maan music jija lak minle [jija lak minle] şarkı sözleri
Maan Music
ਵਡਿਆ ਘੱਰਾ ਦੀਆਂ ਉੱਚੀਆਂ ਹਵੇਲੀਆਂ
ਤੇਂਹ ਕਿਊ ਪ੍ਵਾ ਲਈ ਛਨ ਵੇ
ਵਡਿਆ ਘੱਰਾ ਦੀਆਂ ਉੱਚੀਆਂ ਹਵੇਲੀਆਂ
ਤੇਂਹ ਕਿਊ ਪ੍ਵਾ ਲਈ ਛਨ ਵੇ
ਕਾਲੇ -suit ਦਾ ਗਘਰਾ ਸਵਾ ਦੇ
ਹੋ ਜੂ ਗੀ ਧਨ-ਧਨ ਵੇ ਜੀਜਾ ਲੱਕ ਮਿਣ ਲੈ
ਗੜਵੇ ਵੱਰ ਗੀ ਰੰਨ ਵੇ ਜੀਜਾ ਲੱਕ ਮਿਣ ਲੈ
ਹੋ ਉਚੇ ਟਿੱਬੇ ਤੇ ਤੱੜਾ ੜੱਦੀਏ ਤੱੜਾ ਠੀਕ ਨਾ ਪੌਂਦੀ
ਉਚੇ ਟਿੱਬੇ ਤੇ ਤੱੜਾ ੜੱਦੀਏ ਤੱੜਾ ਠੀਕ ਨਾ ਪੌਂਦੀ
ਸਰਾ ਪਿੰਡ ਤੈਨੂੰ ਟਿੱਚਰ ਕਰਦਾ ਕਿਊ ਬੂਹੇ ਵਿੱਚ ਨੌਂਦੀ
ਉਡ ਜਾ ਕਬੂਤਰੀਏ ਇਹ ਡਾਰਕਾ ਮਾਰਦੀ ਔਂਦੀ
ਨੀ ਉਡ ਜਾ ਕਬੂਤਰੀਏ
ਨੀ ਉਡ ਜਾ ਕਬੂਤਰੀਏ
ਗੜਵੇ ਵੱਰ ਗੀ ਰੰਨ ਵੇ ,ਜੀਜਾ ਲੱਕ ਮਿਣ ਲੈ
ਤੂ ਜੀਜਾ ਰੰਣਾ ਦਾ ਠਰਕੀ ਨਵੇ ਸਿਖਰ ਫ਼ਸਾਵੇ
ਟੇਢੀ ਪਗਰੀ ਧੁਯ ਚੱਦਰਾ ਧਰਤੀ ਸਿਮਬਰਦਾ ਜਾਵੇ,
ਵੀਰ ਤੇਰੇ ਨਾਲ ਲੈ ਲੁ ਲਵਾ ਪਲਕੇ ਲੈ ਆ ਜੰਨ ਵੇ
ਜੀਜਾ ਲੱਕ ਮਿਣ ਲੈ ਗੜਵੇ ਵੱਰ ਗੀ ਰੰਨ ਵੇ
ਜੀਜਾ ਲੱਕ ਮਿਣ ਲੈ
ਨਿੱਕੀ ਸਾਲੀ ਜਦੋ ਬਣ-ਜੌ ਭਾਭੀ ਨੀ ਪਿੰਡ ਵਿਚ ਚਰਚਾ ਹੋਣੀ
ਕੁਲਏ-ਕੁਲਏ ਅੰਗ ਰੇਸ਼ਮ ਵਰਗੀ ਚਨ ਦੇ ਨਾਲੋ ਸੋਣੀ
ਲੋਗ ਕਿਹਨ-ਗੇ ਸੱਜ ਵੇਹਾਈ ਪੈਰ ਪੁੰਜੇ ਨਾ ਲੌਂਦੀ
ਉਡ ਜਾ ਕਬੂਤਰੀਏ ਇਹ ਡਾਰਕਾ ਮਾਰਦੀ ਔਂਦੀ
ਨੀ ਉਡ ਜਾ ਕਬੂਤਰੀਏ
ਨਾ ਸ਼ੋਕੀਨਣ ਕਰਮਾ ਵਾਲਾ ਲੈ ਜੂ ਢੋਲੀ ਪਾ ਕੇ
ਕਰ ਦੂ ਗਾ ਚਾ ਪੁੱਰੇ ਵੇ ਚਮਕੀਲਾ ਵਿਹੜੇ ਆ ਕੇ
ਕੋਠੇ ਚੜ-ਚੜ ਰਹਵਾ ਵੇਖਦੀ ਆ-ਜਾ ਸੇਹਰਾ ਬੰਨ ਵੇ
ਜੀਜਾ ਲੱਕ ਮਿਣ ਲੈ ਘੜਵੇ ਵੱਰ ਗੀ ਰੰਨ ਵੇ
ਜੀਜਾ ਲੱਕ ਮਿਣ ਲੈ
ਉਹ ਅੜ ਦਿਆਂ ਹੀ ਨੇ ਸੂਰਮਾ ਪਾ ਲਿਆ ਨੀ ਗੋਰਿਆਂ ਹੱਥਾਂ ਤੇ ਮੇਹੰਦੀ,
ਬੋਹਤੀ ਸ਼ੋਕਿਂਈ ਲਯਾ ਨਾ ਕਰ ਤੂਹ ਕੱਲਜੇ ਪੈਂਦੇ
ਅੱਖਾਂ ਦੇ ਨਾਲ ਮਿਰਚਾ ਤੋੜ-ਦੀ ਫਿਰਦੀ ਵਾਲ ਸਕੌਂਦੀ
ਨੀ ਉਡ ਜਾ ਕਬੂਤਰੀਏ ਇਹ ਡਾਰਕਾ ਮਾਰਦੀ ਔਂਦੀ
ਨੀ ਉਡ ਜਾ ਕਬੂਤਰੀਏ
ਗੜਵੇ ਵੱਰ ਗੀ ਰੰਨ ਵੇ ਜੀਜਾ ਲੱਕ ਮਿਣ ਲੈ
ਉਹ ਡਾਰਕਾ ਮਾਰਦੀ ਔਂਦੀ ਨੀ ਉਡ ਜਾ ਕਬੂਤਰੀਏ
ਉਡ ਜਾ ਕਬੂਤਰੀਏ,ਉਡ ਜਾ ਕਬੂਤਰੀਏ

