lal chand yamla jatt tere ni karara [a complete marriage album] şarkı sözleri

ਓ ਓ ਓ ਓ ਓ ਓ ਓ ਓ ਓ ਓ ਓ ਤੇਰੇ ਨੀ ਕਰਾਰਾ ਮੈਨੂ ਪੱਟਿਆਂ ਤੇਰੇ ਨੀ ਕਰਾਰਾ ਮੈਨੂ ਪੱਟਿਆਂ ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ ਤੇਰੇ ਨੀ ਕਰਾਰਾ ਮੈਨੂ ਪੱਟਿਆਂ ਤੇਰੇ ਨੀ ਕਰਾਰਾ ਮੈਨੂ ਪੱਟਿਆਂ ਇਸ਼ਕ ਵਾਲੇ ਪੱਸੇ ਦਿਯਾ ਨਜ਼ਰਾਂ ਖਿਲਾਰ ਕੇ ਓ ਓ ਓ ਓ ਓ ਓ ਓ ਓ ਓ ਓ ਓ ਓ ਓ ਜੀਤ ਗਈ ਏ ਤੂ ਅਸੀ ਬੈਗੇ ਬਾਜੀ ਹਾਰ ਕੇ ਇਸ਼ਕ ਵਾਲੇ ਪਾਸ਼ੇ ਦਿਯਾ ਨਜ਼ਰਾਂ ਖਿਲਾਰ ਕੇ ਜੀਤ ਗਈ ਏ ਤੂ ਅਸੀ ਬੈਗੇ ਬਾਜੀ ਹਾਰ ਕੇ ਮੈਨੂ ਵੇਖ ਕਮਜ਼ੋਰ ਤੇਰਾ ਚਾਲ ਗਯਾ ਜ਼ੋਰ ਤਾਹੀ ਓ ਮੂਹ ਚੋ ਸੱਜਣ ਕੋਲੋ ਵਟਿਆਂ ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ ਮੈਂ ਕਿ ਪ੍ਯਾਰ ਵਿਚੋਂ ਖੱਟਿਆ ਮੈਂ ਕਿ ਪ੍ਯਾਰ ਵਿਚੋਂ ਖੱਟਿਆ ਆਸ਼ਕਾਂ ਦਾ ਕੰਮ ਹੁੰਦਾ ਲਾ ਕੇ ਨਿਬੋਹਣ ਦਾ ਆ ਆ ਆ ਆ ਆ ਆ ਆ ਆ ਆ ਆ ਆ ਜੇੜਾ ਜਾਵੇ ਛੱਡ ਓਹਨੂ ਮੇਹਣਾ ਏ ਜਹਾਨ ਦਾ ਆਸ਼ਕਾਂ ਦਾ ਕੰਮ ਹੁੰਦਾ ਲਾ ਕੇ ਨਿਬੋਹਣ ਦਾ ਜੇੜਾ ਜਾਵੇ ਛੱਡ ਓਹਨੂ ਮੇਹਣਾ ਏ ਜਹਾਨ ਦਾ ਨੀ ਤੂ ਰੋਸ਼ਨੀ ਵਿਖਾਕੇ ਮੈਨੂ ਦੁਖਾ ਵਿਚ ਪਹਿਕੇ ਨਾਲ ਲੱਹੂ ਤੂ ਸ਼ਰਿਰ ਵਿਚੋ ਚੱਟੇਯਾ ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ ਮੈਂ ਕਿ ਪ੍ਯਾਰ ਵਿਚੋ ਖੱਟਿਆ ਮੈਂ ਕਿ ਪ੍ਯਾਰ ਵਿਚੋ ਖੱਟਿਆ ਸਸਿ ਸੋਹਣੀ ਸ਼੍ਰੀ ਵਾਂਗ ਤੂ ਵੀ ਕੁਜ ਸੋਚ ਨੀ ਲੈਲਾਂ ਵਾਂਗੂ ਤਤੀਏ ਨਾ ਮਾਜ਼ ਸਾਡਾ ਨੌਚ ਨੀ ਸਾਸਿ ਸੋਹਣੀ ਸ਼੍ਰੀ ਵਾਂਗ ਤੂ ਵੀ ਕੁਜ ਸੋਚ ਨੀ ਲੈਲਾਂ ਵਾਂਗੂ ਤਤੀਏ ਨਾ ਮਾਜ਼ ਸਾਡਾ ਨੌਚ ਨੀ ਪਾਰਾ ਛੱਡ ਏ ਅਦਾਵਾਂ ਤੈਨੂੰ ਅੱਖਾਂ ਚ' ਬੂਹਿਵਾ ਤੇਰੀ ਰੂਪ ਕਕਰੀ ਮੈਨੂ ਪਟੇਯਾ ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ ਮੈਂ ਕਿ ਪ੍ਯਾਰ ਵਿਚੋਂ ਖੱਟਿਆ ਮੈਂ ਕਿ ਪ੍ਯਾਰ ਵਿਚੋਂ ਖੱਟਿਆ ਓ ਗੱਲ ਕੱਰ ਲੋਕਿ ਗੌਣ ਨੀ ਕਹਾਣੀਆ ਠੋਂਕਰਾ ਨਾ ਮਾਰ ਮੇਹਤੋ ਸਯੀਂ ਨਈ ਓ ਜਾਣਿਆ ਓ ਗੱਲ ਕੱਰ ਲੋਕਿ ਗੌਣ ਨੀ ਕਹਾਣੀ ਆ ਠੋਂਕਰਾ ਨਾ ਮਾਰ ਮੇਹਤੋ ਸਯੀਂ ਨਈ ਓ ਜਾਣਿਆ ਮੇਇਨੂ ਤੇਰੀ ਨੀ ਜੁਦਾਈ ਕੱਰ ਛੱਡੇਯਾ ਸ਼ੱਦਾਈ ਨਾਲਾ ਯੱਮਲਾ ਬੁਣਾ ਕੇ ਪਰਾ ਸ਼ਾਡੀਆ ਤੇਰੇ ਨੀ ਕਰਾਰਾ ਮੈਨੂ ਪੱਟਿਆਂ ਤੇਰੇ ਨੀ ਕਰਾਰਾ ਮੈਨੂ ਪੱਟਿਆਂ ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ ਤੇਰੇ ਨੀ ਕਰਾਰਾ ਮੈਨੂ ਪੱਟਿਆਂ ਤੇਰੇ ਨੀ ਕਰਾਰਾ ਮੈਨੂ ਪੱਟਿਆਂ
Sanatçı: Lal Chand Yamla Jatt
Türü: Belirtilmemiş
Ajans/Yapımcı: Belirtilmemiş
Şarkı Süresi: 4:04
Toplam: kayıtlı şarkı sözü
Lal Chand Yamla Jatt hakkında bilgi girilmemiş.

Fotoğrafı