ladi singh tiktok şarkı sözleri
Never Never Never seen girl like you
Never seen girl like you
Never Never seen girl like you
ਖਿਚਣੀ ਜ਼ਰੂਰ ਫੋਟੋ memory ਲਈ
ਖਿਚਣੀ ਜ਼ਰੂਰ ਫੋਟੋ memory ਲਈ
ਜਿੰਦੇ ਜਿੰਦੇ ਨਾਲ ਵੀ ਉਹ ਜਾ ਬੇਨਦੀ ਏ
ਜਿੰਦੇ ਜਿੰਦੇ ਨਾਲ ਵੀ ਉਹ ਜਾ ਬੇਨਦੀ ਏ
ਰੋਟੀ ਭਾਵੈਂ ਆਉਂਦੀ ਨੀ ਬਣਾਉਣੀ ਕੁੜੀ ਨੂੰ
Tik Tok ਉੱਤੇ video ਬਣਾ ਲੈਂਦੀ ਏ
ਰੋਟੀ ਭਾਵੈਂ ਆਉਂਦੀ ਨੀ ਬਣਾਉਣੀ ਕੁੜੀ ਨੂੰ
Tik Tok ਉੱਤੇ video ਬਣਾ ਲੈਂਦੀ ਏ
ਕਹਿੰਦੀ ਮੈਂ ਰਸੋਈ ਵਿਚ ਨਹੀਓ ਵੜਨਾ
ਹੁਣ food ਵੀ swiggy ਤੋਂ ਮੰਗਾ ਲੈਂਦੀ ਏ
ਹੋ ਹੋ ਹੋ ਹੋ ਹੋ ਹੋ
Desi Routz
ਹੋ ਹੋ ਹੋ ਹੋ ਹੋ ਹੋ
ਹੋਏ ਸੋਹਣੀ ਜਿਹੀ ਬਣਕੇ ਤੂੰ ਹੋ ਗਈ ਟੈਯਰ
ਬੋਲੇ dialogue ਸਾਰੇ copy ਕਰਕੇ
ਵੱਡੇ ਕਲਾਕਾਰ ਨਾਲ ਜੋੜਦੀ clip
ਮੁੰਡੇ ਮਰ ਜਾਨ ਸਾਰੇ ਹੌਣਕੇ ਭਰਕੇ
Red red ਬੁੱਲਾਂ ਨਾਲ ਕੈਲੇ ਬੋਲਕੇ
Red red ਬੁੱਲਾਂ ਨਾਲ ਕੈਲੇ ਬੋਲਕੇ
ਮਾੜੀ ਮੋਟੀ ਗੱਲ ਵੀ ਜਾਚਕ ਲੈਂਦੀ ਏ
ਰੋਟੀ ਭਾਵੈਂ ਆਉਂਦੀ ਨੀ ਬਣਾਉਣੀ ਕੁੜੀ ਨੂੰ
Tik Tok ਉੱਤੇ video ਬਣਾ ਲੈਂਦੀ ਏ
ਠੀਕ ਹੈ
ਰੋਟੀ ਭਾਵੈਂ ਆਉਂਦੀ ਨੀ ਬਣਾਉਣੀ ਕੁੜੀ ਨੂੰ
Tik Tok ਉੱਤੇ video ਬਣਾ ਲੈਂਦੀ ਏ
ਕਹਿੰਦੀ ਮੈਂ ਰਸੋਈ ਵਿਚ ਨਹੀਓ ਵੜਨਾ
ਹੁਣ food ਵੀ Swiggy ਤੋਂ ਮੰਗਾ ਲੈਂਦੀ ਏ
ਬਸੰਤੀ ਇੰਨ ਕੁਤੋ ਕੇ ਸਾਮਣੇ
TikTok ਮਤ ਦਾਲਣਾ
ਹੋ ਹੋ ਹੋ ਹੋ ਹੋ
ਹੋਏ ਜਿੰਨੀ ਤੇਰੀ ਹੋ ਗਈ ਏ fan following
ਓਹਨੀ ਹੋਣੀ ਨਾਂ ਕਿਸੇ ਵੀ ਮੁਟਿਆਰ ਦੀ
ਲੋੜ ਨਹੀਓ ਤੈਨੂ ਕਿਸੇ filter ਦੀ
Skin ਵੈਸੇ ਹੀ glow ਬੜਾ ਮਾਰਦੀ
Fashion trend ਵੀਰ ਓਹੀ ਬਣ ਗਈ
Fashion trend ਵੀਰ ਓਹੀ ਬਣ ਗਈ
ਜਿਹੜੀ ਵੀ dress ਵੀ ਤੂੰ ਪਾ ਲੈਣੀ ਏ
ਰੋਟੀ ਭਾਵੈਂ ਆਉਂਦੀ ਨੀ ਬਣਾਉਣੀ ਕੁੜੀ ਨੂੰ
TikTok ਉੱਤੇ video ਬਣਾ ਲੈਂਦੀ ਏ
ਰੋਟੀ ਭਾਵੈਂ ਆਉਂਦੀ ਨੀ ਬਣਾਉਣੀ ਕੁੜੀ ਨੂੰ
TikTok ਉੱਤੇ video ਬਣਾ ਲੈਂਦੀ ਏ
ਕਹਿੰਦੀ ਮੈਂ ਰਸੋਈ ਵਿਚ ਨਹੀਓ ਵੜਨਾ
ਹੁਣ food ਵੀ Swiggy ਤੋਂ ਮੰਗਾ ਲੈਂਦੀ
ਹੋ ਹੋ ਹੋ ਹੋ ਹੋ
Hollywood ਵਾਲੀ ਹੀਰੋਇਨਆਂ ਨਾਲ
ਤੇਰੇ feature ਨੀ face ਦਿਆਂ ਮਿਲਦੇ
ਤੇਰੀ ਵੀ beauty ਦਾ ਕੋਈ match ਨਾਂ
ਤਾਂਹੀ ਤੂੰ ਕਰੀਬ ਸਾਡੇ ਦਿਲ ਦੇ
ਗੱਬਰੂ ਕੰਵਰਿਆ ਨੂੰ ਹੋਸ਼ ਕੋਈ ਨਾਂ
ਗੱਬਰੂ ਕੰਵਰਿਆ ਨੂੰ ਹੋਸ਼ ਕੋਈ ਨਾਂ
ਅੱਖੀਆਂ ਦੇ ਨਾਲ ਭਰਮਾ ਲੈਂਦੀ ਏ
ਰੋਟੀ ਭਾਵੈਂ ਆਉਂਦੀ ਨੀ ਬਣਾਉਣੀ ਕੁੜੀ ਨੂੰ
TikTok ਉੱਤੇ video ਬਣਾ ਲੈਂਦੀ ਏ
ਰੋਟੀ ਭਾਵੈਂ ਆਉਂਦੀ ਨੀ ਬਣਾਉਣੀ ਕੁੜੀ ਨੂੰ
TikTok ਉੱਤੇ video ਬਣਾ ਲੈਂਦੀ ਏ
ਕਹਿੰਦੀ ਮੈਂ ਰਸੋਈ ਵਿਚ ਨਹੀਓ ਵੜਨਾ
ਹੁਣ food ਵੀ Swiggy ਤੋਂ ਮੰਗਾ ਲੈਂਦੀ
Never Never Never yeah
ਠੀਕ ਹੈ