lahoria production 2 2 peg [remix] şarkı sözleri

ਹੋ ਮੈਨੂ ਦਿਲ ਵਿਚੋਂ ਕੱਢ ਗੀ ਏ ਮੈਨੂ ਦਿਲ ਵਿਚੋਂ ਕੱਢ ਗੀ ਏ ਹੋ ਮੈਨੂ ਦਿਲ ਵਿਚੋਂ ਕੱਢ ਗੀ ਏ ਹੋ ਯਾਰਾ ਦਿਲ ਵਿਚੋਂ ਕੱਢ ਗੀ ਏ ਆਜਾ ੨-੨ ਪੇਗ ਮਾਰੀਏ ਓਏ ਆਜਾ ੨-੨ ਪੇਗ ਮਾਰੀਏ ਸਹੇਲੀ ਤੇਰੀ ਵੀ ਤਾਂ ਛੱਡ ਗਯੀ ਏ ਆਜਾ ੨-੨ ਪੇਗ ਮਾਰੀਏ ਓਏ ਆਜਾ ੨-੨ ਪੇਗ ਮਾਰੀਏ ਸਹੇਲੀ ਤੇਰੀ ਵੀ ਤਾਂ ਛੱਡ ਗਯੀ ਏ Desi Crew ਹੋ ਚਲ ਚੰਡੀਗੜ੍ਹ ਸੋਨਿਯਾ ਬਥੇਰੀਆਂ ਲਾਕੇ ਥਾਰ ਉੱਤੇ 5-7 ਗੇੜੀਆਂ ਹੋ ਚਲ ਚੰਡੀਗੜ੍ਹ ਸੋਨਿਯਾ ਬਥੇਰੀਆਂ ਹੋ ਲਾਕੇ Fortuner ਦੇ ਉੱਤੇ ਗੇੜੀਆਂ College ਅੱਖ ਦੱਬ ਦਿਆਂਗੇ ਹੋ ਪੱਟ ਕੇ ਕੋਈ ਚਕਵੀ ਜਿਹੀ ਲਾ ਸੀਨੇ ਓਹਦੇ ਅੱਗ ਦਿਆਂਗੇ ਪੱਟ ਕੇ ਕੋਈ ਚਕਵੀ ਜਿਹੀ ਹੋ ਪੱਟ ਕੇ ਕੋਈ ਚਕਵੀ ਜਿਹੀ ਲਾ ਸੀਨੇ ਓਹਦੇ ਅੱਗ ਦਿਆਂਗੇ ਹੋ ਝੰਡਾ ਦਿਨਾ ਵਿਚ ਗੱਡ ਦਿਆਂਗੇ ਝੰਡਾ ਦਿਨਾ ਵਿਚ ਗੱਡ ਦਿਆਂਗੇ ਹੋ ਝੰਡਾ ਦਿਨਾ ਵਿਚ ਗੱਡ ਦਿਆਂਗੇ ਹੋ ਝੰਡਾ ਦਿਨਾ ਵਿਚ ਗੱਡ ਦਿਆਂਗੇ ਦਿਲ ਨਾ ਤੂ ਛੱਡੀ ਵੀਰੇਯਾ ਹੋ ਦਿਲ ਨਾ ਤੂ ਛੱਡੀ ਵੀਰੇਯਾ ਤੈਨੂ ਨਵੀ ਸਹੇਲੀ ਲਭ ਦਿਆਂਗੇ ਦਿਲ ਨਾ ਤੂ ਛੱਡੀ ਵੀਰੇਯਾ ਹੋ ਦਿਲ ਨਾ ਤੂ ਛੱਡੀ ਵੀਰੇਯਾ ਤੈਨੂੰ ਨਵੀ ਸਹੇਲੀ ਲਭ ਦਿਆਂਗੇ ਹੋ ਕਿੱਤੇ ਯਾਰ ਮੈਂ ਨਰਾਜ਼ ਓਹਦੇ ਕਰਕੇ ਖਡ਼ਾ ਦੇਖਦਾ ਰਿਹਾ ਮੈਂ ਹੋਨਕਾ ਭਰਕੇ ਹੋ ਕਿੱਤੇ ਯਾਰ ਮੈਂ ਨਰਾਜ਼ ਓਹਦੇ ਕਰਕੇ ਖਡ਼ਾ ਦੇਖਦਾ ਰਿਹਾ ਮੈਂ ਹੋਨਕਾ ਭਰਕੇ ਸੋਚ ਹੁੰਦੀ ਹੈਰਨੀਆਂ ਕਬਾੜੀਏ ਨੂ ਬੇਚ ਦਿੱਤੀਯਾਂ ਮੈਂ ਵੀ ਓਹਦੇ ਵੱਲੋਂ ਦਿੱਤੀਯਾਂ ਨਿਸ਼ਨੀਆਂ ਕਬਾੜੀਏ ਨੂ ਬੇਚ ਦਿੱਤੀਯਾਂ ਕਬਾੜੀਏ ਨੂ ਬੇਚ ਦਿੱਤੀਯਾਂ ਮੈਂ ਵੀ ਓਹਦੇ ਵੱਲੋਂ ਦਿੱਤੀਯਾਂ ਨਿਸ਼ਨੀਆਂ ਓ ਜਿਹੜੀ ਛੱਡ ਗੀ ਸੀ ਬੇੜੀ ਪੈਂਦੀ ਦੇਖ ਕੇ ਫਿਰੂ ਪਿਛੇ ਪਿਛੇ ਤੱਕ ਪੈਂਦੀ ਵੇਖ ਕੇ ਓ ਜਿਹੜੀ ਛੱਡ ਗੀ ਸੀ ਬੇੜੀ ਪੈਂਦੀ ਦੇਖ ਕੇ ਫਿਰੂ ਪਿਛੇ ਪਿਛੇ ਤੱਕ ਪੈਂਦੀ ਵੇਖ ਕੇ ਹੋ ego ਓਹਦੀ ਕੱਡ ਦਿਆਂਗੇ ਹੋ ਜਿਵੇ ਰਵੀ ਰਾਜ ਛੱਡਿਆ ਬਸ ਓਸੀ ਤਰਹ ਛੱਡ ਦਿਆਂਗੇ ਜਿਵੇ ਰਵੀ ਰਾਜ ਛੱਡਿਆ ਜਿਵੇ ਰਵੀ ਰਾਜ ਛੱਡਿਆ ਬਸ ਓਸੀ ਤਰਹ ਛੱਡ ਦਿਆਂਗੇ
Sanatçı: Lahoria Production
Türü: Belirtilmemiş
Ajans/Yapımcı: Belirtilmemiş
Şarkı Süresi: 2:48
Toplam: kayıtlı şarkı sözü
Lahoria Production hakkında bilgi girilmemiş.

Fotoğrafı