laddy hustler şarkı sözleri
Sidhu show ਵਿਚ ਤੁਹਾਡਾ ਬਹੁਤ ਬਹੁਤ ਸਵਾਗਤ ਏ
ਬਹੁਤ ਘੱਟ ਸਮੇ ਵਿਚ Sidhu ਨੇ ਆਪਣਾ ਨਾਮ ਕਮਾਇਆ
ਅੱਗੇ ਕਿ plan ਹੈ ਸਿੱਧੂ ਦੇ and success ਦਾ ਮੰਤਰਾ ਕਿ ਹੈ
ਓ 17 ਵਿਚ ਕੁੱਜ ਨੀ ਸੀ 18 ਵੇ ਚ name ਨੀ
19 ਵੇ ਚ fame ਮਿਲੀ 20 ਵੇ ਚ game ਨੀ
21 ਮੇ ਚ ਕੱਮ ਕੁੱਜ ਇੱਦਾ ਦੇ ਆ ਕਰਨੇ
ਮੈਂ lifetime OG ਡੇਗੇ ਕਰਦੂ claim ਨੀ
ਮੇਰਾ ਇੱਕੋ ਤਰਕ ਆ ਨੀ ਨਿਰਾ ਹੀ hardwork ਆ
ਮੈਂ ਹੋਰ ਕੋਈ strategy ਨੂੰ choose ਨਿਓ ਕਰਦਾ
ਓ ਹਰ ਇਕ game ਚ ਜਿਤਿਆ ਜਾ ਸਿੱਖਿਆ
ਮੈਂ Hustler ਆ ਬਿੱਲੋ ਕੀਤੋ loose ਨਿਓ ਕਰਦਾ
ਓ ਹਰ ਇਕ game ਚ ਜਿਤਿਆ ਜਾ ਸਿੱਖਿਆ
ਮੈਂ Hustler ਆ ਬਿੱਲੋ ਕੀਤੋ loose ਨਿਓ ਕਰਦਾ
Success ਦਾ ਮੰਤਰਾ ਕਿ ਹੈ
ਓ 17 ਵਿਚ ਕੁੱਜ ਨੀ ਸੀ 18 ਵੇ ਚ name ਨੀ
19 ਵੇ ਚ fame ਮਿਲੀ 20 ਵੇ ਚ game ਨੀ
21 ਮੇ ਚ ਕੱਮ ਕੁੱਜ ਇੱਦਾ ਦੇ ਆ ਕਰਨੇ
ਮੈਂ lifetime OG ਡੇਗੇ ਕਰਦੂ claim ਨੀ
ਮੇਰਾ ਇੱਕੋ ਤਰਕ ਆ ਨੀ ਨਿਰਾ ਹੀ hardwork ਆ
ਮੈਂ ਹੋਰ ਕੋਈ strategy ਨੂੰ choose ਨਿਓ ਕਰਦਾ
ਓ ਹਰ ਇਕ game ਚ ਜਿਤਿਆ ਜਾ ਸਿੱਖਿਆ
ਮੈਂ Hustler ਆ ਬਿੱਲੋ ਕੀਤੋ loose ਨਿਓ ਕਰਦਾ
ਓ ਹਰ ਇਕ game ਚ ਜਿਤਿਆ ਜਾ ਸਿੱਖਿਆ
ਮੈਂ Hustler ਆ ਬਿੱਲੋ ਕੀਤੋ loose ਨਿਓ ਕਰਦਾ
21 ਮੇ ਚ ਕੱਮ ਕੁੱਜ ਇੱਦਾ ਦੇ ਆ ਕਰਨੇ
ਮੈਂ lifetime OG ਡੇਗੇ ਕਰਦੂ claim ਨੀ
ਮੇਰਾ ਇੱਕੋ ਤਰਕ ਆ ਨੀ ਨਿਰਾ ਹੀ hardwork ਆ
ਮੈਂ ਹੋਰ ਕੋਈ strategy ਨੂੰ choose ਨਿਓ ਕਰਦਾ
ਓ ਹਰ ਇਕ game ਚ ਜਿਤਿਆ ਜਾ ਸਿੱਖਿਆ
ਮੈਂ Hustler ਆ ਬਿੱਲੋ ਕੀਤੋ loose ਨਿਓ ਕਰਦਾ
ਓ ਹਰ ਇਕ game ਚ ਜਿਤਿਆ ਜਾ ਸਿੱਖਿਆ
ਮੈਂ Hustler ਆ ਬਿੱਲੋ ਕੀਤੋ loose ਨਿਓ ਕਰਦਾ