laddi gill filma şarkı sözleri

ਪਹਿਲਾਂ ਬੜਾ ਪਿਆਰ ਜਿਯਾ ਜਟਾਉਂਦਾ ਹੁੰਦਾ ਸੀ ਮੇਰੀ ਹਰ ਰੀਝ ਵੀ ਪਗਾਉਂਦਾ ਹੁੰਦਾ ਸੀ ਪਹਿਲਾਂ ਬੜਾ ਪਿਆਰ ਜਿਯਾ ਜਟਾਉਂਦਾ ਹੁੰਦਾ ਸੀ ਮੇਰੀ ਹਰ ਰੀਝ ਵੀ ਪਗਾਉਂਦਾ ਹੁੰਦਾ ਸੀ ਲੰਗਿਆਨ ਨੇ ਕਈ ਹਾਡੀਆਂ ਤੇ ਸੋਹਣੀਆਂ ਲੰਗਿਆਨ ਨੇ ਕਈ ਹਾਡੀਆਂ ਤੇ ਸੋਹਣੀਆਂ ਕਰਨ ਕੋਈ ਡਿਮਾਂਡ ਨੇੜੇ ਟੁਕੜਾ ਐ ਨਈ ਜਦੋਂ ਵੇ ਕੁਵਾਰੀ ਸੀ ਵੇਖੋਦਾ ਫ਼ਿਲਮਾਂ ਵਿਆਹ ਪਿੱਛੋਂ ਢੋਲਣਾ ਤੂੰ ਪੁੱਛਦਾ ਐ ਨਈ ਜਦੋਂ ਵੇ ਕੁਵਾਰੀ ਸੀ ਕਰਾਉਂਦਾ ਸ਼ੋਪੰਪਿੰਗਾਂ ਵਿਆਹ ਪਿੱਛੋਂ ਢੋਲਣਾ ਤੂੰ ਪੁੱਛਦਾ ਐ ਨਈ ਹੋ ਰਿਹਾ ਗੱਲੀ ਬਾਤੀ ਸੋਨੇ ਨਾਲ ਤੋਲਦਾ ਤੂੰ ਤਾਂ ਨਿਕੇਲਿਆ ਸਿੱਰੇ ਦਾ ਕੰਜੂਸ ਵੇ ਜਿਹੜੀ ਪੇਕਿਆਂ ਤੋਂ ਨਾਲ ਲੈਕੇ ਆਈ ਸੀ ਉਹ ਵੀ ਪਾ ਪਾ ਕੇ ਘਸ ਗਏ ਨੇ ਸੂਟ ਵੇ ਕਰੇ Ignore ਸਬ ਰੀਝਾਂ ਮੇਰੀਆਂ ਕਰੇ Ignore ਸਬ ਰੀਝਾਂ ਮੇਰੀਆਂ ਲਾਰੇ ਵਾਲਾ ਕੰਮ ਤੇਰਾ ਮੁੱਕਦਾ ਐ ਨਈ ਜਦੋਂ ਵੇ ਕੁਵਾਰੀ ਸੀ ਵੇਖੋਦਾ ਫ਼ਿਲਮਾਂ ਵਿਆਹ ਪਿੱਛੋਂ ਢੋਲਣਾ ਤੂੰ ਪੁੱਛਦਾ ਐ ਨਈ ਜਦੋਂ ਵੇ ਕੁਵਾਰੀ ਸੀ ਕਰਾਉਂਦਾ ਸ਼ੋਪੰਪਿੰਗਾਂ ਵਿਆਹ ਪਿੱਛੋਂ ਢੋਲਣਾ ਤੂੰ ਪੁੱਛਦਾ ਐ ਨਈ ਮੈਨੂੰ ਵੇਖਣੇ ਦਾ ਮਾੜਾ ਪੂਰੇ ਦਿਨ ਚ ਪਿੱਛੇ 25-25 ਮਾਰਦਾ ਸੀ ਗੇਹੜੀਆਂ ਹੁੰਦਾ ਬੜੇ ਸਤਿਕਾਰ ਨਾਲ ਬਲਾਉਂਦਾ ਸੀ ਲੈ ਬੈਠੀਆਂ ਸ਼ਰੀਫੀਆਂ ਵੇ ਤੇਰੀਆਂ ਆਪ ਯਾਰਾਂ ਬੇਲਿਆਂ ਨਾਲ ਘੁੰਮਦਾ ਰਵੇਂ ਆਪ ਯਾਰਾਂ ਬੇਲਿਆਂ ਨਾਲ ਘੁੰਮਦਾ ਰਵੇਂ ਮੈਂ ਜੇ ਕਹਾਂ ਤਾਂ ਪੈਰ ਪੁੱਟਦਾ ਐ ਨਈ ਜਦੋਂ ਵੇ ਕੁਵਾਰੀ ਸੀ ਵੇਖੋਦਾ ਫ਼ਿਲਮਾਂ ਵਿਆਹ ਪਿੱਛੋਂ ਢੋਲਣਾ ਤੂੰ ਪੁੱਛਦਾ ਐ ਨਈ ਜਦੋਂ ਵੇ ਕੁਵਾਰੀ ਸੀ ਕਰਾਉਂਦਾ ਸ਼ੋਪੰਪਿੰਗਾਂ ਵਿਆਹ ਪਿੱਛੋਂ ਢੋਲਣਾ ਤੂੰ ਪੁੱਛਦਾ ਐ ਨਈ ਕਦੇ ਲੱਗਦਾ ਸੀ ਚੰਗਾ ਤੈਨੂੰ ਮੁੰਡਿਆਂ Time ਕਰਨਾ ਸਪੇੰਡ ਮੇਰੇ ਨਾਲ ਵੇ ਪੱਕਾ ਲੈ ਕੇ License ਮੁਟਿਆਰ ਦਾ Change ਹੋ ਗਿਆ ਤੂੰ ਜੱਗੀ ਜਾਗੋਵਾਲ ਵੇ ਅੱਧੀ ਰਾਤੀ ਫੋਨ ਸੀਗਾ ਹੁੰਦਾ ਕਰਦਾ ਅੱਧੀ ਅੱਧੀ ਰਾਤੀ ਫੋਨ ਸੀਗਾ ਕਰਦਾ ਅੱਜ ਕਲ Call ਸਾਡੀ ਚੁੱਕਦਾ ਵੀ ਨਈ ਜਦੋਂ ਵੇ ਕੁਵਾਰੀ ਸੀ ਵੇਖੋਦਾ ਫ਼ਿਲਮਾਂ ਵਿਆਹ ਪਿੱਛੋਂ ਢੋਲਣਾ ਤੂੰ ਪੁੱਛਦਾ ਐ ਨਈ ਜਦੋਂ ਵੇ ਕੁਵਾਰੀ ਸੀ ਕਰਾਉਂਦਾ ਸ਼ੋਪੰਪਿੰਗਾਂ ਵਿਆਹ ਪਿੱਛੋਂ ਢੋਲਣਾ ਤੂੰ ਪੁੱਛਦਾ ਐ ਨਈ ਆਕੜਾਂ ਨਾ ਜੱਟੀ ਹੁਣ ਜੜੇ ਤੇਰੀਆਂ ਰੀਝਾਂ ਮੈਂ ਪਗਾਉਣ ਦਿਲ ਦੀਆਂ ਜਿਹੜੀਆਂ ਲਾਰਿਆਂ ਚ ਲੰਘਗੀ ਜਵਾਨੀ ਸੋਨੀਆ ਕੀਤੀਆਂ ਮੈਂ ਚਾਨਣਾ ਮਿਨਤਾਂ ਬਥੇਰੀਆਂ ਕੀਤੇ ਕਰਜੀ ਨਾ ਗੁੱਸਾ ਤੇਰੀ ਆਂ ਮੈਂ ਤੇਰੀ ਆਂ ਓਏ ਕਰਜੀ ਨਾ ਗੁੱਸਾ ਤੇਰੀ ਆਂ ਮੈਂ ਤੇਰੀ ਆਂ ਅੱਕੜ ਨਾ ਜੱਟੀ ਪਰ ਜੜੇ ਤੇਰੀਆਂ ਹੋਏ ਅੱਕੜ ਨਾ ਜੱਟੀ ਪਰ ਜੜੇ ਤੇਰੀਆਂ
Sanatçı: Laddi Gill
Türü: Belirtilmemiş
Ajans/Yapımcı: Belirtilmemiş
Şarkı Süresi: 3:26
Toplam: kayıtlı şarkı sözü
Laddi Gill hakkında bilgi girilmemiş.

Fotoğrafı