laddi gill madeer şarkı sözleri
ਜੇੜੇ ਬਣ ਦੇ ਆ ਸ਼ੇਰ , ਮੁੱਠੀ ਫੜ੍ਹਦੀ ਨਾ ਬੇਰ
ਲਾਇਉਣਾ ਨਹਿਰ ਤੇ ਲਗਾੜਿਆ ਨੂੰ ਤੇਰੇ ਪਿੰਡੋ ਘੇਰ

ਹੁਣ 5-7 ਦਿਨ ਠਹਿਰ ਜਾ
ਹੁਣ 5-7 ਦਿਨ ਠਹਿਰ ਜਾ ਬਿੱਲੋ ਹੋਣੀ ਕੋਈ ਉਣਹੋਣੀ ਆ
ਤੇਰੇ ਯਾਰ ਦੀਆਂ ਅੱਖਾਂ ਵਿਚ ਰੜਕੇ ਤੇਰੇ ਪਿੰਡ ਦੀ ਮੰਡੀਰ ਸੋਹਣੀਏ

ਛੱਡ ਨੇ ਨੀ ਵੈਲੀ ਜੋ ਤੋਫ਼ਾਨ ਨੂਰਹ ਦੇ
ਵੇਖ ਲੀ ਨਜ਼ਾਰੇ ਤੂੰ ਵੀ ਉਡਦੀ ਧੂੜ ਦੇ
ਛੱਡ ਨੇ ਨੀ ਵੈਲੀ ਜੋ ਤੋਫ਼ਾਨ ਨੂਰਹ ਦੇ
ਵੇਖ ਲੀ ਨਜ਼ਾਰੇ ਤੂੰ ਵੀ ਉਡਦੀ ਧੂੜ ਦੇ
ਅੱਗ ਕਾਲਜੇ ਤੇ ਲਾਉਣ ਵਾਲੀਏ ,ਅੱਖਾਂ ਮੇਰੀਆਂ ਚੋਂ ਨੀਂਦ ਖੋਨੀਏ
ਤੇਰੇ ਯਾਰ ਦੀਆਂ ਅੱਖਾਂ ਵਿਚ ਰੜਕੇ ਤੇਰੇ ਪਿੰਡ ਦੀ ਮੰਡੀਰ ਸੋਹਣੀਏ
ਤੇਰੇ ਯਾਰ ਦੀਆਂ ਅੱਖਾਂ ਵਿਚ ਰੜਕੇ ਤੇਰੇ ਪਿੰਡ ਦੀ ਮੰਡੀਰ ਸੋਹਣੀਏ
ਪੈਣੀ ਚੱਕਣੀ ਬਣਾਉਂਟੀ ਅੱਜ ਖ਼ੰਗ ਓਹਨਾ ਦੀ
ਮੌਤ ਘੇਰ ਕੇ ਲਾਇਯੂ ਆਪੇ ਮੰਗ ਓਹਨਾ ਦੀ
ਪੈਣੀ ਚੱਕਣੀ ਬਣਾਉਂਟੀ ਅੱਜ ਖ਼ੰਗ ਓਹਨਾ ਦੀ
ਮੌਤ ਘੇਰ ਕੇ ਲਾਇਯੂ ਆਪੇ ਮੰਗ ਓਹਨਾ ਦੀ
ਸਿੱਰ ਢਾਦਾ ਨਾਲੋਂ ਵੱਖ ਕਰ ਦੁ , ਖੱਬੇ ਹੱਥ ਨਾਲ ਗੰਦਸੀ ਲੋਨੀ ਆ
ਤੇਰੇ ਯਾਰ ਦੀਆਂ ਅੱਖਾਂ ਵਿਚ ਰੜਕੇ ਤੇਰੇ ਪਿੰਡ ਦੀ ਮੰਡੀਰ ਸੋਹਣੀਏ
ਤੇਰੇ ਯਾਰ ਦੀਆਂ ਅੱਖਾਂ ਵਿਚ ਰੜਕੇ ਤੇਰੇ ਪਿੰਡ ਦੀ ਮੰਡੀਰ ਸੋਹਣੀਏ
ਤੂੰ ਵੀ ਵੇਖ ਲਈ ਸਿਰਾ ਤੋਂ ਕਿਵੇਂ ਲਹਿੰਦੇ ਸਾਹਮਲੇ
ਤੇਰੀ ਅੱਖ ਨੇ ਪੋਵਾੜੇ ਜਿਹੜੇ ਪਏ ਕਮਲੇ

ਯਾਰ ਕਾਉਂਕਿਆ ਦਾ ਵੀਤ ਲਿਖਦਾ ਰੱਬ ਜਾਣੇ ਕਿਹਨੂੰ ਮੌਤ ਆਉਂਣੀ ਆ