ladi singh meri kamzori şarkı sözleri
ਜੇ ਪੁਛੇ ਮੈਨੂੰ ਕੀ ਮੰਨਿਆ ਤੈਨੂ
ਵੇ ਸੁਣ ਹੁਣ ਮੇਰੀ ਮੈਂ ਹੋ ਗਈ ਤੇਰੀ
ਜਦ ਵੀ ਤੈਨੂ ਚੇਤੇ ਕਰਦੀ
ਵੇ ਮੈਂ ਹੌਣਕੇ ਭਰਦੀ ਆਂ
ਮੇਰੀ ਏ ਕਮਜ਼ੋਰੀ ਤੈਨੂ ਪਿਆਰ ਕਰਦੀ ’ਆਂ
ਮੇਰੀ ਏ ਕਮਜ਼ੋਰੀ ਤੈਨੂ ਪਿਆਰ ਕਰਦੀ ’ਆਂ
ਮੇਰੀ ਏ ਕਮਜ਼ੋਰੀ ਤੈਨੂ ਪਿਆਰ ਕਰਦੀ ’ਆਂ
ਮੇਰੀ ਏ ਕਮਜ਼ੋਰੀ ਤੈਨੂ ਪਿਆਰ ਕਰਦੀ ’ਆਂ
ਤੈਨੂ ਹੀਰਾ ਵੀ ਨਹੀਂ ਆਖਦੀ ਕ਼ੋਈ ਲੈ ਖ਼ਰੀਦ ਨਾਂ
ਤੂੰ ਕੱਟ ਲੈ ਔਖੀ ਸੋਖੀ
ਹੁਣ ਦਿਲ ਦੀ ਮੁਰੀਦ ਨਾਂ
ਪਾਵੇਂ ਬੋਲ ਪਾਵੇਂ ਬੋਲ ਨਾਂ
ਬੱਸ ਰਹ ਤੂੰ ਸਾਮਣੇ
ਥੋੜਾ ਜਿਯਾ ਕਰਦੇ ਇਨਸਾਫ਼
ਤੂੰ ਇਸ ਗਰੀਬ ਨਾਲ
ਖੋ ਨਾਂ ਬੈਠਾ ਤੈਨੂ ਮੈਂ
ਐਸੇ ਗੱਲੋ ਡਰਦੀ ’ਆਂ
ਮੇਰੀ ਏ ਕਮਜ਼ੋਰੀ ਤੈਨੂ ਪਿਆਰ ਕਰਦੀ ’ਆਂ
ਮੇਰੀ ਏ ਕਮਜ਼ੋਰੀ ਤੈਨੂ ਪਿਆਰ ਕਰਦੀ ’ਆਂ
ਮੇਰੀ ਏ ਕਮਜ਼ੋਰੀ ਤੈਨੂ ਪਿਆਰ ਕਰਦੀ ’ਆਂ
ਮੇਰੀ ਏ ਕਮਜ਼ੋਰੀ ਤੈਨੂ ਪਿਆਰ ਕਰਦੀ ’ਆਂ
ਆ ਆ ਆ ਆ ਆ ਆ ਆ ਆ
ਏਹੇ ਇਸ਼ਕ ਦੀਆਂ ਪੈਦਾ ਦੇ
ਵਿਚ ਦੁੱਖ ਤਾਂ ਬੋਹੋਤ ਨੇ
ਮੈਨੂੰ ਮਿਲਜੂ ਸੁਖ ਦਿਨ ਲੱਗ ਜਾਂਦੇ
ਬੱਸ ਏਹੀ ਸੋਚ ਕੇ
ਤੈਨੂ ਲੇਖਾਂ ਵਿਚ ਮੈਂ ਲਿਖਾ ਲਿਆ
ਤੂੰ ਸਮਝਦਾ ਕਿਓਂ ਨਹੀਂ
ਸਮਾ ਨਿਕਲ ਦਾ ਜਾਂਦਾ ਏ
ਤੋੜੀ ਕਾਰਲੇ ਹੋਸ਼ ਵੇ
Navjeet ਤੂੰ ਨਾਂ ਹੋਵੇ ਕੋਲ
ਵੇ ਮੈਂ ਜੀਤ ਕੇ ਹਾਰਦਿਆਂ
ਮੇਰੀ ਏ ਕਮਜ਼ੋਰੀ ਤੈਨੂ ਪਿਆਰ ਕਰਦੀ ’ਆਂ
ਮੇਰੀ ਏ ਕਮਜ਼ੋਰੀ ਤੈਨੂ ਪਿਆਰ ਕਰਦੀ ’ਆਂ
ਮੇਰੀ ਏ ਕਮਜ਼ੋਰੀ ਤੈਨੂ ਪਿਆਰ ਕਰਦੀ ’ਆਂ
ਮੇਰੀ ਏ ਕਮਜ਼ੋਰੀ ਤੈਨੂ ਪਿਆਰ ਕਰਦੀ ’ਆਂ