lakhi natt hide karke [8d] şarkı sözleri

ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਰਖ ਲਮਾ ਤੈਨੂ ਕਿੱਤੇ hide ਕਰਕੇ ਦੁਨਿਯਾ ਦੀ ਨਜ਼ਰਾ ਤੋਂ side ਕਰਕੇ ਰਖ ਲਮਾ ਤੈਨੂ ਕਿੱਤੇ hide ਕਰਕੇ ਦੁਨਿਯਾ ਦੀ ਨਜ਼ਰਾ ਤੋਂ side ਕਰਕੇ ਰਬ ਨਾਲ ਓ ਜਾਦਾ ਰਾਜਵੀਰ ਤੇਰੇ ਉੱਤੇ ਆਜ ਕਿ ਯਕੀਨ ਵੇ ਮੇਰੇ ਤੋਂ ਭੀ ਨਾ ਨਾ ਤੈਨੂ ਕਰੇ ਕੋਈ seen ਵੀ ਏਕੋ ਏਕ ਮੇਰਾ ਬਸ ਇੱਹ ਹੈ dream ਵੇ ਮੇਰੇ ਤੋਂ ਭੀ ਨਾ ਨਾ ਤੈਨੂ ਕਰੇ ਕੋਈ seen ਵੀ ਏਕੋ ਏਕ ਮੇਰਾ ਬਸ ਇੱਹ ਹੈ dream ਵੇ ਨਾ ਨਾ ਨਾ ਨਾ ਨਾ ਨਾ ਤੇਰੇ ਨਾਲ ਇੰਨੀ ਆ attachment ਵੇ ਸਾਹ ਨਾ ਲਮਾ ਤੇਰੇ ਬਿਨਾ ਏਕ ਮਿੰਟ ਵੇ ਬਸ ਇਹੋ ਚਾਵਾਂ ਲਮਾ ਤੇਰਾ ਨਾਲ ਲਾਵਾਂ ਬਸ ਇਹੋ ਚਾਵਾਂ ਲਮਾ ਤੇਰਾ ਨਾਲ ਲਾਵਾਂ Life ਤੇਰੇ ਉੱਤੇ ਬੈਠੀ ਆ ਸਜੀਵ ਵੇ ਮੇਰੇ ਤੋਂ ਭੀ ਨਾ ਨਾ ਤੈਨੂ ਕਰੇ ਕੋਈ seen ਵੀ ਏਕੋ ਏਕ ਮੇਰਾ ਬਸ ਇੱਹ ਹੈ dream ਵੇ ਮੇਰੇ ਤੋਂ ਭੀ ਨਾ ਨਾ ਤੈਨੂ ਕਰੇ ਕੋਈ seen ਵੀ ਏਕੋ ਏਕ ਮੇਰਾ ਬਸ ਇੱਹ ਹੈ dream ਵੇ ਹਾ ਏਕੋ ਏਕ ਮੇਰਾ ਬਸ ਇੱਹ ਹੈ dream ਵੇ ਹਾ ਏਕੋ ਏਕ ਮੇਰਾ ਬਸ ਇੱਹ ਹੈ dream ਵੇ ਬੜਾ ਪੱਕਾ ਹੈ thread ਤੇਰੇ ਮੇਰੇ ਪ੍ਯਾਰ ਦਾ ਰਖ ਲੇਵੀ ਮਾਨ ਕੀਤੇ ਇਜਹਾਰ ਦਾ ਮੈ ਖਾਕੇ ਕਹਿੰਦੀ ਸੌ but you dont know ਮੈ ਖਾਕੇ ਕਹਿੰਦੀ ਸੌ but you dont know ਤੂ same like ਵਾਂਗ ice cream ਵੇ ਮੇਰੇ ਤੋਂ ਭੀ ਨਾ ਨਾ ਤੈਨੂ ਕਰੇ ਕੋਈ seen ਵੀ ਏਕੋ ਏਕ ਮੇਰਾ ਬਸ ਇੱਹ ਹੈ dream ਵੇ ਮੇਰੇ ਤੋਂ ਭੀ ਨਾ ਨਾ ਤੈਨੂ ਕਰੇ ਕੋਈ seen ਵੀ ਏਕੋ ਏਕ ਮੇਰਾ ਬਸ ਇੱਹ ਹੈ dream ਵੇ ਹਾ ਏਕੋ ਏਕ ਮੇਰਾ ਬਸ ਇੱਹ ਹੈ dream ਵੇ ਹਾ ਏਕੋ ਏਕ ਮੇਰਾ ਬਸ ਇੱਹ ਹੈ dream ਵੇ ਤੈਨੂ ਦਿਲ ਨਾਲ ਲੂਕਾ ਕੇ ਰਖਾ touchwood ਮੈਂ ਨਜ਼ਰੋਂ ਬਚਾ ਕੇ ਰਖਾ touchwood ਮੈਂ ਆਪਣੇ relation ਵਿਚ combination ਬੜਾ ਆਪਣੇ relation ਵਿਚ combination ਬੜਾ ਮੈਂ ਮਿੱਟੀ ਮਿੱਟੀ ਦੁਆ ਨਮਕੀਨ ਵੇ ਮੇਰੇ ਤੋਂ ਭੀ ਨਾ ਨਾ ਤੈਨੂ ਕਰੇ ਕੋਈ seen ਵੀ ਏਕੋ ਏਕ ਮੇਰਾ ਬਸ ਇੱਹ ਹੈ dream ਵੇ ਮੇਰੇ ਤੋਂ ਭੀ ਨਾ ਨਾ ਤੈਨੂ ਕਰੇ ਕੋਈ seen ਵੀ ਏਕੋ ਏਕ ਮੇਰਾ ਬਸ ਇੱਹ ਹੈ dream ਵੇ ਹਾਂ ਹਾਂ ਹਾਂ ਹਾਂ ਹਾਂ ਮੇਰੇ ਤੋਂ ਭੀ ਨਾ ਨਾ ਤੈਨੂ ਕਰੇ ਕੋਈ seen ਵੀ ਏਕੋ ਏਕ ਮੇਰਾ ਬਸ ਇੱਹ ਹੈ dream ਵੇ ਖੁਸ਼ੀ ਹੁੰਦੀ ਹੈ ਅਜੇ ਤੈਨੂੰ ਦੇਖ ਕੇ ਓਹਦਾ ਕੋਈ ਟਿਕਾਣਾ ਨਹੀਂ Always ਨਾਲ ਮੇਰੇ ਰਿਹਾ ਕਰ ਦੂਰ ਮੇਰੇ ਤੋਂ ਸਚੇ ਦਿਲੋਂ ਰੂਹ ਤੇਰੀ ਤੋਂ attach ਦਿਲ ਮੇਰਾ ਵੇ ਤੇਰੇ ਦਿਲ ਨਾਲ ਕਰਦਾ ਹੈ ਸੋਹਣੇਆਂ match ਦਿਲ ਮੇਰਾ ਵੇ Match ਦਿਲ ਮੇਰਾ ਵੇ
Sanatçı: Lakhi Natt
Türü: Belirtilmemiş
Ajans/Yapımcı: Belirtilmemiş
Şarkı Süresi: 3:47
Toplam: kayıtlı şarkı sözü
Lakhi Natt hakkında bilgi girilmemiş.

Fotoğrafı