lahoria production rum te rajaai [remix] şarkı sözleri
ਲਓ ਬਈ ਮਿਤਰੋਂ
ਆ ਜਾਓ ਫਿਰ ਪਾਈਏ ਭੰਗੜਾ
Desi Crew ਦੇ ਸੰਗੀਤ ਚ
Desi Crew..
ਇੱਕੋ message ਨਾ ਤੋੜ ਗਯੀ ਪ੍ਯਾਰ ਐਂਨੇ ਸਾਲਾਂ ਦਾ
Lahoria Production in the mix!
ਆਯਾ ਕੰਨਾ ਵਿਚੋਂ ਸੇਕ ਭਾਂਵੇਂ season ਸਿਆਲਾਂ ਦਾ ਹਾਂ
ਇੱਕੋ message ਨਾ ਤੋੜ ਗਯੀ ਪ੍ਯਾਰ ਐਂਨੇ ਸਾਲਾਂ ਦਾ
ਕੰਨਾ ਵਿਚੋਂ ਸੇਕ ਭਾਂਵੇਂ season ਸਿਆਲਾਂ ਦਾ
ਜੇੜੀ shirt ਤੇ ਸੀਗੇ ਤੇਰੇ kiss ਦੇ ਨਿਸ਼ਾਨ
ਠੰਡੇ ਪਾਣੀ ਨਾਲ ਠੰਡ ਵਿਚ ਧੋਯਾ ਸੋਣੀਏ
ਹੋ ਤੂ ਤਾਂ ਜਾਗੋ ਚ ਸਹੇਲੀਆਂ ਨਾਲ ਨੱਚਦੀ ਰਹੀ
ਮੈਂ rum ਪੀਕੇ ਰਜਾਈ ਵਿਚ ਰੋਯਾ ਸੋਣੀਏ
ਹੋ ਤੂ ਤਾਂ ਜਾਗੋ ਚ ਸਹੇਲੀਆਂ ਨਾਲ ਨੱਚਦੀ ਰਹੀ
ਮੈਂ rum ਪੀਕੇ ਰਜਾਈ ਵਿਚ ਰੋਯਾ ਸੋਣੀਏ
ਤੇਰੀ mummy ਦੀ ਕਸਮ ਤੇਰੇ ਨਾਲ ਨੀ ਮੈਂ ਤੋੜ ਦੀ
ਹੁੰਨ ਕਿਹੰਦੀ daddy ਜੀ ਦੀ ਗੱਲ ਨੀ ਮੈਂ ਮੋੜ ਦੀ
ਕੇਹਂਦੀ mummy ਦੀ ਕਸਮ ਤੇਰੇ ਨਾਲ ਨੀ ਮੈਂ ਤੋੜ ਦੀ
ਹੁੰਨ ਕਿਹੰਦੀ daddy ਜੀ ਦੀ ਗੱਲ ਨੀ ਮੈਂ ਮੋੜ ਦੀ
ਤੂੰ ਕਰਤਾ breakup ਆਕੇ ਕੱਢ ਦਿੱਤਾ ਸਬ
ਨੀ ਮੈਂ ਪਾਕੇ ਤਾਂ ਲਬ ਵਿਚ ਸੋਯਾ ਸੋਣੀਏ
ਹੋ ਤੂ ਤਾਂ ਜਾਗੋ ਚ ਸਹੇਲੀਆਂ ਨਾਲ ਨੱਚਦੀ ਰਹੀ
ਮੈਂ rum ਪੀਕੇ ਰਜਾਈ ਵਿਚ ਰੋਯਾ ਸੋਣੀਏ
ਹੋ ਤੂ ਤਾਂ ਜਾਗੋ ਚ ਸਹੇਲੀਆਂ ਨਾਲ ਨੱਚਦੀ ਰਹੀ
ਮੈਂ rum ਪੀਕੇ ਰਜਾਈ ਵਿਚ ਰੋਯਾ ਸੋਣੀਏ
ਹੱਤੇ ਹੱਤੇ ਹੱਤੇ ਸੋਣੀਏ
ਹੱਤੇ ਹੱਤੇ ਹੱਤੇ ਨੀ ਹੁਣ ਅੱਸੀ ਰੋਜ ਪੀਵਾਂਗੇ
ਨੀ ਹੁਣ ਅੱਸੀ ਰੋਜ ਪੀਵਾਂਗੇ
ਸਾਰੇ ਠੇਕੇਆਂ ਤੇ ਚਲਦੇ ਨੇ ਖਾਤੇ
ਕਿਹਕੇ ਸਿਮਰ ਨੂ ਮਿੱਠੇ ਮਿੱਠੇ ਕਰ ਗਯੀ ਏ use ਨੀ
ਔਂਦਾ ਵਿਚ ਨੀ ਦੋਰਾਹੇ ਪੂਰਾ ਕੱਢ ਦਾ ਜੁਲੂਸ ਨੀ
ਕਿਹਕੇ ਸਿਮਰ ਨੂ ਮਿੱਠੇ ਮਿੱਠੇ ਕਰ ਗਯੀ ਏ use ਨੀ
ਵਿਚ ਨੀ ਦੋਰਾਹੇ ਪੂਰਾ ਕੱਢ ਦਾ ਜੁਲੂਸ ਨੀ
ਥਾਰੀ ਨਿੱਕੀ ਪਰੇਸ਼ਾਨੀ ਤੇਰੀ ਫੂਕ ਦੀ ਨਿਸ਼ਾਨੀ
ਇੱਕੋ ਖਤ ਬਸ copy ਚ ਲੁਕੋਯਾ ਸੋਣੀਏ
ਹੋ ਤੂ ਤਾਂ ਜਾਗੋ ਚ ਸਹੇਲੀਆਂ ਨਾਲ ਨੱਚਦੀ ਰਹੀ
ਮੈਂ rum ਪੀਕੇ ਰਜਾਈ ਵਿਚ ਰੋਯਾ ਸੋਣੀਏ
ਹੋ ਤੂ ਤਾਂ ਜਾਗੋ ਚ ਸਹੇਲੀਆਂ ਨਾਲ ਨੱਚਦੀ ਰਹੀ
ਮੈਂ rum ਪੀਕੇ ਰਜਾਈ ਵਿਚ ਰੋਯਾ ਸੋਣੀਏ
ਮੇਰਾ ਇੱਕ ਚਿੱਤ ਕਰਦਾ ਏ ਨਵਾ ਚੰਨ ਚਾੜ੍ਹ ਦਾਂ
Yashpal Production in the mix!
ਚਿੱਠੀ ਤੇਰੇ ਨਾ ਦੀ ਲਿਖ ਛਾਲ਼ ਨਿਹਰ ਵਿਚ ਮਾਰ ਦਾਂ
ਮੇਰਾ ਇੱਕ ਚਿੱਤ ਕਰਦਾ ਏ ਨਵਾ ਚੰਨ ਚਾੜ੍ਹ ਦਾਂ
ਚਿੱਠੀ ਤੇਰੇ ਨਾ ਦੀ ਲਿਖ ਛਾਲ਼ ਨਿਹਰ ਵਿਚ ਮਾਰ ਦਾਂ
ਥੋਡਾ ਮੰਨ ਸਮਝਾਯਾ ਚੇਤਾ ਬੇਬੇ ਜੀ ਦਾ ਆਯਾ
ਕਿੱਥੋਂ ਲੱਗੁਗੀ ਜੇ ਪੁੱਤ ਓਹਦਾ ਖੋਯਾ ਸੋਣੀਏ
ਹੋ ਤੂ ਤਾਂ ਜਾਗੋ ਚ ਸਹੇਲੀਆਂ ਨਾਲ ਨੱਚਦੀ ਰਹੀ
ਮੈਂ rum ਪੀਕੇ ਰਜਾਈ ਵਿਚ ਰੋਯਾ ਸੋਣੀਏ
ਹੋ ਤੂ ਤਾਂ ਜਾਗੋ ਚ ਸਹੇਲੀਆਂ ਨਾਲ ਨੱਚਦੀ ਰਹੀ
ਮੈਂ rum ਪੀਕੇ ਰਜਾਈ ਵਿਚ ਰੋਯਾ ਸੋਣੀਏ
ਹੋ ਤੂ ਤਾਂ ਜਾਗੋ ਚ ਸਹੇਲੀਆਂ ਨਾਲ ਨੱਚਦੀ ਰਹੀ
ਮੈਂ rum ਪੀਕੇ ਰਜਾਈ ਵਿਚ ਰੋਯਾ ਸੋਣੀਏ
ਹੋ ਤੂ ਤਾਂ ਜਾਗੋ ਚ ਸਹੇਲੀਆਂ ਨਾਲ ਨੱਚਦੀ ਰਹੀ
ਮੈਂ rum ਪੀਕੇ ਰਜਾਈ ਵਿਚ ਰੋਯਾ ਸੋਣੀਏ
Lahoria Production in the mix!