laddi x beatz touchwood [lofi trap mix] şarkı sözleri
ਜਿਵੇਂ ਕਿਸੇ ਨਾਗ ਨੇ ਤਾਜ਼ੀ ਕੂੰਜ ਉਤਾਰੀ
ਜਿਵੇਂ ਅੰਬਰਾਂ ਦੇ ਵਿੱਚ ਪੰਛੀ ਲੌਣ ਉਡਾਰੀ
ਦੱਸ ਕਿਹਦੇ ਕਿਹਦੇ ਨਾਲ ਮਿਲਾਵਾਂ ਯਾਰ ਨੂੰ
Touch-wood touch-wood ਨਜ਼ਰ ਨਾ ਲਗ ਜਾਏ, ਤੌਬਾ ਮੇਰੀ ਸਰਕਾਰ ਨੂੰ

ਜਿਵੇਂ ਰਾਤ ਦੀ ਰਾਣੀ ਮਹਿਕਾਂ ਵੰਡ-ਦੀ ਰਾਤਾਂ ਨੂੰ
ਜਿਵੇਂ ਕੋਇਲ ਕੁ ਕੁ ਗੀਤ ਗੌਂਦੀ ਬਰਸਤਾਨ ਨੂੰ
ਕਿਵੇਂ ਦਿਲ ਤੇ ਰੋਕਾਂ ਮੈਂ ਗੰਗਾ ਦੀ ਧਾਰ ਨੂੰ
Touch-wood touch-wood ਨਜ਼ਰ ਨਾ ਲਗ ਜਾਏ, ਤੌਬਾ ਮੇਰੀ ਸਰਕਾਰ ਨੂੰ
Touch-wood touch-wood ਨਜ਼ਰ ਨਾ ਲਗ ਜਾਏ, ਤੌਬਾ ਮੇਰੀ ਸਰਕਾਰ ਨੂੰ
ਜਿਵੇਂ ਚੰਨ ਚੜ੍ਹਦਾ ਏ ਬੱਦਲੀ ਨਾਲ ਤਕਰਾਰ ਪਿੱਛੋਂ
ਜਿਵੇਂ ਨਿਕਲੇ ਮੀਠੀ ਆਵਾਜ਼ ਸਾਜ਼ ਦੀ ਤਾਰ ਵਿਚੋਂ
ਜਦੋਂ ਨਾਜ਼ੁਕ ਹੱਥ ਨਾਲ ਛੋਹੇ ਕੁੜੀ ਸਿਤਾਰ ਨੂੰ
Touch-wood touch-wood ਨਜ਼ਰ ਨਾ ਲਗ ਜਾਏ, ਤੌਬਾ ਮੇਰੀ ਸਰਕਾਰ ਨੂੰ
Touch-wood touch-wood ਨਜ਼ਰ ਨਾ ਲਗ ਜਾਏ, ਤੌਬਾ ਮੇਰੀ ਸਰਕਾਰ ਨੂੰ
ਜਿਵੇਂ ਉਡ-ਦਾ ਬੱਦਲ ਵਰਦੇ ਵਿੱਚ ਪਹਾੜਾ ਦੇ
ਜਿਵੇਂ ਫੁੱਲ ਸਰੋਂ ਦੇ ਉੱਗਦੇ ਵਿੱਚ ਸਯਾਲਾ ਦੇ
ਏ ਵਖਤ ਪਾ ਦਊ 'ਮਾਨਾ ' ਕੁਲ ਸੰਸਾਰ ਨੂੰ