ladi singh mundran şarkı sözleri
ਓ ਐਵੇਂ ਸਮਝੀ ਨਾਂ ਰੋਕੇ ਦਿਨ ਕੱਟ ਲਏ
ਤੇਰੇ ਮਗਰੋਂ ਪਟੋਲੇ ਬੜੇ ਪੱਟ ਲਏ
ਓ ਐਵੇਂ ਸਮਝੀ ਨਾਂ ਰੋਕੇ ਦਿਨ ਕੱਟ ਲਏ
ਤੇਰੇ ਮਗਰੋਂ ਪਟੋਲੇ ਬੜੇ ਪੱਟ ਲਏ
ਨੀ ਸੌਹਂ ਲਗੇ ਸੌਹਂ ਲਗੇ ਜਿੱਦਣ ਦੀ ਤੂੰ ਗਈ ਛੱਡਕੇ
ਜ਼ਿੰਦਗੀ ਦਾ ਵੱਖਰਾ ਸਵਾਦ ਹੋ ਗਿਆ
ਸ਼ੌਕ ਲਈ ਮੈਂ ਕਨਾ ਵਿਚ ਪਾਇਆ ਮੁੰਦਰਾਂ
ਸਮਝੀ ਨਾਂ ਕਿੱਤੇ ਜੱਟ ਸਾਧ ਹੋ ਗਿਆ
ਸ਼ੌਕ ਲਈ ਮੈਂ ਕਨਾ ਵਿਚ ਪਾਇਆ ਮੁੰਦਰਾਂ
ਸਮਝੀ ਨਾਂ ਕਿੱਤੇ ਜੱਟ ਸਾਧ ਹੋ ਗਿਆ
ਹੋ ਰਿੰਜ ਪੈਣਾ ਨਾਲੋਂ ਵੱਧ ਗਈ ਏ ਆਖਦੀ
ਨਿੱਤ ਨਾਵੇ ਆ ਹੁਸਨ ਬਿੱਲੋ ਤਕੜੀ
ਹੋ ਰਿੰਜ ਪੈਣਾ ਨਾਲੋਂ ਵੱਧ ਗਈ ਏ ਆਖਦੀ
ਨਿੱਤ ਨਾਵੇ ਆ ਹੁਸਨ ਬਿੱਲੋ ਤਕੜੀ
ਨੀ ਕੱਢਦੇ ਵੀ ਨਾਂ ਰੋਇਆ ਤੈਨੂੰ ਯਾਦ ਕਰਕੇ
ਕੱਦੇ ਵੀ ਨਾਂ ਰੋਇਆ ਤੈਨੂੰ ਯਾਦ ਕਰਕੇ
ਆਖਿਆ ਨਾਂ ਕਦੇ ਬਰਾੜ ਹੋ ਗਿਆ
ਸ਼ੌਕ ਲਈ ਮੈਂ ਕਨਾ ਵਿਚ ਪਾਇਆ ਮੁੰਦਰਾਂ
ਸਮਝੀ ਨਾਂ ਕਿੱਤੇ ਜੱਟ ਸਾਧ ਹੋ ਗਿਆ
ਸ਼ੌਕ ਲਈ ਮੈਂ ਕਨਾ ਵਿਚ ਪਾਇਆ ਮੁੰਦਰਾਂ
ਸਮਝੀ ਨਾਂ ਕਿੱਤੇ ਜੱਟ ਸਾਧ ਹੋ ਗਿਆ
ਬੜੀ ਮਾਰਦੀ ਸੀ ਫੁਕਰੀ ਤੂੰ ਕਾਰ ਦੀ
ਵੇਖ ਨੇੜੇ ਹੋ ਕੇ ਕਾਲੀ Audi ਯਾਰੀ ਦੀ
ਬੜੀ ਮਾਰਦੀ ਸੀ ਫੁਕਰੀ ਤੂੰ ਕਾਰ ਦੀ
ਵੇਖ ਨੇੜੇ ਹੋ ਕੇ ਕਾਲੀ Audi ਯਾਰੀ ਦੀ
5 ਸਾਲ ਜਿੰਨੇ ਕੁ ਕਮਾਈਏ ਪੌਂਦ ਤੂੰ
5 ਸਾਲ ਜਿੰਨੇ ਕੁ ਕਮਾਈਏ ਪੌਂਦ ਤੂੰ
ਓਹਨਾ ਇਕ ਵਾਰ ਦਾ ਕਮਾਦ ਹੋ ਗਿਆ
ਸ਼ੌਕ ਲਈ ਮੈਂ ਕਨਾ ਵਿਚ ਪਾਇਆ ਮੁੰਦਰਾਂ
ਸਮਝੀ ਨਾਂ ਕਿੱਤੇ ਜੱਟ ਸਧ ਹੋ ਗਿਆ
ਸ਼ੌਕ ਲਈ ਮੈਂ ਕਨਾ ਵਿਚ ਪਾਇਆ ਮੁੰਦਰਾਂ
ਸਮਝੀ ਨਾਂ ਕਿੱਤੇ ਜੱਟ ਸਧ ਹੋ ਗਿਆ
ਤੇਰੇ ਖਾਬਾਂ ਨਾਲੋਂ ਉਚੇ ਸ਼ੌਕ ਯਾਰ ਦੇ
ਵੇਖ ਘੁੰਮ ਕੇ ਕੋਠੀ ਚ ਸਰਦਾਰ ਦੇ
ਤੇਰੇ ਖਾਬਾਂ ਨਾਲੋਂ ਉਚੇ ਸ਼ੌਕ ਯਾਰ ਦੇ
ਵੇਖ ਘੁੰਮ ਕੇ ਕੋਠੀ ਚ ਸਰਦਾਰ ਦੇ
ਖੜਕ ਸੇਯੋ ਤੂੰ ਤੇ ਘੈਂਟ ਮਿੱਲ ਗਈ
ਖੜਕ ਸੇਯੋ ਤੂੰ ਤੇ ਘੈਂਟ ਮਿੱਲ ਗਈ
ਤੈਨੂੰ ਜੇ Canada ਵਾਲਾ ਯਾਰ ਮੋਹ ਗਿਆ
ਸ਼ੌਕ ਲਈ ਮੈਂ ਕਨਾ ਵਿਚ ਪਾਇਆ ਮੁੰਦਰਾਂ
ਸਮਝੀ ਨਾਂ ਕਿੱਤੇ ਜੱਟ ਸਾਧ ਹੋ ਗਿਆ
ਸ਼ੌਕ ਲਈ ਮੈਂ ਕਨਾ ਵਿਚ ਪਾਇਆ ਮੁੰਦਰਾਂ
ਸਮਝੀ ਨਾਂ ਕਿੱਤੇ ਜੱਟ ਸਾਧ ਹੋ ਗਿਆ