maan saab phone şarkı sözleri
ਹੈਲੋ ਇਕ ਤੂੰ ਹੀ ਏਂ ਜਿਨੂੰ phone
What?
ਜਨੀ ਖਣੀ ਨੱਡੀ ਨੂੰ ਨਾ ਦਿਲ ਕਦੀ ਦਿੰਦੀ ਆਂ
ਜਨੀ ਖਣੀ ਨੱਡੀ ਨੂੰ ਨਾ ਦਿਲ ਕਦੀ ਦਿੰਦੀ ਆਂ
ਵੱਖਰੀ choice ਸਾਡੀ ਸਿਦੀ ਗੱਲ ਕਹਿੰਦੀ ਆਂ
ਵੱਖਰੀ choice ਸਾਡੀ ਸਿਦੀ ਗੱਲ ਕਹਿੰਦੀ ਆਂ
ਜਨੀ ਖਣੀ ਨੱਡੀ ਨੂੰ ਨਾ ਦਿਲ ਕਦੀ ਦਿੰਦੀ ਆਂ
ਵੱਖਰੀ choice ਸਾਡੀ ਸਿਦੀ ਗੱਲ ਕਹਿੰਦੀ ਆਂ
ਤੂੰ ਹੀ ਚੰਗੀ ਲਗੀ ਤੇਰੇ ਤਾਂ ਹੀ ਮਰ ਲਈ ਦਾ
ਇਕ ਤੂੰ ਹੀ ਏਂ ਜਿਹਨੂੰ ਫੋਨ
ਇਕ ਤੂੰ ਹੀ ਏਂ ਜਿਹਨੂੰ ਫੋਨ ਕਰ ਲਈ ਦਾ
ਇਕ ਤੂੰ ਹੀ ਏਂ ਜਿਹਨੂੰ ਫੋਨ ਕਰ ਲਈ ਦਾ
ਇਕ ਤੂੰ ਹੀ ਏਂ ਜਿਹਨੂੰ ਫੋਨ ਕਰ ਲਈ ਦਾ
ਗੱਲ ਕਰਨੀ ਸੀ ਤੇਰਾ ਚੇਤਾ ਆਉਂਦਾ ਸੀ
ਪਰ ਫੋਨ ਤੇਰਾ voice mail ਉੱਤੇ ਜਾਂਦਾ ਸੀ
ਗੱਲ ਕਰਨੀ ਸੀ ਤੇਰਾ ਚੇਤਾ ਆਉਂਦਾ ਸੀ
ਪਰ ਫੋਨ ਤੇਰਾ voice mail ਉੱਤੇ ਜਾਂਦਾ ਸੀ
ਅਸੀਂ ਕਹਿੰਦੇ ਸੀ ਤੈਨੂੰ ਕਿ ਤੂੰ ਲੜਕੀ
ਬੜੀ ਹੀ ਮਸਤ ਹੈ
ਇਸ ਰੂਟ ਕੀ ਸਭੀ ਲਾਈਨੇ ਵਿਆਸਤ ਹੈ
ਇਸ ਰੂਟ ਕੀ ਸਭੀ ਲਾਈਨੇ ਵਿਆਸਤ ਹੈ
ਲਗੀ ਰਹਿੰਦੀ ਤਾਂਘ ਇੱਕ ਤੇਰੇ ਹੀ ਦੀਦਾਰ ਦੀ
ਦਿਨ ਲੰਘ ਜਾਂਦਾ ਭੇਡੀ ਰਾਤ ਸਾਨੂੰ ਮਾਰਦੀ
ਲਗੀ ਰਹਿੰਦੀ ਰੰਗ ਇੱਕ ਤੇਰੇ ਹੀ ਦੀਦਾਰ ਦੀ
ਦਿਨ ਲੰਘ ਜਾਂਦਾ ਭੇਡੀ ਰਾਤ ਸਾਨੂੰ ਮਾਰਦੀ
ਤੇਰੇ ਫੋਟੋ ਨੂੰ ਸਿਰਾਹਣੇ ਥੱਲੇ ਧਰ ਲਈ ਦਾ
ਇਕ ਤੂੰ ਹੀ ਏਂ ਜਿਨੂੰ ਫੋਨ
ਇਕ ਤੂੰ ਹੀ ਏਂ ਜਿਹਨੂੰ ਫੋਨ ਕਰ ਲਈ ਦਾ
ਇਕ ਤੂੰ ਹੀ ਏਂ ਜਿਹਨੂੰ ਫੋਨ ਕਰ ਲਈ ਦਾ
ਇਕ ਤੂੰ ਹੀ ਏਂ ਜਿਹਨੂੰ ਫੋਨ ਕਰ ਲਈ ਦਾ
ਹੁਣ ਐਰੇ-ਗੈਰੇ ਦੀ ਨਾ ਫੋਨ ਕਾਲ ਚਕੀਏ
ਬੱਸ ਤੇਰੇ ਫੋਨ ਦੀ ਉਡੀਕ ਰੱਖੀਏ
ਬੱਸ ਤੇਰੇ ਫੋਨ ਦੀ ਉਡੀਕ ਰੱਖੀਏ
ਹੁਣ ਐਰੇ-ਗੈਰੇ ਦੀ ਨਾ ਫੋਨ ਕਾਲ ਚਕੀਏ
ਬੱਸ ਤੇਰੇ ਫੋਨ ਦੀ ਉਡੀਕ ਰੱਖੀਏ
ਹਾਵੇ ਦੋਸਤ ਨਾਰਾਜ਼ ਓਹ ਵੀ ਜਰ ਲਈ ਦਾ
ਇਕ ਤੂੰ ਹੀ ਏਂ ਜਿਨੂੰ ਫੋਨ
ਇਕ ਤੂੰ ਹੀ ਏਂ ਜਿਨੂੰ ਫੋਨ ਕਰ ਲਈ ਦਾ
ਇਕ ਤੂੰ ਹੀ ਏਂ ਜਿਨੂੰ ਫੋਨ ਕਰ ਲਈ ਦਾ
ਇਕ ਤੂੰ ਹੀ ਏਂ ਜਿਨੂੰ ਫੋਨ ਕਰ ਲਈ ਦਾ
ਗੱਲ ਕਰਨੀ ਸੀ ਤੇਰਾ ਚੇਤਾ ਆਉਂਦਾ ਸੀ
ਪਰ ਫੋਨ ਤੇਰਾ voice mail ਉੱਤੇ ਜਾਂਦਾ ਸੀ
ਗੱਲ ਕਰਨੀ ਸੀ ਤੇਰਾ ਚੇਤਾ ਆਉਂਦਾ ਸੀ
ਪਰ ਫੋਨ ਤੇਰਾ voice mail ਉੱਤੇ ਜਾਂਦਾ ਸੀ
ਅਸੀਂ ਕਹਿੰਦੇ ਸੀ ਤੈਨੂੰ ਕਿ ਤੇਰੀ ਲੜਕੀ
ਬੜੀ ਹੀ ਮਸਤ ਹੈ
ਇਸ ਰੂਟ ਕੀ ਸਭੀ ਲਾਈਨੇ ਵਿਆਸਤ ਹੈ
ਇਸ ਰੂਟ ਕੀ ਸਭੀ ਲਾਈਨੇ ਵਿਆਸਤ ਹੈ
ਦਿਲ ਮਾਨ ਨਾ ਜਾਵੇ ਉਤੇ ਜਾਨ ਨੂੰ ਕਰੇ
ਇਸ਼ਕ ਚ ਤੇਰੇ ਅਸੀਂ ਜਾਂਦੇ ਆਂ ਮਰੇ
ਦਿਲ ਮਾਨਦਾ ਨਾ ਜਦ ਉਥੇ ਜਾਨ ਨੂੰ ਕਰੇ
ਇਸ਼ਕ ਚ ਤੇਰੇ ਅਸੀਂ ਜਾਂਦੇ ਆਂ ਮਰੇ
ਆਪ ਏ ਸਬਰਾਂ ਦਾ ਘੁੱਟ ਅਸੀਂ ਭਰ ਲਈ ਦਾ
ਇਕ ਤੂੰ ਹੀ ਏਂ ਜਿਨੂੰ ਫੋਨ
ਇਕ ਤੂੰ ਹੀ ਏਂ ਜਿਨੂੰ ਫੋਨ ਕਰ ਲਈ ਦਾ
ਇਕ ਤੂੰ ਹੀ ਏਂ ਜਿਨੂੰ ਫੋਨ ਕਰ ਲਈ ਦਾ
ਇਕ ਤੂੰ ਹੀ ਏਂ ਜਿਨੂੰ ਫੋਨ ਕਰ ਲਈ ਦਾ

