lakhi ghuman dream şarkı sözleri

ਇਕ ਗੱਲ ਕਹਿ ਆ ਮਾਣ ਕਰ ਜੀ ਮੈਂਨੂੰ ਰੋਜ਼ ਆਂਦੀ ਫੀਲ valentine ਵਰਗੇ ਵੇ ਮੇਰੇ ਅੱਗੇ ਖੋਲ ਕੇ ਤੂੰ ਦਿਲ ਰੱਖ ਦੇ ਬਾਕੀ ਸਾਰੀਆਂ ਨੂੰ ਬਸ ਹਾ ਹੂ ਰੱਖ ਦੇ ਓਵੇ ਰਹਿਣਾ ਕੁੜੀਆਂ ਦਾ ਹੁੰਦਾ ਸੁਪਨਾ ਮੇਰੇ ਸੋਹਣਿਆਂ ਵੇ ਮੈਨੂੰ ਜਿਵੇਂ ਤੂੰ ਰੱਖ ਦੇ ਓਵੇ ਰਹਿਣਾ ਕੁੜੀਆਂ ਦਾ ਹੁੰਦਾ ਸੁਪਨਾ ਮੇਰੇ ਸੋਹਣਿਆਂ ਵੇ ਮੈਨੂੰ ਜਿਵੇਂ ਤੂੰ ਰੱਖ ਦੇ ਹਾ ਹਾ ਕੋਈ ਨਾ ਮੈਂ ਹੈਗਾ ਕਹਾਕੇ ਟੈਨਸ਼ਨ ਜੀ ਟਾਲ ਦਿਨ ਹੈ ਮੇਰੇ ਆਵੇ hero ਆ ਤੂੰ ਸਭ ਹੀ ਸੰਭਾਲ ਦਿਨੇ ਦੱਸ ਤੈਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਤੈਨੂੰ ਕਰਾਂ ਜਦ ਯਾਦ ਉਦੂ ਹੀ ਤੂੰ ਕਰ ਕਾਲ ਦਿੰਨਾ ਕਿਸੇ ਮਹਿ-ਰਾਣੀ ਦਾ ਤੂੰ ਲੱਗੇ ਪਾਲਿਆ ਜਿਹੜੇ ਸਾਥ ਨਾਲ ਰਾਣੀ ਵਾਂਗੂ ਰੱਖ ਦੇ ਓਵੇ ਰਹਿਣਾ ਕੁੜੀਆਂ ਦਾ ਹੁੰਦਾ ਸੁਪਨਾ ਮੇਰੇ ਸੋਹਣਿਆਂ ਵੇ ਮੈਨੂੰ ਜਿਵੇਂ ਤੂੰ ਰੱਖ ਦੇ ਓਵੇ ਰਹਿਣਾ ਕੁੜੀਆਂ ਦਾ ਹੁੰਦਾ ਸੁਪਨਾ ਮੇਰੇ ਸੋਹਣਿਆਂ ਵੇ ਮੈਨੂੰ ਜਿਵੇਂ ਤੂੰ ਰੱਖ ਦੇ ਮੇਸੀਜਾ ਤੇ call ਵਿਚ ਜਵਾਬ ਤੇ ਸਵਾਲਾ ਵਿਚ ਮੇਰੇਆਂ ਖਿਆਲਾਂ ਵਿਚ ਬਸ ਤੇਰਾ ਨਾਮ ਹੈ ਅੱਜ ਨਿੱਕੀ ਨਿੱਕੀ ਖੁਸ਼ੀ ਦੀ ਨਾ ਰਹਾਣੇ ਤੂੰ ਬੇ ਪਿਆਰ ਤੇਰਾ ਜੱਟਾ ਮੇਰੇ ਬੈਠਣ ਦਾ ਨਾਮ ਹੈ ਤੇਰੇ ਨਾਲ ਹੋਜੇ ਮੇਰੀ ਟੌਰ ਚੌਗਣੀ ਤੂੰ ਤਾਂ ਮਾਦ ਪੁੱਤਾ ਵੈਸੇ ਹੀ ਵੱਡਾ ਫਬ ਦਾ ਏ ਓਵੇ ਰਹਿਣਾ ਕੁੜੀਆਂ ਦਾ ਹੁੰਦਾ ਸੁਪਨਾ ਮੇਰੇ ਸੋਹਣਿਆਂ ਵੇ ਮੈਨੂੰ ਜਿਵੇਂ ਤੂੰ ਰੱਖ ਦੇ ਓਵੇ ਰਹਿਣਾ ਕੁੜੀਆਂ ਦਾ ਹੁੰਦਾ ਸੁਪਨਾ ਮੇਰੇ ਸੋਹਣਿਆਂ ਵੇ ਮੈਨੂੰ ਜਿਵੇਂ ਤੂੰ ਰੱਖ ਦੇ ਆ ਆ ਹਾ ਦਿਨ ਆ ਗਿਆ ਵਿਆਹ ਵਾਲਾ ਸਭ ਨੂੰ ਹੀ ਚਾਹਬਾਹਲਾ ਮੈਂ ਖੁਸ਼ ਰਹਾਂ ਲੱਗੀ Change ਹੋ ਗਿਆ ਸਬਾਹ ਵਾਲਾ ਆਪਾਂ ਮੇਂ ਦੋਵੇ ਖੜੇ ਦੇਖ ਕੀਨੇ ਜਚ ਦੇ ਨਾ ਲਗ ਜੇ ਨਜ਼ਰ ਹਾਏ ਵੇ ਏਕ ਤਾ ਮੈਂ ਡਾਰਾ ਬਾਲਾ ਗੁਪੀ ਢਿੱਲੋਂ ਛੱਡਦੇ ਤੂੰ ਫੇਰ ਕੱਡਨੇ ਮੇਰੇ ਕਰਕੇ ਲੜਾਈਆਂ ਕੋਲੋ ਦੱਬ ਦੇ
Sanatçı: Lakhi Ghuman
Türü: Belirtilmemiş
Ajans/Yapımcı: Belirtilmemiş
Şarkı Süresi: 3:34
Toplam: kayıtlı şarkı sözü
Lakhi Ghuman hakkında bilgi girilmemiş.

Fotoğrafı