ladi singh jatt da dil nachda [remix] şarkı sözleri

ਊ ਜੱਟ ਦਾ ਹਾਏ ਨੀ ਦਿਲ ਨੱਚਦਾ ਜੱਟ ਦਾ ਹਾਏ ਨੀ ਦਿਲ ਨੱਚਦਾ ਜੱਟ ਦਾ ਹਾਏ ਨੀ ਦਿਲ ਨੱਚਦਾ ਜੱਟ ਦਾ ਹਾਏ ਨੀ ਦਿਲ ਨੱਚਦਾ ਊ ਤੇਰੀਆਂ ਮੋਹਬੱਤਾਂ ਨੇ ਦਿਲ ਲੁਟੇਯਾ ਜੱਟਾਂ ਦਾਂ ਮੁੰਡਾ ਨੀ ਕੱਲਾ ਤੈਂ ਪਟੇਯਾ ਊ ਮਿੱਤਰਾਂ ਚ ਬੋਤਲ਼ਾਂ ਦੇ ਦੱਟ ਪਟਦੇ ਤੇਰੇ ਬਾਰੇ ਜਦੋਂ ਜਦੋਂ ਦਸਦਾ ਜੱਟ ਦਾ ਹਾਏ ਨੀ ਦਿਲ ਨੱਚਦਾ ਜੱਟ ਦਾ ਹਾਏ ਨੀ ਦਿਲ ਨੱਚਦਾ ਊ ਜੱਟ ਦਾ ਹਾਏ ਨੀ ਦਿਲ ਨੱਚਦਾ ਜੱਟ ਦਾ ਹਾਏ ਨੀ ਦਿਲ ਨੱਚਦਾ ਜੱਟ ਦਾ ਹਾਏ ਨੀ ਦਿਲ ਨੱਚਦਾ ਜੱਟ ਦਾ ਹਾਏ ਨੀ ਦਿਲ ਨੱਚਦਾ ਊ ਮੰਨੇਯਾ ਸ਼ਰਾਬ ਸਾਨੂ ਚੜੀ ਹੋਯੀ ਆ ਤੇਰੇ ਨਾਲ ਅਖ ਉੱਤੋਂ ਲੜੀ ਹੋਯੀ ਆ ਊ ਮੰਨੇਯਾ ਸ਼ਰਾਬ ਸਾਨੂ ਚੜੀ ਹੋਯੀ ਆ ਤੇਰੇ ਨਾਲ ਅਖ ਉੱਤੋਂ ਲੜੀ ਹੋਯੀ ਆ ਤੀਜੀ ਗਲ ੩-੩ ਨਸ਼ੇ ਨਾ ਲਗਾਏ ਪੁੱਤ ਜੱਟ ਦਾ ਨੀ ਫੀਲਿੰਗਂ ਨੂ ਚਕਦਾ ਜੱਟ ਦਾ ਹਾਏ ਨੀ ਦਿਲ ਨੱਚਦਾ ਜੱਟ ਦਾ ਹਾਏ ਨੀ ਦਿਲ ਨੱਚਦਾ ਊ ਜੱਟ ਦਾ ਹਾਏ ਨੀ ਦਿਲ ਨੱਚਦਾ ਜੱਟ ਦਾ ਹਾਏ ਨੀ ਦਿਲ ਨੱਚਦਾ Photo Facebook ਉੱਤੇ ਪੌਨਾਂ ਐ Photo Facebook ਉੱਤੇ ਪੌਨਾਂ ਐ ਵੇ ਮਿਲ ਕਦੇ ਟਾਇਮ ਕੱਢ ਕੇ ਵੇ ਤੂ ਸੁਪਨੇ ਚ ਜੌਨਾਂ ਔਨਾਂ ਐ ਵੇ ਤੂ ਸੁਪਨੇ ਚ ਜੌਨਾਂ ਔਨਾਂ ਐ ਊ motor ਤੇ ਤੇਰਾ ਨਾਮ ਲਿਖੇਯਾ ਕੁੜੇ ਕਣਕਾਂ ਵ ਰਿਹਂਦੀਆਂ ਸਰੂਰ ਚ ਬੜੇ ਊ motor ਤੇ ਤੇਰਾ ਨਾਮ ਲਿਖੇਯਾ ਕੁੜੇ ਕਣਕਾਂ ਵ ਰਿਹਂਦੀਆਂ ਸਰੂਰ ਚ ਬੜੇ ਊ ਯਾਰਾਂ ਵਿਚ ਗੌਂਦਾ Ranbir ਬਲੀ ਏ ਹਾਣ ਦੀ ਕੂੜੀ ਨੂ ਮੁੰਡਾ ਜਚਦਾ ਜੱਟ ਦਾ ਹਾਏ ਨੀ ਦਿਲ ਨੱਚਦਾ ਜੱਟ ਦਾ ਹਾਏ ਨੀ ਦਿਲ ਨੱਚਦਾ ਜੱਟ ਦਾ ਹਾਏ ਨੀ ਦਿਲ ਨੱਚਦਾ ਜੱਟ ਦਾ ਹਾਏ ਨੀ ਦਿਲ ਨੱਚਦਾ ਜੱਟ ਦਾ ਹਾਏ ਨੀ ਦਿਲ ਨੱਚਦਾ
Sanatçı: Ladi Singh
Türü: Belirtilmemiş
Ajans/Yapımcı: Belirtilmemiş
Şarkı Süresi: 3:12
Toplam: kayıtlı şarkı sözü
Ladi Singh hakkında bilgi girilmemiş.

Fotoğrafı