lahoria production sira [remix by lahoria production] şarkı sözleri
Desi Crew! Desi Crew
Jeep ਕਾਲੀ ਕਾਲੀ ਕਾਲੀ ਰਫ਼ਲ
ਰਫ਼ਲ ਦਾ ਵੱਟ ਵੱਟ
ਮੈਂ ਕਿਹਾ ਸਿਰਾ ਏ ਐ
ਉਹ ਤੇਰਾ ਲੱਕ ਲੱਕ
ਤੇਰੀ ਅਖ ਅਖ
ਤੇਰਾ ਜੱਟ ਜੱਟ
ਮੈਂ ਕਿਹਾ ਸਿਰਾ ਏ ਐ
ਉਹ ਕੁੜੀ ਬੰਬ ਬੰਬ
ਤੂੰ Brown ਜੱਚੇ
ਮੇਰੇ ਨਾਲ ਨਾਲ
ਮੈਂ ਕਿਹਾ ਸਿਰਾ ਏ ਐ
ਵੇ ਤੇਰੀ ਚਾਲ ਚਾਲ
ਅਖ ਲਾਲ ਲਾਲ
ਕੈਰੀ ਨਾਰ ਨਾਰ
ਮੈਂ ਕਿਹਾ ਸਿਰਾ ਏ ਐ
ਤੇਰੀ ਟੌਰ ਸ਼ੋਰ
ਤੇਰੇ ਜਲਵੇ ਜ਼ੋਰ
ਤੇਰਾ ਚੱਲਦੇ ਦੌਰ
ਤੇਰੀ ਮਰਜੀ ਵੇ
ਤੇਰੀ ਤਿਤਲੀ ਪਿੱਛੇ
ਜੇ ਕੋਈ ਆਉਂਦਾ ਭੋਰ
ਵੇ ਤੂੰ ਕੁੱਟਦੇ ਮੋਰ
ਬੜਾ ਅੜਬੀ ਵੇ
ਹਰ Minute Minute
Minute ਬਾਅਦ ਕਰੇ
ਜੱਟ ਅੱਤ ਅੱਤ
ਮੈਂ ਕਿਹਾ ਸਿਰਾ ਏ ਐ
ਤੇਰਾ ਲੱਕ ਲੱਕ
ਤੇਰੀ ਅੱਖ ਅੱਖ
ਤੇਰਾ ਜੱਟ ਜੱਟ
ਮੈਂ ਕਿਹਾ ਸਿਰਾ ਏ ਐ
ਵੇ ਤੇਰੀ ਚਾਲ ਚਾਲ
ਅਖ ਲਾਲ ਲਾਲ
ਕੈਰੀ ਨਾਰ ਨਾਰ
ਤੇਰੇ ਗੋਰੇ ਪੈਰ
ਝਾਂਜਰ ਦਾ ਕਹਿਰ
ਪਾਉਂਦੇ ਜੱਟ ਦਾ ਵੈਰ
ਤੇਰੇ ਸ਼ਹਿਰ ਕੁੜੇ
ਸੋਨੇ ਦੀ Tail ਨਾਲ
ਕਿਦਾ ਮੇਲ ਮੂਹਰੇ Fail ਨੀਂ
ਸੰਪ ਦਾ ਜ਼ਹਿਰ ਕੁੜੇ
Red ਸੂਟ ਸੂਟ ਖੜੀ
Cute ਲਗਾ ਤੇਰੇ ਨਾਲ ਨਾਲ
ਉਹ ਮੈਂ ਕਿਹਾ ਸਿਰਾ ਐ ਐ
ਤੇਰਾ ਲੱਕ ਲੱਕ
ਤੇਰੀ ਅੱਖ ਅੱਖ
ਤੇਰਾ ਜੱਟ ਜੱਟ
ਮੈਂ ਕਿਹਾ ਸਿਰਾ ਏ ਐ
ਵੇ ਤੇਰੀ ਚਾਲ ਚਾਲ
ਅਖ ਲਾਲ ਲਾਲ
ਕੈਰੀ ਨਾਰ ਨਾਰ
ਮੈਂ ਕਿਹਾ ਸਿਰਾ ਏ ਐ
ਤੇਰੀ ਗੜ ਦੇ Gun
ਜਿਵੇੰ ਚਮਕੇ Sun
ਹਰ ਪਾਸੋਂ ਦੋਨੇ
ਹੋਕੇ ਔਣਾਏ ਵੇ
ਜਿਹੜੇ ਬੰਦੇ ਸ਼ੌਂਕੀ
ਮੈਨੂੰ ਕਰਦੇ Copy
ਜਿਹੜੇ Pose ਚ Photo
ਤੂੰ ਪਾਉਣਾ ਵੇ
Kaptaan ਦੇਣੋ ਤੂੰ
ਖੱਚ ਜਾਂਦੀ ਐ
ਮੁੱਛ ਮੁੱਛ
ਮੈਂ ਕਿਹਾ ਸਿਰਾ ਏ ਐ
ਤੇਰਾ ਲੱਕ ਲੱਕ
ਤੇਰੀ ਅੱਖ ਅੱਖ
ਤੇਰਾ ਜੱਟ ਜੱਟ
ਮੈਂ ਕਿਹਾ ਸਿਰਾ ਏ ਐ
ਵੇ ਤੇਰੀ ਚਾਲ ਚਾਲ
ਅਖ ਲਾਲ ਲਾਲ
ਕੈਰੀ ਨਾਰ ਨਾਰ
ਮੈਂ ਕਿਹਾ ਸਿਰਾ ਏ ਐ
ਦੇਖ ਚਮਕੇ ਨਾਮ
ਮਿਲਦੇ ਨੀਂ ਆਮ
ਹਰ ਸ਼ਾਮ ਬਠਿੰਡੇ ਹੁੰਨੇ ਆ
ਉਹ ਤਾਂ ਕੋਈ ਕੋਈ ਟਿੱਕਦਾ ਐ
ਬੜਾ ਮਹਿੰਗਾ ਬਿਕਦਾ ਐ
ਗੀਤ ਭਰਕੇ ਲਿਖਦਾ
ਪਏ ਧੁਣੇ ਐ
Hit ਲਿਖਦਾ ਐ ਗੀਤ
ਪੰਜ ਸੱਤ ਵੇ ਤੂੰ
ਹਰ ਸਾਲ ਸਾਲ
ਮੈਂ ਕਿਹਾ ਸਿਰਾ ਏ ਐ
ਤੇਰਾ ਲੱਕ ਲੱਕ
ਤੇਰੀ ਅੱਖ ਅੱਖ
ਤੇਰਾ ਜੱਟ ਜੱਟ
ਮੈਂ ਕਿਹਾ ਸਿਰਾ ਏ ਐ
ਵੇ ਤੇਰੀ ਚਾਲ ਚਾਲ
ਅਖ ਲਾਲ ਲਾਲ
ਕੈਰੀ ਨਾਰ ਨਾਰ
ਮੈਂ ਕਿਹਾ ਸਿਰਾ ਏ ਐ