛੱਡ ਹੁਣ ego baby ਹਾਂ ਕਰਦੇ ਛੱਡ ਹੁਣ ego baby ਹਾਂ ਕਰਦੇ ਛੱਡ ਹੁਣ ego baby ਹਾਂ ਕਰਦੇ
Sanatçı: Laddi Gill
Türü: Belirtilmemiş
Ajans/Yapımcı: Belirtilmemiş
Şarkı Süresi: 2:44
Toplam: kayıtlı şarkı sözü
Laddi Gill hakkında bilgi girilmemiş.

Fotoğrafı