lakhi sidhu nawaab şarkı sözleri
Lakhi Sidhu
Lavi Tibbi
Black Sniper
ਪੁਤ ਬਾਪੂ ਦਾ ਕੱਲਾ ਕੱਲਾ
ਬਾਪੂ ਦਾ ਕੱਲਾ ਕੱਲਾ
ਜਗ ਤੋਹਿ ਰਾਖਿਆ ਸ਼ੌਂਕ ਆ ਵਾਲਾ
ਤੋਹਿ ਰਾਖਿਆ ਸ਼ੌਂਕ ਆ ਵਾਲਾ
ਹੋ ਥੱਲੇ ਮਰਕ ਆ ਕਾਲੀ ਨੀ
ਗਲਬਾਤ ਹਾਈ ਐਂਡ ਵਾਲੀ ਨੀ
ਚੀਤੇ ਆਲੀ ਚਲ ਤੁਰੇ ਤੇ
ਸ਼ਕਲੋਂ ਜੱਟ ਨਵਾਬ ਕੁੜੇ
ਓ ਨਾ ਡੀਸੀ ਨਾ ਡਿਪਟੀ
ਤਨ ਵੀ ਨਾਮ ਨਾਲ ਲਗਦੇ ਸ਼ਾਬ ਕੁੜੇ
ਹੋ ਨਾ ਡੀਸੀ ਨਾ ਡਿਪਟੀ
ਤਨ ਵੀ ਨਾਮ ਨਾਲ ਲਗਦੇ ਸ਼ਾਬ ਕੁੜੇ
ਓ ਨਾ ਡੀਸੀ ਨਾ ਡਿਪਟੀ
ਤਨ ਵੀ ਨਾਮ ਨਾਲ ਲਗਦਾ ਸ਼ਾਬ ਕੁੜੇ
ਨਾ DC ਨਾ ਡਿਪਟੀ
ਤਨ ਵੀ ਨਾਮ ਨਾਲ ਲਗਦਾ ਸ਼ਾਬ ਕੁੜੇ
ਹੋ ਡੋਗਲਾ ਨਹੀ ਕੋਈ ਯਾਰ ਰਖਿਆ
ਹਾਂ ਨਾ ਕੋਈ ਯਾਰ ਰਾਖਿਆ
ਹੋ ਨਾ ਹੀ ਡੋਗਲਾ ਪਿਆਰ ਰਾਖਿਆ
ਹੋ ਨ ਕੋਇ ਪਿਆਰਿ ਰਾਖਿਆ
ਹੋ ਯਾਰੀ ਵਿਚ ਨਕਸਾਨ ਨੀ ਦੇਖੇ
ਫੈਦੇ ਵੀ ਮੇਰੀ ਜਾਨ ਨੀ ਦੇਖੇ
ਹੋ ਜਿੱਦਾਂ ਦੀ ਜੱਟ ਜ਼ਿੰਦਗੀ ਜਿਊਂਦਾ
ਜਿੱਦਾਂ ਦੀ ਜੱਟ ਜ਼ਿੰਦਗੀ ਜਿਊਂਦਾ
ਲੋਕੀ ਦੇਖੇ ਖਵਾਬ ਕੁੜੇ
ਓ ਨਾ ਡੀਸੀ ਨਾ ਡਿਪਟੀ
ਤਨ ਵੀ ਨਾਮ ਨਾਲ ਲਗਦੇ ਸ਼ਾਬ ਕੁੜੇ
ਓ ਨਾ ਡੀਸੀ ਨਾ ਡਿਪਟੀ
ਤਨ ਵੀ ਨਾਮ ਨਾਲ ਲਗਦੇ ਸ਼ਾਬ ਕੁੜੇ
ਹੇ ਆਜਾ ਬਾਈ ਵੇ ਟਿੱਬੀ ਤੇਰੀ ਵਾਰੀ
ਹੋ ਬੋਹਤ ਜਾਰ ਲਿਆ ਧਕਾ ਤੇ
ਹੁਣ ਹੋਰ ਮੈਂ ਸਹਿਣਾ ਨਹੀਂ
ਨ ਹਿ ਲਗ੍ਨਾ line ਚ
ਤੇ ਨਾ ਪਿੱਛੇ ਰਹਿਨਾ ਨੀ
ਨ ਹਿ ਲਗ੍ਨਾ line ਚ
ਤੇ ਨਾ ਪਿੱਛੇ ਰਹਿਨਾ ਨੀ
ਆ ਦੇਉ ਅਕਾਲ ਫਰੁੰਡਾ ਨੁੰ
ਮੈਂ ਭੰਨੁ ਦੇਖੀ ਰਿਕਾਰਡਾਂ ਨੂੰ
ਓਹ ਪਤ ਤੇ ਮਾਰ ਕੇ ਥਪੀ ਦੇਖੀ
ਡਿੰਡਾ ਜੱਟ ਜੁਆਬ ਕੁੜੇ
ਆਹ ਸਿੱਧੂ ਦੇ ਨਾਲ ਟਿੱਬੀ ਹੁੰਦੈ
ਟਿੱਬੀ ਨਾਲ ਪੰਜਾਬ ਕੁੜੇ
ਓ ਨਾ ਡੀਸੀ ਨਾ ਡਿਪਟੀ
ਤਨ ਵੀ ਨਾਮ ਨਾਲ ਲਗਦੇ ਸ਼ਾਬ ਕੁੜੇ
ਨਾ DC ਨਾ ਡਿਪਟੀ
ਤਨ ਵੀ ਨਾਮ ਨਾਲ ਲਗਦੇ ਸ਼ਾਬ ਕੁੜੇ
ਓ ਨਾ ਡੀਸੀ ਨਾ ਡਿਪਟੀ
ਤਨ ਵੀ ਨਾਮ ਨਾਲ ਲਗਦੇ ਸ਼ਾਬ ਕੁੜੇ
ਨਾ DC ਨਾ ਡਿਪਟੀ
ਤਨ ਵਿਚਿ ਨਾਮ ਨਾਲ ਲਗਦੇ ਹਨ
ਨਾਮ ਨਾਲ ਲਗਦੇ ਸ਼ਾਬ ਕੁੜੇ