m music brown munde şarkı sözleri

Lambo truck ਵਿਚ ਗੇੜੀ ਸਾਡੀ Hollywood, ਗੀਤ ਦੇਸੀ ਮੁੰਡੇਯਾ ਦੇ ਸੁਣੇ Bollywood, Music ਦੀ wave ਆ ਨਾ ਪਾਲਦੇ ਕੋਈ ਫੇਵ ਆ, ਗੋਨਾ ਵੀ ਔਂਦਾ ਤੇ lyrics ਏ, ਚੰਗੇ ਜੇੜੇ ਚਲਦੇ ਸੀ, ਕਿਸੇ ਤੋਂ ਨਾ ਥੱਲਦੇ ਸੀ, ਓਹ੍ਨਾ ਦਾ ਬ੍ਣੌਂਦੇ ਆ clown ਮੁੰਡੇ, brown ਮੁੰਡੇ, ਓ ਦੇਸੀ ਜਿਹੇ ਗੀਤ ਆ trap ਜਯੀ beat ਆ, ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ, Brown ਮੁੰਡੇ! brown ਮੁੰਡੇ! ਓ ਦੇਸੀ ਜਿਹੇ ਗੀਤ ਆ trap ਜਯੀ beat ਆ, ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ, Brown ਮੁੰਡੇ! brown ਮੁੰਡੇ! ਓ Balmain ਦੀ jean ਆ life ਹਸੀਨ ਆ, ਰਾਤਾਂ ਰੰਗੀਨ ਆ ਚੋਬਰ ਸ਼ੁਕੀਂ ਆ, ਕੱਪਾ ਚ ਲੀਨ ਆ, ਗੱਲਾਂ ਤੋਂ mean ਆ, ਕਯੀ ਨਾਰਾ ਦੇ message ਛੱਡੇ ਕਰ seen ਆ, ਪਾਕੇ ਤਰਾਕ ਆ ਨਾ ਉਡ ਦੇ ਜਾਵਕ ਆ, ਦਾਰੂ ਚ ਕਰਦੇ drown ਮੁੰਡੇ, brown ਮੁੰਡੇ, ਦੇਸੀ ਜਿਹੇ ਗੀਤ ਆ trap ਜਯੀ beat ਆ, ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ, Brown ਮੁੰਡੇ! brown ਮੁੰਡੇ! ਓ ਦੇਸੀ ਜਿਹੇ ਗੀਤ ਆ trap ਜਯੀ beat ਆ, ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ, Brown ਮੁੰਡੇ! brown ਮੁੰਡੇ! let's go ਓ ਗੁੱਟ ਤੇ ਆ venty ਆ ਨਾ ਨੋਟ-ਆਂ ਦੀ ਗਿਣਤੀ ਆ Time ਸਾਡੇ ਕੋਲ ਆ ਤੇ ਲੋਕ ਹੋਏ anti ਆ ਯਾਰੀ ਦੀ guarantee ਆ ਲੋਕਿ ਤੇ ਸੇਂਟੀ ਆ ਦੁਨਿਯਾ ਆਏ ਲਬਦੀ ਆ ਤੇ ਨਾਰਾਂ ਵੀ ਸੇਂਟੀ ਆ ਸ਼ਿੰਦੇ ਕੋਲੇ ਅੱਜ ਏਨਾ ਕਲ ਜਾਣਾ L.A ਤੇ ਪਰਸੋਂ ਨੂ ਬਾਗ-ਆਂ ਚ ਕੈਸ਼ ਲੇਕੇ ਹੋਣੇ cape town ਮੁੰਡੇ Brown ਮੁੰਡੇ ਓ ਦੇਸੀ ਜਿਹੇ ਗੀਤ ਆ trap ਜਯੀ beat ਆ, ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ, Brown ਮੁੰਡੇ! brown ਮੁੰਡੇ! ਓ ਦੇਸੀ ਜਿਹੇ ਗੀਤ ਆ trap ਜਯੀ beat ਆ, ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ, Brown ਮੁੰਡੇ! brown ਮੁੰਡੇ! ਓ ਯਾਰ ਭਵੇ ਥੋਡੇ ਆ ਚਕੇ ਹੀ ਤੋਡ਼ੇ ਆ ਮਿਠੇ ਨਾ ਬਣਦੇ ਏ ਬੁੱਲਾਂ ਤੋਂ ਕੋੜੇ ਆ ਲਂਬੇ ਹੀ ਤੋਡ਼ੇ ਆ ਹਿਕਾਂ ਤੋਂ ਚੋੜੇ ਆ ਮੁੱਕਦੀ ਆ ਗੱਲ ਏਨਾ ਦਬਾ ਚ ਘੋਡੇ ਆ Diamond ਦੇ ਪੀਸ ਨੇ crore-ਆਂ ਦੀ ਚੀਜ਼ ਨੇ ਔਂਦੇ ਕੀਤੇ down ਮੁੰਡੇ brown ਮੁੰਡੇ ਓ ਦੇਸੀ ਜਿਹੇ ਗੀਤ ਆ trap ਜਯੀ beat ਆ, ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ, Brown ਮੁੰਡੇ! brown ਮੁੰਡੇ! ਓ ਦੇਸੀ ਜਿਹੇ ਗੀਤ ਆ trap ਜਯੀ beat ਆ, ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ, Brown ਮੁੰਡੇ! brown ਮੁੰਡੇ! ਓ ਦੇਸੀ ਜਿਹੇ ਗੀਤ ਆ trap ਜਯੀ beat ਆ ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ, Brown ਮੁੰਡੇ! brown ਮੁੰਡੇ! ਓ ਦੇਸੀ ਜਿਹੇ ਗੀਤ ਆ trap ਜਯੀ beat ਆ Brown ਮੁੰਡੇ!
Sanatçı: M Music
Türü: Belirtilmemiş
Ajans/Yapımcı: Belirtilmemiş
Şarkı Süresi: 3:48
Toplam: kayıtlı şarkı sözü
M Music hakkında bilgi girilmemiş.

Fotoğrafı