lakhwinder lucky meri maa şarkı sözleri

ਮਾਫ ਕਰੀ ਮੇਰੇਰੱਬਾ ਮੈਨੂੰ ਬੁਰਾ ਕਿਤੇ ਜੇਲੱਗਿਆ ਤੈਨੂੰ ਬੁਰਾ ਕਿਤੇ ਜੇਲੱਗਿਆ ਤੈਨੂੰ ਬੁਰਾ ਕਿਤੇ ਜੇਲੱਗਿਆ ਤੈਨੂੰ ਮਾਫ ਕਰੀ ਮੇਰੇਰੱਬਾ ਮੈਨੂੰ ਬੁਰਾ ਕਿਤੇ ਜੇਲੱਗਿਆ ਤੈਨੂੰ ਰਾਤੀ ਦਿਨੇ ਧਿਆਇਆ ਤੈਨੂੰ ਦਿਲ ਦੇਵਿੱਚ ਵਸਾਇਆ ਤੈਨੂੰ ਦੂਰ ਕਦੇ ਨਾ ਹੋਇਆ ਮੈਥੋ ਜੋਮੰਗਿਆ ਮੈਪਾਇਆ ਤੈਥੋ ਜੱਗ ਵਿੱਚ ਮੇਰਾ ਨਾਂਮ ਚਮਕਾਇਆ ਮੈਨੂੰ ਫਰਸ਼ੋ ਅਰਸ਼ ਬਿਠਾਇਆ ਪਰ ਇੱਕ ਗਲਤੀ ਮੈਥੋਹੋਈ ਮੇਰੇ ਦਿਲ ਦੇ ਵਿੱਚ ਹੇਕੋਈ ਮੇਰੇ ਦਿਲ ਦੇ ਵਿੱਚ ਹੇਕੋਈ ਬੈਠਾ ਤੈਥੋ ਉੱਚੀ ਉੱ ਥਾ ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ ਮੇਰੀ ਮਾਂ , ਮੇਰੀ ਮਾਂ ਜਿਸ ਦਿੱਤਾ ਮੈਨੂੰ ਜੀਵਨਦਾਨ ਕਿੰਝ ਭੁੱਲਾ ਉਸ ਦਾ ਇਹਸਾਨ ਦਾਅ ਤੇ ਲਾਕੇਆਪਣੀ ਜਾਨ ਲੈ ਆਈ ਮੈਨੂੰ ਵਿੱਚ ਜਹਾਨ ਆਪਣੇ ਜਿਸਮ ਨੂੰ ਆਪੇਪਿੰਜਇਆ ਆਪਣੇ ਲਹੂ ਨਾਲ ਮੈਨੂੰ ਸਿੰਜਆ ਕਿੰਝ ਭੁੱਲ ਜਾਵਾ ਮੈਉਹ ਬਾਤਾ ਜਾਗ ਜਾਗ ਉਸ ਕੱਟੀਆ ਰਾਤਾ ਮੇਰਾ ਹਰ ਇੱਕ ਦੁਖਦੁ ਵਡਾਇਆ ਸੁੱਕੀ ਥਾ ਤੇ ਮੈਨੂੰ ਪਾਇਆ ਆਪ ਪੈਗਈ ਗਿੱਲੀ ਥਾ ਆਪ ਪੈਗਈ ਗਿੱਲੀ ਥਾ ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ ਮੇਰੀ ਮਾਂ , ਮੇਰੀ ਮਾਂ ਮੈਨੂੰ ਕੱਛੜ ਚੱਕ ਖਿਡਾਇਆ ਉਂਗਲੀ ਫੜ ਕੇਤੁਰਨਾ ਸਿਖਾਇਆ ਜਦ ਹਨੇਰੀ ਝੱਖੜ ਆਇਆ ਮੈਨੂੰ ਬੁੱਕਲ ਵਿੱਚ ਲੁਕਾਇਆ ਮਾਰ ਕੇਆਪਣੇ ਸ਼ੋਕ ਅਧੁਰੇ ਸਭ ਚਾਅ ਕੀਤੇ ਮੇਰੇਪੂਰੇ ਭੁੱਖੀ ਸੋਗਈ ਉਹ ਘੁੱਟ ਘੁੱਟ ਕੇ ਮੈਨੁੰ ਖਿਲਾਈ ਚੁਰੀ ਚੁ ਕੁੱਟ ਕੇ ਪਤਾ ਨਹੀ ਕੀ ਉਸਤੇ ਬੀਤੀ ਹਰ ਜਿੱਦ ਮੇਰੀ ਪੂਰੀ ਕੀਤੀ ਕਦੇ ਨਾ ਕੀਤੀ ਨਾਹ ਕਦੇ ਨਾ ਕੀਤੀ ਨਾਹ ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ ਮੇਰੀ ਮਾਂ , ਮੇਰੀ ਮਾਂ ਜਦ ਕਿਤੇ ਮੇਰਾ ਉਲਾਬਾ ਆਇਆ ਉਸਨੇ ਹਰ ਦਮ ਪਰਦਾ ਪਾਇਆ ਮੇਰੇ ਸਾਰੇ ਐਬ ਲੁਕਾਏ ਉਸਨੇ ਤਾ ਬਸ ਲਾਡ ਲਡਾਏ ਸੱਟ ਕਿਤੇ ਜੇਵੱਜੀ ਮੇਰੇ ਉਸਦੀਆ ਅੱਖਾ ਹੰਝੁ ਕੇਰੇ ਜਦ ਕਦੇ ਮੈਨੂੰ ਚੜਿਆ ਤਾਪ ਉਹ ਭੱਲ ਬੇਠੀ ਆਪਣਾ ਆਪ ਵਕਤ ਕਿਤੇ ਜੇ ਪੈ ਗਏ ਭਾਰੇ ਪਾਸਾ ਵੱਟ ਕੇ ਲ਼ੱਗ ਗਏ ਸਾਰੇ ਉਸ ਫੜ ਲਈ ਮੇਰੀ ਬਾਹ ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ ਮੇਰੀ ਮਾਂ , ਮੇਰੀ ਮਾਂ ਤੂੰ ਕਿਹੜਾ ਅਸਮਾਨੋ ਲੱਥਾ ਤੇਰੀ ਵੀ ਮਾਂ ਹੋਣੀ ਰੱਬਾ ਜਦ ਜਦ ਤੂੰ ਧਰਤੀ ਤੇ ਆਇਆ ਤੈਨੂੰ ਵੀ ਕਿਸੇ ਮਾਂ ਨੇ ਜਾਇਆ ਤੇਰੀ ਮਾਂ ਜਾ ਮੇਰੀ ਮਾਂ ਏਹ ਮਾਂ ਦੀ ਸਭਤੋ ਉੱਚੀ ਉੱ ਥਾ ਏਹ ਹੱਥ ਜੋੜ ਮੈ ਕਰਾ ਅਰਜੋਈ ਦੁਸ਼ਮਣ ਦੁ ਦੀ ਵੀ ਮਾਂ ਨਾ ਖੋਈ ਗਲੋਰੀ ਖਾਦਾ ਮਾਂ ਦੀ ਸੌਹ ਏਹ ਠੰਡੀ ਲੱਖਾ ਬੋਹੜਾ ਤੋ ਹੈ ਇਸ ਦੀ ਮਮਤਾ ਦੀ ਛਾ ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ ਮੇਰੀ ਮਾਂ , ਮੇਰੀ ਮਾਂ ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ ਮੇਰੀ ਮਾਂ , ਮੇਰੀ ਮਾਂ ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ ਮੇਰੀ ਮਾਂ , ਮੇਰੀ ਮਾਂ
Sanatçı: Lakhwinder Lucky
Türü: Belirtilmemiş
Ajans/Yapımcı: Belirtilmemiş
Şarkı Süresi: 8:10
Toplam: kayıtlı şarkı sözü
Lakhwinder Lucky hakkında bilgi girilmemiş.

Fotoğrafı