lakhwinder wadali jinde şarkı sözleri

ਚੱਲ ਜਿੰਦੇ ਚਲ ਓਥੇ ਚੱਲੀਏ ਜਿਥੇ ਅਕਲ ਦੇ ਸਾਰੇ ਅੰਨੇ ਨਾ ਕੋਈ ਸਾਡੀ ਜਾਤ ਪਛਾਣੇ ਤੇ ਨਾ ਕੋਈ ਸਾਨੂੰ ਮੰਨੇ ਬੋਲ ਨੀ ਜਿੰਦੇ ਦੱਸ ਨੀ ਜਿੰਦੇ ਬੋਲ ਨੀ ਜਿੰਦੇ ਦੱਸ ਨੀ ਜਿੰਦੇ ਏ ਕੇਸੇ ਲਛੱਣ ਤੇਰੇ ਕਦੇ ਬੁੱਕਲ ਵਿੱਚ ਰਾਂਝਾ ਮਾਹੀ ਕਦੇ ਬੁੱਕਲ ਵਿੱਚ ਖੇਡੇ ਬੋਲ ਨੀ ਜਿੰਦੇ ਦੱਸ ਨੀ ਜਿੰਦੇ ਆਰ ਬੀ ਸ ਮ ਪ ਪ ਮ ਪ ਮ ਰੇ ਰੇ ਸ ਸ ਸ ਮ ਪ ਪ ਮ ਪ ਮ ਰੇ ਰੇ ਸ ਸ ਤੂੰ ਕਦੇ ਮੋਹਬੱਤ ਕਦੇ ਮੁਰਾਬਤ ਤੇਰੀਆਂ ਤੂੰ ਹੀ ਜਾਣੇ ਰੋਸ਼ਨ ਕਰਦੇ ਨੂਰ ਮੁੱਕਦਰ ਕਿਓਂ ਉਲਝਾਵੇ ਤਾਣੇ ਤੂੰ ਕਦੇ ਮੋਹਬੱਤ ਕਦੇ ਮੁਰਾਬਤ ਤੇਰੀਆਂ ਤੂੰ ਹੀ ਜਾਣੇ ਰੋਸ਼ਨ ਕਰਦੇ ਨੂਰ ਮੁੱਕਦਰ ਕਿਓਂ ਉਲਝਾਵੇ ਤਾਣੇ ਕਿਓਂ ਉਲਝਾਵੇ ਤਾਣੇ ਤੂੰ ਕਦੇ ਫਸਾਨਾ ਕਦੇ ਬਹਾਨਾ ਕਦੇ ਫਸਾਨਾ ਕਦੇ ਬਹਾਨਾ ਤੇ ਹੋ ਲੁਹਾਰ ਦੇ ਚਿਹਰੇ ਕਦੇ ਬੁੱਕਲ ਵਿਚ ਰਾਂਝਾ ਮਾਹੀ ਕਦੇ ਬੁੱਕਲ ਵਿਚ ਖੇਡੇ ਬੋਲ ਨੀ ਜਿੰਦੇ ਦੱਸ ਨੀ ਜਿੰਦੇ ਆਰ ਬੀ ਮੈਂ ਤੇ ਅਸਲ ਚ ਸੱਜਣਾ ਤੇਰੀ ਆਂ ਤੇਰੇ ਬਾਜ ਮਿੱਟੀ ਦੀ ਢੇਰੀ ਆਂ ਜਿੱਦਾਂ ਤੱਕਣਾ ਆਏ ਓਹਦਾ ਤੱਕ ਲ ਵੇ ਪਰ ਕਦਮਾਂ ਵਿੱਚ ਤਾਂ ਰੱਖ ਲੈ ਵੇ ਮੈਂ ਤੇ ਅਸਲ ਚ ਸੱਜਣਾ ਤੇਰੀ ਆਂ ਤੇਰੇ ਬਾਜ ਮਿੱਟੀ ਦੀ ਢੇਰੀ ਆਂ ਜਿੱਦਾਂ ਤੱਕਣਾ ਆਏ ਓਹਦਾ ਤੱਕ ਲ ਵੇ ਪਰ ਕਦਮਾਂ ਵਿਚ ਤਾਂ ਰਖ ਲ ਵੇ ਹਾਏ ਤੂੰ ਕਦੇ ਨਿਆਮਤ ਕਦੇ ਕਯਾਮਤ ਢਾਡੀ ਤੂੰ ਹਰਜਾਈਂ ਪੱਲ ਵਿੱਚ ਮਾਸਾ ਪੱਲ ਵਿੱਚ ਤੋਲਾ ਤੇਰੀ ਤਾ ਕਿਸੇ ਨਾ ਪਾਈ ਤੇਰੀ ਤਾ ਕਿਸੇ ਨਾ ਪਾਈ ਤੂੰ ਕਦੇ ਨਿਆਮਤ ਕਦੇ ਕਯਾਮਤ ਢਾਡੀ ਤੂੰ ਹਰਜਾਈਂ ਪੱਲ ਵਿੱਚ ਮਾਸਾ ਪੱਲ ਵਿੱਚ ਤੋਲਾ ਤੇਰੀ ਤਾ ਕਿਸੇ ਨਾ ਪਾਈ ਤੇਰੀ ਤਾ ਕਿਸੇ ਨਾ ਪਾਈ ਤੂੰ ਕਦੇ ਅਲਾਮਾ ਕਦੇ ਉਲਾਮਾ ਕਦੇ ਅਲਾਮਾ ਕਦੇ ਉਲਾਮਾ ਨੀ ਤੇਰੇ ਰੂਪ ਬਥੇਰੇ ਕਦੇ ਬੁੱਕਲ ਵਿੱਚ ਰਾਂਝਾ ਮਾਹੀ ਕਦੇ ਬੁੱਕਲ ਵਿੱਚ ਖੇਡੇ ਬੋਲ ਨੀ ਜਿੰਦੇ ਦੱਸ ਨੀ ਜਿੰਦੇ ਹਾਏ ਰਾਮ ਤੁਮ ਕੌਣ ਹੋ ਕਿਆ ਹੋ ਹਾਥ ਆਓ ਤੋਂ ਬੁੱਧ ਹਾਥ ਨਾ ਆਓ ਤੋਂ ਖੁਦਾ ਹੋ
Sanatçı: Lakhwinder Wadali
Türü: Belirtilmemiş
Ajans/Yapımcı: Belirtilmemiş
Şarkı Süresi: 3:46
Toplam: kayıtlı şarkı sözü
Lakhwinder Wadali hakkında bilgi girilmemiş.

Fotoğrafı