laji surapuria yaar hasda şarkı sözleri
Broski on the beat , beat , beat
ਹੋ ਜੀਹਨੂੰ ਕਦੇ ਛੱਡ ਕੇ ਗਯੀ ਸੀ ਮਾਰ ਠੇਡਾ
ਹੁਣ ਦੇਖ ਤਾਂ ਸਹੀ ਨੀ ਤੇਰਾ ਯਾਰ ਹੱਸਦਾ
ਜੀਹਨੂੰ ਕਦੇ ਛੱਡ ਕੇ ਗਯੀ ਸੀ ਮਾਰ ਠੇਡਾ
ਹੁਣ ਦੇਖ ਤਾਂ ਸਹੀ ਨੀ ਤੇਰਾ ਯਾਰ ਹੱਸਦਾ
ਹੋ ਜੀਹਨੂੰ ਕਦੇ ਛੱਡ ਕੇ ਗਯੀ ਸੀ ਮਾਰ ਠੇਡਾ
ਹੁਣ ਦੇਖ ਤਾਂ ਸਹੀ ਨੀ ਤੇਰਾ ਯਾਰ ਹੱਸਦਾ
ਜੀਹਨੂੰ ਕਦੇ ਛੱਡ ਕੇ ਗਯੀ ਸੀ ਮਾਰ ਠੇਡਾ
ਹੁਣ ਦੇਖ ਤਾਂ ਸਹੀ ਨੀ ਤੇਰਾ ਯਾਰ ਹੱਸਦਾ
ਤੂੰ ਜਿਨਾ ਲੋਕਾਂ ਉੱਤੇ ਕਿੱਤਾ ਸੀ ਯਕੀਨ ਬਲੀਏ
ਨੀ ਅੱਜ ਓਹੀ ਲੋਕ ਲਏ ਆ ਯਾਰਾਂ ਕੀਲ ਬਲੀਏ
ਲੋਕੰ ਉੱਤੇ ਕਿੱਤਾ ਸੀ ਯਕੀਨ ਬਲੀਏ
ਨੀ ਅੱਜ ਓਹੀ ਲੋਕ ਲਏ ਆ ਯਾਰਾਂ ਕੀਲ ਬਲੀਏ
ਜੇ ਅੱਗੇ ਵਦਨਾ ਤਾਂ ਲਾਜੀ ਰੱਖ ਨਾਰਾਂ ਕੋਲੋ ਦੂਰੀ
ਗੱਲਾਂ ਸੱਚੀਆਂ America ਆਲਾ ਬਈ ਦੱਸਦਾ
ਹੋ ਜੀਹਨੂੰ ਕਦੇ ਛੱਡ ਕੇ ਗਯੀ ਸੀ ਮਾਰ ਠੇਡਾ
ਹੁਣ ਦੇਖ ਤਾਂ ਸਹੀ ਨੀ ਤੇਰਾ ਯਾਰ ਹੱਸਦਾ
ਜੀਹਨੂੰ ਕਦੇ ਛੱਡ ਕੇ ਗਯੀ ਸੀ ਮਾਰ ਠੇਡਾ
ਹੁਣ ਦੇਖ ਤਾਂ ਸਹੀ ਨੀ ਤੇਰਾ ਯਾਰ ਹੱਸਦਾ
ਯਾਰਾਂ ਵਿਚੋਂ ਯਾਰ ਸੀ ਕਹੌਂਦਾ ਕ੍ਦੇ ਘੈਂਟ
ਕਿਵੇ ਝੱਲ ਗਿਯਾ ਓਹੋ ਤੇਰੇ ਨਖਰੇ
ਦੁਨੀਆਂ ਦੀ ਭੀਡ ਵਿਚ ਖੋ ਗਿਯਾ ਸੀ ਐਂਵੇਂ
ਜੇੜ੍ਹਾ ਰਖਦਾ ਸੁਭਾ ਸੀ ਕ੍ਦੇ ਅੱਥਰੇ
ਯਾਰਾਂ ਵਿਚੋਂ ਯਾਰ ਸੀ ਕਹੌਂਦਾ ਕ੍ਦੇ ਘੈਂਟ
ਕਿਵੇ ਝੱਲ ਗਿਯਾ ਓਹੋ ਤੇਰੇ ਨਖਰੇ
ਦੁਨੀਆਂ ਦੀ ਭੀਡ ਵਿਚ ਖੋ ਗਿਯਾ ਸੀ ਆਵੇ
ਜੇੜ੍ਹਾ ਰਖਦਾ ਸੁਭਾ ਸੀ ਕ੍ਦੇ ਅੱਥਰੇ
ਜੇੜ੍ਹਾ ਤੇਰੇ ਗਮ ਚ ਸੀ ਕ੍ਦੇ ਕ੍ਦੇ ਪੀਂਦਾ
ਜੇੜ੍ਹਾ ਤੇਰੇ ਗਮ ਚ ਸੀ ਕ੍ਦੇ ਕ੍ਦੇ ਪੀਂਦਾ
ਹੁਣ ਰੋਜ ਉਨਾ ਪੇਗਾਂ ਚੋਂ ਸਵਾਦ ਚੱਕਦਾ
ਰੋਜ ਉਨਾ ਪੇਗਾਂ ਚੋਂ ਸਵਾਦ ਚੱਕਦਾ
ਹੋ ਜੀਹਨੂੰ ਕਦੇ ਛੱਡ ਕੇ ਗਯੀ ਸੀ ਮਾਰ ਠੇਡਾ
ਹੁਣ ਦੇਖ ਤਾਂ ਸਹੀ ਨੀ ਤੇਰਾ ਯਾਰ ਹੱਸਦਾ
ਜੀਹਨੂੰ ਕਦੇ ਛੱਡ ਕੇ ਗਯੀ ਸੀ ਮਾਰ ਠੇਡਾ
ਹੁਣ ਦੇਖ ਤਾਂ ਸਹੀ ਨੀ ਤੇਰਾ ਯਾਰ ਹੱਸਦਾ
ਗਾਨੇ ਜੋ ਲਿਖੇ ਅੱਜ ਤੱਕ hit ਹੋਏ
ਗੱਲਾਂ ਜਾਨਣ ਕੀ ਕੱਲ ਦੇ ਨਿਯਾਣੇ ਓਏ
ਬਿਨਾ photo ਲਾਏ ਦਿਲ ਦੁਨਿਯਾਂ ਦੇ ਜਿੱਤੇ
ਅੱਜ ਕੀਤੇ ਤੱਕ ਪਹੁੰਚ ਗਏ ਆ ਗਾਨੇ ਓਏ
ਗਾਨੇ ਜੋ ਲਿਖੇ ਅੱਜ ਤੱਕ hit ਹੋਏ
ਗੱਲਾਂ ਜਾਨਣ ਕੀ ਕੱਲ ਦੇ ਨਿਯਾਣੇ ਓਏ
ਬਿਨਾ photo ਲਾਏ ਦਿਲ ਦੁਨਿਯਾਂ ਦੇ ਜਿੱਤੇ
ਅੱਜ ਕੀਤੇ ਤੱਕ ਪਹੁੰਚ ਗਏ ਆ ਗਾਨੇ ਓਏ
ਹੋ ਲਾ ਕੇ net ਉੱਤੇ ਪੈਸੇ ਕਦੇ ਅੱਗੇ ਨਈ ਓਂ ਆਏ
ਲਾ ਕੇ net ਉੱਤੇ ਪੈਸੇ ਕਦੇ ਅੱਗੇ ਨਈ ਓਂ ਆਏ
ਅਸੀਂ ਕੀਤੇ ਤੱਕ ਪਹੁਚੇ ਸੱਦਾ ਕੱਮ ਦੱਸਦਾ
ਹੋ ਜੀਹਨੂੰ ਕਦੇ ਛੱਡ ਕੇ ਗਯੀ ਸੀ ਮਾਰ ਠੇਡਾ
ਹੁਣ ਦੇਖ ਤਾਂ ਸਹੀ ਨੀ ਤੇਰਾ ਯਾਰ ਹੱਸਦਾ
ਜੀਹਨੂੰ ਕਦੇ ਛੱਡ ਕੇ ਗਯੀ ਸੀ ਮਾਰ ਠੇਡਾ
ਹੁਣ ਦੇਖ ਤਾਂ ਸਹੀ ਨੀ ਤੇਰਾ ਯਾਰ ਹੱਸਦਾ