lakhwinder wadali velle şarkı sözleri

ਤੁੱਸੀ ਜਦ ਕੋਲ ਹੁੰਦੇ ਹੋ, ਏ ਦਿਲ ਖਿੜਿਆ ਹੀ ਰਹਿੰਦਾ ਨਿਤ ਰਾਹਵਾਂ ਤਕਦਾ ਹੈ ਏ ਦਿਲ ਉੱਠ ਦਾ ਤੇ ਬਹਿੰਦਾ ਤੁੱਸੀ ਜਦ ਕੋਲ ਹੁੰਦੇ ਹੋ, ਏ ਦਿਲ ਖਿੜਿਆ ਹੀ ਰਹਿੰਦਾ ਨਿਤ ਰਾਹਵਾਂ ਤਕਦਾ ਹੈ ਏ ਦਿਲ ਉੱਠ ਦਾ ਤੇ ਬਹਿੰਦਾ ਏ ਜਾਨ ਅਮਾਨਤ ਤੇਰੀ ਨੇ ਮੇਰਾ ਸਾਹ ਦਿਲਦਾਰਾ ਵੇਲੇ ਦੋ ਹੀ ਮਾਡੇ ਨੇ ਇਕ ਤੇਰੇ ਆਉਣ ਤੋ ਪਿਹਲਾ ਇਕ ਤੇਰੇ ਜਾਨ ਤੋ ਯਾਰਾ ਵੇਲੇ ਦੋ ਹੀ ਮਾਡੇ ਨੇ ਇਕ ਤੇਰੇ ਆਉਣ ਤੋ ਪਿਹਲਾ ਇਕ ਤੇਰੇ ਜਾਨ ਤੋ ਯਾਰਾ ਆਸਾ ਦੀਆਂ ਇਟਾ ਨਾਲ ਅੱਸੀ ਇਕ ਘਰ ਬਣਾ ਲਿਆ ਏ ਚਾਵਾਂ ਦੇ ਵੇਹੜੇ ਵਿੱਚ ਬੂਟਾ ਇਸ਼ਕ ਦਾ ਲਾ ਲਿਆ ਏ ਆਸਾ ਦੀਆਂ ਇਟਾ ਨਾਲ ਅੱਸੀ ਇਕ ਘਰ ਬਣਾ ਲਿਆ ਏ ਚਾਵਾਂ ਦੇ ਵੇਹੜੇ ਵਿੱਚ ਬੂਟਾ ਇਸ਼ਕ ਦਾ ਲਾ ਲਿਆ ਏ ਨਾ ਤੇਰਾ ਸੱਜਣਾ ਵੇ ਨਾ ਤੇਰਾ ਸੱਜਣਾ ਵੇ ਸਾਨੂੰ ਜਾਣ ਤੋ ਪਿਆਰਾ ਵੇਲੇ ਦੋ ਹੀ ਮਾਡੇ ਨੇ ਇਕ ਤੇਰੇ ਆਉਣ ਤੋ ਪਿਹਲਾ ਇਕ ਤੇਰੇ ਜਾਨ ਤੋ ਯਾਰਾ ਵੇਲੇ ਦੋ ਹੀ ਮਾਡੇ ਨੇ ਇਕ ਤੇਰੇ ਆਉਣ ਤੋ ਪਿਹਲਾ ਇਕ ਤੇਰੇ ਜਾਨ ਤੋ ਯਾਰਾ ਅੱਖਾਂ ਖੁਲੀਆਂ ਵਿਚ ਵੀ ਤੂੰ ਮੇਰੇ ਖ਼ਵਾਬਾਂ ਵਿੱਚ ਵੀ ਏ ਸਿਤਾਰਿਆਂ ਵਿੱਚ ਵੀ ਤੂੰ ਤੇ ਹਿਸਾਬਾਂ ਵਿੱਚ ਵੀ ਏ ਅੱਖਾਂ ਖੁਲੀਆਂ ਵਿਚ ਵੀ ਤੂੰ ਮੇਰੇ ਖ਼ਵਾਬਾਂ ਵਿੱਚ ਵੀ ਏ ਸਿਤਾਰਿਆਂ ਵਿੱਚ ਵੀ ਤੂੰ ਤੇ ਹਿਸਾਬਾਂ ਵਿੱਚ ਵੀ ਏ ਸੋਚਾਂ ਤੇ ਖਿਆਲਾ ਚ ਸੋਚਾਂ ਤੇ ਖਿਆਲਾ ਚ ਲੰਗ ਜਾਂਦਾ ਦਿਨ ਸਾਰਾ ਵੇਲੇ ਦੋ ਹੀ ਮਾਡੇ ਨੇ ਇਕ ਤੇਰੇ ਆਉਣ ਤੋ ਪਿਹਲਾ ਇਕ ਤੇਰੇ ਜਾਨ ਤੋ ਯਾਰਾ ਵੇਲੇ ਦੋ ਹੀ ਮਾਡੇ ਨੇ ਇਕ ਤੇਰੇ ਆਉਣ ਤੋ ਪਿਹਲਾ ਇਕ ਤੇਰੇ ਜਾਨ ਤੋ ਯਾਰਾ ਇਕ ਪ੍ਰੀਤ ਤੇਰੇ ਨਾ ਵੇ ਦੂਜਾ ਗੀਤਾ ਤੇਰਿਆ ਨਾਲ ਨਿਜ਼ਾਮਪੁਰ ਵਿੱਚ ਲੇ ਜਾਵੇ ਮੈਨੂੰ ਬੰਨ੍ਹ ਕੇ ਸਹਿਰਯਾ ਨਾਲ ਇਕ ਪ੍ਰੀਤ ਤੇਰੇ ਨਾ ਵੇ ਦੂਜਾ ਗੀਤਾ ਤੇਰਿਆ ਨਾਲ ਨਿਜ਼ਾਮਪੁਰ ਵਿੱਚ ਲੇ ਜਾਵੇ ਮੈਨੂੰ ਬੰਨ੍ਹ ਕੇ ਸਹਿਰਯਾ ਨਾਲ ਮੈ ਮਰ ਜੂ ਕਾਲਿਆਂ ਵੇ ਮੈ ਮਰ ਜੂ ਕਾਲਿਆਂ ਵੇ ਝੂਠਾ ਲਾਵੀ ਨਾ ਲਾਰਾ ਵੇਲੇ ਦੋ ਹੀ ਮਾਡੇ ਨੇ ਇਕ ਤੇਰੇ ਆਉਣ ਤੋ ਪਿਹਲਾ ਇਕ ਤੇਰੇ ਜਾਨ ਤੋ ਯਾਰਾ ਵੇਲੇ ਦੋ ਹੀ ਮਾਡੇ ਨੇ ਇਕ ਤੇਰੇ ਆਉਣ ਤੋ ਪਿਹਲਾ ਇਕ ਤੇਰੇ ਜਾਨ ਤੋ ਯਾਰਾ
Sanatçı: Lakhwinder Wadali
Türü: Belirtilmemiş
Ajans/Yapımcı: Belirtilmemiş
Şarkı Süresi: 4:37
Toplam: kayıtlı şarkı sözü
Lakhwinder Wadali hakkında bilgi girilmemiş.

Fotoğrafı