ladi singh headphone şarkı sözleri
ਝੁਮਕੇ ਨਾ ਪੌਂਦੀ ਹੁੰਨ ਸ਼ਿਅਰ ਦੀ ਕੁੜੀ
ਨਵੇ ਜੇ trend ਦੀ ਦੋਪਿਹਰ ਜੀ ਕੁੜੀ
ਝੁਮਕੇ ਨਾ ਪੌਂਦੀ ਹੁੰਨ ਸ਼ਿਅਰ ਦੀ ਕੁੜੀ
ਨਵੇ ਜੇ trend ਦੀ ਦੋਪਿਹਰ ਜੀ ਕੁੜੀ
ਮੈਨੂ ਰਖੀ ਚਾਹੀ ਚਾਹੀ, ਬਸ ਟੁੱਟਣੋ ਬਚਾਈ
ਵੈਂਗ I ਫੋਨ ਜੇਬ ਚ ਤੂ ਪਾ ਲ
ਨੀ ਤੂ ਹਰ ਵੇਲੇ ਕੰਨਾ ਵਿਚ ਰਖੀ ਗੱਡ ਕੇ
ਮੈਨੂ Headphone ਸੋਹਣੀਏ ਬਣਾ ਲ
ਨੀ ਤੂ ਹਰ ਵੇਲੇ ਕੰਨਾ ਵਿਚ ਰਖੀ ਗੱਡ ਕੇ
ਮੈਨੂ Headphone ਸੋਹਣੀਏ ਬਣਾ ਲ
ਨੀ ਤੂ ਹਰ ਵੇਲੇ ਕੰਨਾ ਵਿਚ ਰਖੀ ਗੱਡ ਕੇ
ਮੈਨੂ Headphone ਸੋਹਣੀਏ ਬਣਾ ਲ….
ਕਦੇ ਪੌਂਦੀ ਓਨੇ ਪੀਸ, ਕਦੇ ਚੱਕਵੀ ਦੀ ਜੀਨ
ਬਿੱਲੋ ਹਰਬਾਨ ਜਿਹੀ ਤੇਰੀ ਲੁਕ ਨੀ
ਪੀਂਦਾ ਵਿਚ ਪਲੀ ਹੁੰਦੀ ਸੂਟ ਸਾਤ ਪੌਂਦੀ
ਫਿਰ ਬਣ’ਨਾ ਸੀ ਕੂੜ੍ਤੀ ਦੀ ਹੁਕ ਨੀ
ਕਦੇ ਪੌਂਦੀ ਓਨੇ ਪੀਸ, ਕਦੇ ਚੱਕਵੀ ਦੀ ਜੀਨ
ਬਿੱਲੋ ਹਰਬਾਨ ਜਿਹੀ ਤੇਰੀ ਲੁਕ ਨੀ
ਪੀਂਦਾ ਵਿਚ ਪਲੀ ਹੁੰਦੀ ਸੂਟ ਸਾਤ ਪੌਂਦੀ
ਫਿਰ ਬਣ’ਨਾ ਸੀ ਕੂੜ੍ਤੀ ਦੀ ਹੁਕ ਨੀ
ਮੇਤੋਂ ਡੋਰ ਨਾ ਤੂ ਜਾਯਿਨ ਮੈਨੂ ਆਪਣਾ ਬਣਯੀ
ਮੈਨੂ ਦਿਲ ਵਿਚ ਆਪਣੇ ਵੱਸਾ ਲ
ਨੀ ਤੂ ਹਰ ਵੇਲੇ ਕੰਨਾ ਵਿਚ ਰਖੀ ਗੱਡ ਕੇ
ਮੈਨੂ Headphone ਸੋਹਣੀਏ ਬਣਾ ਲ
ਨੀ ਤੂ ਹਰ ਵੇਲੇ ਕੰਨਾ ਵਿਚ ਰਖੀ ਗੱਡ ਕੇ
ਮੈਨੂ Headphone ਸੋਹਣੀਏ ਬਣਾ ਲ
ਨੀ ਤੂ ਹਰ ਵੇਲੇ ਕੰਨਾ ਵਿਚ ਰਖੀ ਗੱਡ ਕੇ
ਮੈਨੂ Headphone ਸੋਹਣੀਏ ਬਣਾ ਲ….
ਉਨ-ਟਚ ਮੁੰਡਾ ਤੇਰੀ ਕਾਰ ਵਂਗਾ
ਨੀ ਤੁਕ ਵੇਲ ਮਾਮਲੇ ਚ ਜਮਾ ਤਾਰ ਵਰਗਾ
ਛਹੇਤੀ ਕਿੱਤੇ ਗੱਲ ਨਹਿਯੋ ਘੋਲ’ਦਾ ਰਾਕਨੇ
ਜਿਹਦੇ ਅੱਡ ਜੇ ਗਰੜੀ ਹਥਿਯਾਰ ਵਰਗਾ
ਉਨ-ਟਚ ਮੁੰਡਾ ਤੇਰੀ ਕਾਰ ਵਂਗਾ
ਨੀ ਤੁਕ ਵੇਲ ਮਾਮਲੇ ਚ ਜਮਾ ਤਾਰ ਵਰਗਾ
ਛਹੇਤੀ ਕਿੱਤੇ ਗੱਲ ਨਹਿਯੋ ਘੋਲ’ਦਾ ਰਾਕਨੇ
ਜਿਹਦੇ ਅੱਡ ਜੇ ਗਰੜੀ ਹਥਿਯਾਰ ਵਰਗਾ
ਇਹਦੇ ਹੁੰਦਾ ਨਹਿਯੋ ਵਖ ਬਿੱਲੋ ਜੱਟ ਦਾ ਏ ਹੱਕ
ਜਿਹਦੇ ਮਾਰਦੀ ਤੂ ਸਿਰੇ ਤੇ ਕਰਾ ਲ
ਨੀ ਤੂ ਹਰ ਵੇਲੇ ਕੰਨਾ ਵਿਚ ਰਖੀ ਗੱਡ ਕੇ
ਮੈਨੂ Headphone ਸੋਹਣੀਏ ਬਣਾ ਲ
ਨੀ ਤੂ ਹਰ ਵੇਲੇ ਕੰਨਾ ਵਿਚ ਰਖੀ ਗੱਡ ਕੇ
ਮੈਨੂ Headphone ਸੋਹਣੀਏ ਬਣਾ ਲ
ਨੀ ਤੂ ਹਰ ਵੇਲੇ ਕੰਨਾ ਵਿਚ ਰਖੀ ਗੱਡ ਕੇ
ਮੈਨੂ Headphone ਸੋਹਣੀਏ ਬਣਾ ਲ
ਇੰਝ ਕੱਦ ਸਕਦਾ ਨੀ ਹੋਰ ਬਲਿਏ ਨੀ
ਤੈਨੂ ਮੇਰੇ ਕੋਲ ਲ ਜਾਵੇ ਕੋਈ ਖੋ ਬਲੀਏ
ਰਖਣਾ ਬਣਾ ਕੇ ਰਾਣੀ ਦਿਲ ਦੀ ਮੈਂ ਤੈਨੂ
ਮੇਰੇ ਨਾਲ ਚਲ ਪਿੰਡ ਤੂ ਦਗੋਹ ਬਲੀਏ
ਇੰਝ ਕੱਦ ਸਕਦਾ ਨੀ ਹੋਰ ਬਲਿਏ ਨੀ
ਤੈਨੂ ਮੇਰੇ ਕੋਲ ਲ ਜਾਵੇ ਕੋਈ ਖੋ ਬਲੀਏ
ਰਖਣਾ ਬਣਾ ਕੇ ਰਾਣੀ ਦਿਲ ਦੀ ਮੈਂ ਤੈਨੂ
ਮੇਰੇ ਨਾਲ ਚਲ ਪਿੰਡ ਤੂ ਦਗੋਹ ਬਲੀਏ
ਨੀ ਤੂ ਰੱਜ ਕੇ ਹਬੀਰ ਸੁਖੀ ਦਿਲ ਤਾ ਜਮੀਰ
ਜਿਥੇ ਮਰਜ਼ੀ ਤੂ ਭਾਵੇ ਆਜ਼ਮਾ ਲ
ਨੀ ਤੂ ਹਰ ਵੇਲੇ ਕੰਨਾ ਵਿਚ ਰਖੀ ਗੱਡ ਕੇ
ਮੈਨੂ Headphone ਸੋਹਣੀਏ ਬਣਾ ਲ
ਨੀ ਤੂ ਹਰ ਵੇਲੇ ਕੰਨਾ ਵਿਚ ਰਖੀ ਗੱਡ ਕੇ
ਮੈਨੂ Headphone ਸੋਹਣੀਏ ਬਣਾ ਲ
ਨੀ ਤੂ ਹਰ ਵੇਲੇ ਕੰਨਾ ਵਿਚ ਰਖੀ ਗੱਡ ਕੇ
ਮੈਨੂ Headphone ਸੋਹਣੀਏ ਬਣਾ ਲ….