lakhwinder wadali churi [churi] şarkı sözleri

ਲੋਨੀਆ ਨੀ ਸੋਖਿਆ ਨਿਬਾਣੀਆਂ ਨੇ ਔਖੀਆਂ ਤੇਰੇ ਕੋਲ ਯਾਰਾ ਵੇ ਜਾਣਿਆ ਨੀ ਜੋਖ਼ਿਆ ਜਿੰਨੇ ਜਿੰਨੇ ਲਾਇਆ ਉਹ ਨਾ ਰਹੀਆਂ ਕਿਸੇ ਜੋਖ਼ਿਆ ਮਹਿਕ ਪਿਆਰ ਦੀ ਵਾਂਗ ਕਸਤੂਰੀ ਲੋਕਾਂ ਬਦਨਾਮ ਕਰਤੀ ਨਾਲੇ ਮੈਂ ਤੇ ਘੇਓ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਤੀ ਨਾਲੇ ਮੈਂ ਤੇ ਘੇਓ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਤੀ ਨਾਲੇ ਜੱਗ ਇਸ਼੍ਕ਼ ਨੂ ਰੱਬ ਨਾਲ ਟੋਲਦਾ ਈ ਪ੍ਯਾਰ ਮੇਰੇ ਨੂ ਕੇਓ ਏਹੇ ਫਿਰ ਮੰਦਾ ਬੋਲਦਾ ਈ ਨਾਲੇ ਜੱਗ ਇਸ਼੍ਕ਼ ਨੂ ਰੱਬ ਨਾਲ ਟੋਲਦਾ ਈ ਪ੍ਯਾਰ ਮੇਰੇ ਨੂ ਕੇਓ ਏਹੇ ਫਿਰ ਮੰਦਾ ਬੋਲਦਾ ਈ ਸਾਰਾ ਜੱਗ ਦਾ ਕਸੂਰ, ਕੀਤਾ ਰਾਂਝਾ ਮੈਥੋਂ ਦੂਰ ਹੋਣ ਦਿੱਤੀ ਨਾ ਮੁਰਾਦ ਮੇਰੀ ਪੂਰੀ ਲੋਕਾਂ ਬਦਨਾਮ ਕਰਤੀ ਨਾਲੇ ਮੈਂ ਤੇ ਘੇਓ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਤੀ ਨਾਲੇ ਮੈਂ ਤੇ ਘੇਓ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਤੀ ਸੁਣਨ ਵੰਜਲੀ ਦੀ ਮਿੱਠੜੀ ਤਾਂ ਵੇ ਸੁਣਨ ਵੰਜਲੀ ਦੀ ਮਿੱਠੜੀ ਤਾਂ ਵੇ ਮੈਂ ਤਾਂ ਹੋ ਗਈ ਕੁਰਬਾਨ ਵੇ ਮੈਂ ਤਾਂ ਹੋ ਗਈ ਕੁਰਬਾਨ ਵੇ ਕੁੱਟ ਕੇ ਖਵਾਈ ਆ ਜੇ ਮੈਂ ਰਂਝ੍ਣੇ ਨੂ ਚੂਰੀਆਂ ਓਹਨੇ ਵੀ ਚਰਾਈ ਆ ਮਜਣ 12 ਸਾਲ ਪੂਰਿਆ ਹਾਏ ਕੁੱਟ ਕੇ ਖਵਾਈ ਆ ਜੇ ਮੈਂ ਰਂਝ੍ਣੇ ਨੂ ਚੂਰੀਆਂ ਓਹਨੇ ਵੀ ਚਰਾਈ ਆ ਮਜਣ 12 ਸਾਲ ਪੂਰਿਆ ਜੱਗ ਮਾਰਦਾ ਏ ਟਾਹਣੇ ਹੋ ਕੇ ਲਬਦਾ ਬਹਾਨੇ ਮੈਂ ਤਾ ਕੀਤੀ ਸਚੇ ਯਾਰ ਦੀ ਹਜ਼ੂਰੀ ਲੋਕਾਂ ਬਦਨਾਮ ਕਰਤੀ ਨਾਲੇ ਮੈਂ ਤੇ ਘੇਓ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਤੀ
Sanatçı: Lakhwinder Wadali
Türü: Belirtilmemiş
Ajans/Yapımcı: Belirtilmemiş
Şarkı Süresi: 4:23
Toplam: kayıtlı şarkı sözü
Lakhwinder Wadali hakkında bilgi girilmemiş.

Fotoğrafı