maahi gwandi munda şarkı sözleri
6 ਫੂਟਾ ਕੱਦ ਨਾਲ ਮੁੱਛਾਂ ਕੁੰਡੀਆਂ
6 ਫੂਟਾ ਕੱਦ ਨਾਲ ਮੁੱਛਾਂ ਕੁੰਡੀਆਂ
ਓ ਰੱਬ ਜਾਣੇ ਕਿਥੋਂ ਮੇਰੇ ਘਰ ਆ ਗਿਆ
ਕਿਹੰਦਾ ਮੈਂ ਮੁਹੱਲੇ ਵਿਚ ਆਇਆ ਹਾਂ ਨਵਾ
ਮੁੰਡਾ ਏ ਗੁਵਾਂਡੀਆਂ ਦਾ
ਕਿਹੰਦਾ ਮੈਂ ਮੁਹੱਲੇ ਵਿਚ ਆਇਆ ਹਾਂ ਨਵਾ
ਮੁੰਡਾ ਏ ਗੁਵਾਂਡੀਆਂ ਦਾ ਦਾ ਮੈਮੈਨੂੰ ਭਾਅ ਗਿਆ
ਕਿਹੰਦਾ ਮੈਂ ਮੁਹੱਲੇ ਵਿਚ ਆਇਆ ਹਾਂ ਨਵਾ
ਮੁੰਡਾ ਏ ਗੁਵਾਂਡੀਆਂ ਦਾ ਦਾ ਮੈਮੈਨੂੰ ਭਾਅ ਗਿਆ
ਮੈਂ ਛੱਤ ਤੇ ਖੜੀ ਸੀ ਜੀਦੇ ਖਵਾਬ ਬੁਣਦੀ
ਊ ਤਾਕਤੀ ਹੀ ਆਉਣ ਲਗਾ ਸਚ ਹੋ ਗਿਆ
ਮੈਂ ਛੱਤ ਤੇ ਖੜੀ ਸੀ ਜੀਦੇ ਖਵਾਬ ਬੁਣਦੀ
ਊ ਤਾਕਤੀ ਹੀ ਆਉਣ ਲਗਾ ਸਚ ਹੋ ਗਿਆ
ਮਿਲਦੇ ਹੀ ਮਾਂ ਨੂੰ ਪੈਰ ਪੈ ਗਿਆ
ਓ ਸੀਨ ਬੜਾ ਦਿਲ ਦੀ ਨੂ touch ਹੋ ਗਿਆ
ਜੀ ਕਰਦਾ ਸ਼ੀ ਮਾਂ ਦੇ ਜਾਕੇ ਗੱਲ ਲਗਦੀ
ਦੱਸ ਦਾ ਮੈਂ ਮੁੰਡਾ ਬਸ ਇਹੀ ਚਾਹੀਦਾ
ਕਿਹੰਦਾ ਮੈਂ ਮੁਹੱਲੇ ਵਿਚ ਆਇਆ ਹਾਂ ਨਵਾ
ਮੁੰਡਾ ਏ ਗੁਵਾਂਡੀਆਂ ਦਾ ਮੈਨੂੰ ਭਾਅ ਗਿਆ
ਕਿਹੰਦਾ ਮੈਂ ਮੁਹੱਲੇ ਵਿਚ ਆਇਆ ਹਾਂ ਨਵਾ
ਮੁੰਡਾ ਏ ਗੁਵਾਂਡੀਆਂ ਦਾ ਮੈਨੂੰ ਭਾਅ ਗਿਆ
Desi Routz
ਲੇਕੇ ਉਸਨੇ ਹਾ ਪਿਆਰ ਨਾਲ ਆਇਆ ਸੀ
ਕਿਹੰਦਾ ਸ਼ੀ ਘਰੇ ਮੈ ਅੱਜ ਪਾਠ ਰਖਿਯਾ
ਲੇਕੇ ਉਸਨੇ ਹਾ ਪ੍ਯਾਰ ਨਾਲ ਆਯਾ ਸੀ
ਕਿਹੰਦਾ ਸ਼ੀ ਘੜੜੇ ਮੀਨ ਆਜ ਪਾਠ ਰੱਖਿਆ
ਬੇਬੀ ਮੇਰੀ ਹਾ ਸੇ ਸੂਖਾ ਸੁਖਿਯਾ
ਤਾਹਿ ਵਾਦੀ ਮੇਰਾ ਜੱਬ ਲੱਗਿਆ
ਯੇ ਸੁਣਦੇ ਹੀ ਮਾ ਮੇਰੀ ਖੁਸ ਹੋ ਗਈ
ਕਿਹਦੀ ਜਿੰਦਾ ਰਹੇ ਤੂ ਰਵੇ ਹਸਦਾ
ਕਿਹੰਦਾ ਮੈਂ ਮੁਹੱਲੇ ਵਿਚ ਆਇਆ ਹਾਂ ਨਵਾ
ਮੁੰਡਾ ਏ ਗੁਵਾਂਡੀਆਂ ਦਾ ਮੈਨੂੰ ਭਾਅ ਗਿਆ
ਕਿਹੰਦਾ ਮੈਂ ਮੁਹੱਲੇ ਵਿਚ ਆਇਆ ਹਾਂ ਨਵਾ
ਮੁੰਡਾ ਏ ਗੁਵਾਂਡੀਆਂ ਦਾ ਮੈਨੂੰ ਭਾਅ ਗਿਆ
ਮਿੱਠੀ ਮਿੱਠੀ ਸਾਡੀ ਗਲ ਬਾਤ ਹੋ ਗਈ
ਦਿਲ ਮੇਰਾ ਸੁਪਨੇ ਸਜਾਉਣ ਲਗ ਗਿਆ
ਮਿੱਠੀ ਮਿੱਠੀ ਸਾਡੀ ਗਲ ਬਾਤ ਹੋ ਗਈ
ਦਿਲ ਮੇਰਾ ਸੁਪਨੇ ਸਜਾਉਣ ਲਗ ਗਿਆ
ਹੀਰੇ ਦੀ ਅੰਗੂਠੀ ਮੈਨੂ Raj ਪਾਉਂਦਾ ਸ਼ੀ
ਤੇ ਸ਼ੇਸ ਰਾਜ਼ੀ ਸਡ਼ਨਾ ਦਾ ਖਾਲ ਫੜਿਆ
ਇੰਨੀ ਸੋਹਣੀ ਖਬਰ ਮੁਲਾਕਾਤ ਸੀ
ਚਿੱਤ ਕਰ ਸਪਨਾ ਰਹੇ ਹੈ ਚਲਦੀ
ਕਿਹੰਦਾ ਮੈਂ ਮੁਹੱਲੇ ਵਿਚ ਆਇਆ ਹਾਂ ਨਵਾ
ਮੁੰਡਾ ਏ ਗੁਵਾਂਡੀਆਂ ਦਾ ਮੈਨੂੰ ਭਾਅ ਗਿਆ
ਕਿਹੰਦਾ ਮੈਂ ਮੁਹੱਲੇ ਵਿਚ ਆਇਆ ਹਾਂ ਨਵਾ
ਮੁੰਡਾ ਏ ਗੁਵਾਂਡੀਆਂ ਦਾ ਮੈਨੂੰ ਭਾਅ ਗਿਆ

