laddi gill you n’ i şarkı sözleri

ਵੇ ਤੇਰੀ ਮੇਰੀ ਮੇਰੀ ਤੇਰੀ ਯਾਰੀ ਮੁੰਡੇਯਾ ਵੇ ਲੈਜੂ ਮੇਰੀ ਉਮਰ ਕੁਵਾਰੀ ਮੁੰਡੇਯਾ ਵੇ ਤੇਰੀ ਮੇਰੀ ਮੇਰੀ ਤੇਰੀ ਯਾਰੀ ਮੁੰਡੇਯਾ ਵੇ ਲੈਜੂ ਮੇਰੀ ਉਮਰ ਕੁਵਾਰੀ ਮੁੰਡੇਯਾ ਸਾਂਭ ਸਾਂਭ ਰਖਦਣਗੇ ਮੈਨੂ ਰਿਹਨਾ ਦਕਦਾ ਆਏ ਜਾਂ ਕਾਢ ਲੈਂਦਾ ਜੇ ਕੋਈ ਮੇਰੇ ਵਾਲ ਦਕਦਾ ਆਏ ਯਾਰ ਤੇਰੇ ਮੈਨੂ ਭਾਬੀ ਭਾਬੀ ਕਿਹਨ ਲਗ ਪਏ ਗੱਲਾਂ ਵੇਲ ਟੋਏ ਵੀ ਗੁਲਾਬੀ ਰਿਹਨ ਲਗ ਪਏ ਕਿੱਸੇ ਵੱਲ ਵੀ ਨਾ ਜਿਹਦੇ ਦੇਖਦੇ ਸੀ ਕਦੇ ਨੈਣ ਮੇਰੇ ਓ ਸ਼ਰਾਬੀ ਰਿਹਨ ਲਗ ਪਾਏ ਵੇ ਦਿਲ ਧੱਕ ਡਾਹਕ ਧਕ ਕਰਦਾ ਆਏ ਹੋ ਨਾ ਜਾਵੇ ਖਜਾਲ ਖੁਵਾਰੀ ਮੁੰਡੇਯਾ ਵੇ ਤੇਰੀ ਮੇਰੀ ਮੇਰੀ ਤੇਰੀ ਯਾਰੀ ਮੁੰਡੇਯਾ ਲੈਜੂ ਮੇਰੀ ਉਮਰ ਕੁਵਰੀ ਮੁੰਡੇਯਾ ਵੇ ਤੇਰੀ ਮੇਰੀ ਮੇਰੀ ਤੇਰੀ ਯਾਰੀ ਮੁੰਡੇਯਾ ਵੇ ਲੈਜੂ ਮੇਰੀ ਉਮਰ ਕੁਵਰੀ ਮੁੰਡੇਯਾ ਦਿਲ ਡੇਆ ਰਾਹਾ ਤੇ ਵੇ ਔਂਦੇ ਜਾਂਦੇ ਸਾਹਾਂ ਤੇ ਲਿਖੇਯਾ ਜੱਟੀ ਨੇ ਤੇਰਾ ਨਾਮ ਵੇ ਤੇਰੇ ਮੇਰੇ ਪ੍ਯਾਰ ਦੀ ਏ ਦੁਨਿਯਾ ਤੋ ਪਾਰ ਦੀ ਨਾ ਸੋਹਣੇਯਾ ਏਹ ਗੱਲ ਰਹੀ ਆਮ ਵੇ ਵੇ ਤੈਨੂ ਲੱਗੇ ਤੂ ਤਾ ਕੱਲਾ ਦਿਲ ਜੀਤੇਯਾ ਵੇ ਮੈਂ ਤਾ ਬੈਠੀ ਸਬ ਕੁਛ ਹਾਰੀ ਮੁੰਡੇਯਾ ਵੇ ਤੇਰੀ ਮੇਰੀ ਮੇਰੀ ਤੇਰੀ ਯਾਰੀ ਮੁੰਡੇਯਾ ਵੇ ਲੈਜੂ ਮੇਰੀ ਉਮਰ ਕੁਵਾਰੀ ਮੁੰਡੇਯਾ ਵੇ ਤੇਰੀ ਮੇਰੀ ਮੇਰੀ ਤੇਰੀ ਯਾਰੀ ਮੁੰਡੇਯਾ ਵੇ ਲੈਜੂ ਮੇਰੀ ਉਮਰ ਕੁਵਾਰੀ ਮੁੰਡੇਯਾ ਕਿੱਤੇ ਲਗਦਾ ਨਾ ਜੀ ਖੋਰੇ ਹੋ ਗਯਾ ਆਏ ਕਿ ਕੁਝ ਸਮਝ ਨੀ ਔਂਦੀ ਮੁਟਿਆਰ ਨੂ ਵੇ ਤੂ ਰਖ ਦਿੱਤੀ ਕੀਲ ਛਕੀ ਫਿਰਦੀ ਸੀ ਫੀਲ ਜਿਹਦੀ ਜਾਂਦੀ ਸੀ ਟਚ ਕਦੇ ਪ੍ਯਾਰ ਨੂ ਵੇ ਲਾਡੀ ਗਿੱਲ ਗਿੱਲ ਗਿੱਲ ਰਹਿਆ ਕਰਦੀ ਵੇ ਭੂਲੀ ਬੈਠੀ ਦੁਨਿਯਾ ਏ ਸਾਰੀ ਦੁਨਿਯਾ ਵੇ ਤੇਰੀ ਮੇਰੀ ਮੇਰੀ ਤੇਰੀ ਯਾਰੀ ਮੁੰਡੇਯਾ ਵੇ ਲੈਜੂ ਮੇਰੀ ਉਮਰ ਕੁਵਾਰੀ ਮੁੰਡੇਯਾ ਵੇ ਤੇਰੀ ਮੇਰੀ ਮੇਰੀ ਤੇਰੀ ਯਾਰੀ ਮੁੰਡੇਯਾ ਵੇ ਲੈਜੂ ਮੇਰੀ ਉਮਰ ਕੁਵਾਰੀ ਮੁੰਡੇਯਾ
Sanatçı: Laddi Gill
Türü: Belirtilmemiş
Ajans/Yapımcı: Belirtilmemiş
Şarkı Süresi: 2:48
Toplam: kayıtlı şarkı sözü
Laddi Gill hakkında bilgi girilmemiş.

Fotoğrafı