lahoria production note muqabla [remix] şarkı sözleri

Desi Crew Lahoria Production in the mix ਵੇ ਸੋਮਪੁਣੇ ਦੀ PHD ਕ੍ਯੂਂ ਕਰੀ ਫਿਰੇ ਤੂ ਜੀਜਾ ਹੋ ਨਵੀ currency ਨਾਲ passbook ਭਰੀ ਫਿਰੇ ਤੂ ਜੀਜਾ ਬਚਦਾ ਫਿਰਦੈ ਸਾਲੀ ਤੋਂ ਮਾਰਕੇ ਬੋਲੀ ਨਾ ਲੰਘ ਜਾਵੇ ਵੇ ਜੀਜਾ ਤੇਰੇ note ਆਂ ਨੂ Bank ਵਿਚ ਉੱਲੀ ਨਾ ਲਗ ਜਾਵੇ ਵੇ ਜੀਜਾ ਤੇਰੇ note ਆਂ ਨੂ Bank ਵਿਚ ਉੱਲੀ ਨਾ ਲਗ ਜਾਵੇ ਹੋ ਤੇਰੇ ਆਲਾ pure ਮਹਾਜਨ ਮੈਂ ਖਿਡ ਵੈਲੀ ਬੰਦਾ (ਅੱਛਾ ਜੀ!) ਓ ਬਾਠਾਂ ਵਾਲਾ ਬਾਠ ਸੁਣੀਦਾ ਅੰਣਖ ਪੂਗੌਂਣਾ ਧੰਧਾ (ਲੈ ਲੈ) ਕੱਦ ਬਾਹਿਰ Ambani ਨੂ ਹੁਣੇ ਮੈਂ ਮੁਡੇਯਾ ਕੇ ਰਾਜ ਆ ਲਾਕੇ (ਆਜਾ ਆਜਾ) Challenge ਮੇਰਾ ਸਾਧੂ ਨੂ Note ਮੇਰੇ ਸਿੱਟੇ ਬਰਾਬਰ ਆਕੇ Challenge ਤੇਰੇ hubby ਨੂੰ Note ਮੇਰੇ ਸਿੱਟੇ ਬਰੋਬਾਰ ਆਕੇ ਵੱਡਾ ਆਯਾ Desi Crew ਹੋ ਮੇਰੀ ਰਾਣੀ shade ਦਾ ਸੂਟ ਦੇਖ ਕੇ ਛੱਡਣ ਬੁਲਬੁਲੇ ਖਾਰੇ ਵੇ ਕੁਵਾਰੀ ਹੁੰਦੀ ਨੂ Miss ਪਟਿਆਲਾ ਕਿਹੰਦੇ ਹੁੰਦੇ ਸੀ ਸਾਰੇ ਵੇ ਮੁੱਲ ਮੋਡ ਦੇ ਤਾੜੀਆਂ ਦਾ ਤੂ ਕਾਹਤੋਂ ਲੀਚਡ-ਪੁਣਾ ਦਿਖਾਵੇ ਜੀਜਾ ਤੇਰੇ note ਆਂ ਨੂ Bank ਵਿਚ ਉੱਲੀ ਨਾ ਲਗ ਜਾਵੇ ਵੇ ਜੀਜਾ ਤੇਰੇ note ਆਂ ਨੂ Bank ਵਿਚ ਉੱਲੀ ਨਾ ਲਗ ਜਾਵੇ ਓ ਗਲੇ ਹੋਏ ੫੯ ੧੧ ਵਾਂਗੂ ਪੈਂਦਾ ਵੇਖੀ ਖੌਰੂ ਹੋ ਕੱਲੇ ਕੱਲੇ ਬੇਹਰੇ ਨੂ ਜੱਟ ਅੱਜ ਖੁਸ਼ ਕਰ ਕਰਕੇ ਤੋਰੂ (ਅੱਛਾ !) ਹੋ ਕੱਲੇ ਕੱਲੇ ਬੇਹਰੇ ਨੂ ਜੱਟ ਅੱਜ ਖੁਸ਼ ਕਰ ਕਰਕੇ ਤੋਰੂ ਦੇਖੀ ਗੁੱਸਾ ਨਾ ਕਰ ਜਏ ਨਾ ਅੜੀ ਤੁਰ ਜੇ car ਭਜਾਕੇ Challenge ਮੇਰਾ ਸਾਧੂ ਨੂ Note ਮੇਰੇ ਸਿੱਟੇ ਬਰਾਬਰ ਆਕੇ Challenge ਤੇਰੇ hubby ਨੂੰ Note ਮੇਰੇ ਸਿੱਟੇ ਬਰੋਬਾਰ ਆਕੇ ਵੇ ਟਾਲਦਾ ਫਿਰਦਾ ਮੌਕਾ ਦੇਖ ਕੇ ਲਾਕੇ ਝੂਠੀਆਂ ਕਾਲ ਆਂ ਵੇ ਮੈਂ ਸ਼ਤਰੰਜ ਚ gold ਜਿੱਤੀ Fail ਕਰੂ ਸਬ ਚਾਲਾਂ ਝੂਠੇ ਨਿਕਲੀ ਜਾਂਦੇ ਨੇ ਵੇ ਤੇਰੇ ਫੂਕਰ੍ਬੀਨ ਦੇ ਦਾਵੇ ਵੇ ਜੀਜਾ ਤੇਰੇ note ਆਂ ਨੂ Bank ਵਿਚ ਉੱਲੀ ਨਾ ਲਗ ਜਾਵੇ ਵੇ ਜੀਜਾ ਤੇਰੇ note ਆਂ ਨੂ Bank ਵਿਚ ਉੱਲੀ ਨਾ ਲਗ ਜਾਵੇ ਨੀ ਘੁਮਦਾ ਰਹਊਗਾ ਪੌਂਡ ਹਵਾ ਵਿਚ ਜਦ ਤੱਕ ਘੁੰਮਦੇ ਲਿਹਾੰਗੇ (ਆਹੋ! ਵਾਧੂ ਨੋਟ ਆ) ਹੋ ਪਾਲੀ ਫਿਰਦਾ ਸ਼ੋੰਕ Goldy ਵਿਗੜੇ Shaikh ਤੋਂ ਮਿਹੰਗੇ (ਸੋਹੁ ਖਾ) ਹੋ ਪਾਲੀ ਫਿਰਦਾ ਸ਼ੋੰਕ Goldy ਵਿਗੜੇ Shaikh ਤੋਂ ਮਿਹੰਗੇ ਓ ਮਗਰੋ ਪਛਤਾਵੇਂਗੀ ਹੋ ਜ਼ਿੱਦੀ ਜੱਟ ਨਾਲ ਗਲ ਵਧਾਕੇ (ਨਾ ਬਾਬਾ ਨਾ) Challenge ਮੇਰਾ ਸਾਧੂ ਨੂ Note ਮੇਰੇ ਸਿੱਟੇ ਬਰਾਬਰ ਆਕੇ Challenge ਤੇਰੇ hubby ਨੂੰ Note ਮੇਰੇ ਸਿੱਟੇ ਬਰੋਬਾਰ ਆਕੇ
Sanatçı: Lahoria Production
Türü: Belirtilmemiş
Ajans/Yapımcı: Belirtilmemiş
Şarkı Süresi: 3:25
Toplam: kayıtlı şarkı sözü
Lahoria Production hakkında bilgi girilmemiş.

Fotoğrafı