lakhwinder singh maaf kardi şarkı sözleri
ਦੁਨੀਆਂ ਨੂ ਦੇਖ ਦਿਲ ਸ਼ੱਕੀ ਹੋ ਜਾਂਦਾ ਸੀ
ਕਦੇ ਕਦੇ ਹੋਰ ਹੀ ਗੱਲਾਂ ਚ ਖੋ ਜਾਂਦਾ ਸੀ
ਹੋਰ ਕੋਈ ਤੈਨੂੰ ਮੈਥੋਂ ਖੋ ਨਾ ਲਵੇ
ਮੇਰੇ ਬਿਨਾ ਤੈਨੂੰ ਕੋਈ ਛੁ ਨਾ ਲਵੇ
ਦਿਲ ਸੀਗਾ ਡਰਦਾ
ਮਾਫ ਕਰ ਦਈਂ
ਸੱਜਣਾ ਏ ਮੰਨ ਕੇ ਆਖਿਰੀ ਗਲਤੀ
ਤੂ ਮੈਨੂ ਮਾਫ ਕਰਦੀ
ਅੱਗੇ ਤੋ ਨੀ ਕਰਦਾ
ਸੱਜਣਾ ਏ ਮੰਨ ਕੇ ਆਖਿਰੀ ਗਲਤੀ
ਤੂ ਮੈਨੂ ਮਾਫ ਕਰਦੀ
ਮੈਂ ਅੱਗੇ ਤੋ ਨੀ ਕਰਦਾ
ਅੱਖੀਆਂ ਚ ਲਿਖਿਆ ਏ ਯਾਰਾ ਤੇਰਾ ਨਾਮ ਵੇ
ਤਾਹੀਂ ਤੈਨੂੰ ਪੂਜਦੇ ਆ ਅੱਸੀ ਸ਼ਰੇਆਮ ਆ
ਰਿਹੰਦੀ ਮੈਨੂ ਤੇਰੀ ਪਰਵਾਹ ਸੋਹਣਿਆਂ
ਤੇਰੇ ਬਿਨਾ ਨਈਓਂ ਕੋਈ ਰਾਹ ਸੋਹਣਿਆਂ
ਮੇਰੇ ਨਈਓਂ ਸਰਦਾ
ਮਾਫ ਕਰ ਦਈਂ
ਸੱਜਣਾ ਏ ਮੰਨ ਕੇ ਆਖਿਰੀ ਗਲਤੀ
ਤੂ ਮੈਨੂ ਮਾਫ ਕਰਦੀ
ਅੱਗੇ ਤੋ ਨੀ ਕਰਦਾ
ਸੱਜਣਾ ਏ ਮੰਨ ਕੇ ਆਖਿਰੀ ਗਲਤੀ
ਤੂ ਮੈਨੂ ਮਾਫ ਕਰਦੀ
ਮੈਂ ਅੱਗੇ ਤੋ ਨੀ ਕਰਦਾ
ਜਿਵੇਂ ਜਿਵੇਂ ਕਹੇਂਗਾ ਵੇ ਓਂਹੀ ਕਰ ਲਵਾਂਗੇ
ਤੇਰੇ ਕਹੇ ਜੀਣਾ ਤੇਰੇ ਕਹੇ ਮਰ ਲਵਾਂਗੇ
Happy Raikoti ਤਾਂ ਗੁਲਾਮ ਤੇਰਾ ਏ
ਸੁਬਾਹ ਵੀ ਏ ਤੇਰਾ ਹਾਏ ਸ਼ਾਮ ਤੇਰਾ ਏ
ਨਹੀ ਕਿਨਾਰਾ ਕਰਦਾ
ਹਾਂ ਹਾ ਹਾਂ
ਸੱਜਣਾ ਏ ਮਾਨ ਕੇ ਆਖਿਰੀ ਗਲਤੀ
ਤੂ ਮੈਨੂ ਮਾਫ ਕਰਦੀ
ਅੱਗੇ ਤੋ ਨੀ ਕਰਦਾ
ਫੇਰ ਭਾਂਵੇ ਪੁਛੀ ਵੀ ਨਾ ਯਾਰੀ ਛੱਡ ਦਈ
ਹਾਏ ਦਿਲੋਂ ਕੱਢ ਦੇਇ
ਜੇ ਰਿਹਾ ਮੈਂ ਲੜਦਾ
ਸੱਜਣਾ ਏ ਮਾਨ ਕੇ ਆਖਿਰੀ ਗਲਤੀ
ਤੂ ਮੈਨੂ ਮਾਫ ਕਰਦੀ
ਮੈਂ ਅੱਗੇ ਤੋ ਨੀ ਕਰਦਾ ਆਹ