maan singh kaaliyan gaddiyan [remix] şarkı sözleri

ਕਾਲੀਆਂ ਕਾਲੀਆਂ ਕਾਲੀਆਂ ਕਾਲੀਆਂ ਕਾਲੀਆਂ ਕਾਲੀਆਂ ਗੱਡੀਆਂ ਪਿੱਛੇ ਲਾ ਲਿਆਂ ਤੇਰੇ ਜਹੀ ਨਾ ਵੇਖੀ ਕੋਈ ਵੇਖਿਆ ਸੋਹਣਿਆਂ ਬਾਲੀਆਂ ਕਾਲੀਆਂ ਕਾਲੀਆਂ ਗੱਡੀਆਂ ਪਿੱਛੇ ਲਾ ਲਿਆਂ ਤੇਰੇ ਜਹੀ ਨਾ ਵੇਖੀ ਕੋਈ ਵੇਖਿਆ ਸੋਹਣਿਆਂ ਬਾਲੀਆਂ ਸੂਟ ਪਾਕੇ ਨੀ ਤੂੰ ਬੜੀ ਕੈਮ ਲੱਗਦੀ Black dress ਵਿੱਚ god damn ਲੱਗਦੀ ਜਿਹੜੀ ਗਲੀ ਵਿੱਚੋ ਨੀ ਤੂੰ ਲੰਗੇ ਸੋਹਣੀਏ ਓਥੇ ਜੱਟਾਂ ਦੀਆ ਗੱਡੀਆਂ ਦੀ ਜੈਮ ਲੱਗਦੀ ਸੂਟ ਪਾਕੇ ਨੀ ਤੂੰ ਬੜੀ ਕੈਮ ਲੱਗਦੀ Black dress ਵਿੱਚ god damn ਲੱਗਦੀ ਜਿਹੜੀ ਗਲੀ ਵਿੱਚੋ ਨੀ ਤੂੰ ਲੰਗੇ ਸੋਹਣੀਏ ਓਥੇ ਜੱਟਾਂ ਦੀਆ ਗੱਡੀਆਂ ਦੀ ਜੈਮ ਲੱਗਦੀ ਅੰਖ ਤੇਰੇ ਤੋਹ ਬਚਦੇ ਫਿਰਦੇ ਕਹਿੰਦੇ ਰਫਲ ਦੁਨਾਲੀਆਂ ਕਾਲੀਆਂ ਕਾਲੀਆਂ ਗੱਡੀਆਂ ਪਿੱਛੇ ਲਾ ਲਿਆਂ ਤੇਰੇ ਜਹੀ ਨਾ ਵੇਖੀ ਕੋਈ ਵੇਖਿਆ ਸੋਹਣਿਆਂ ਬਾਲੀਆਂ ਕਾਲੀਆਂ ਕਾਲੀਆਂ ਗੱਡੀਆਂ ਪਿੱਛੇ ਲਾ ਲਿਆਂ ਤੇਰੇ ਜਹੀ ਨਾ ਵੇਖੀ ਕੋਈ ਵੇਖਿਆ ਸੋਹਣਿਆਂ ਬਾਲੀਆਂ, aye aye aye Oh yes baby ਨਾ ਲੈ ਤੂੰ stress baby ਲੈ ਲੈ ਜੋ ਭੀ ਤੂੰ ਲੈਣਾ gucci guess baby ਪਾ ਲੇ ਤੂੰ dress baby ਜਿਹੜੀ ਵੀ best ਤੇਰੀ ਨਾਲੇ ਕਾਲੀ ਕਾਲੀ ਐਨਕਾਂ ਵੀ ਲੈ ਲਈ baby Lets go baby ਗੇੜੀ ਆਂ ਚੱਲ ਲਾਈਐ ਗੇੜੀ ਹਾਂ 1 ਯਾਰ ਮੇਰਾ ਤੇ 1 ਸਹੇਲੀ ਤੇਰੀ ਹਾਂ nody ਮੰਨ ਮੇਰਾ ਤੇ ਸ਼ੋਡੀ ਤੂੰ ਵੀ ਮੇਰੀ ਤੇ ਆਜਾ now turn up the mood on Drink ਮੇਰੀ ਕੋਠੀ ਤੇਰੀ Hot ਲੱਗਦੀ ਐ ਮੈਨੂੰ Hot ਲੱਗਦੀ ਐ 32 bore ਵਾਂਗੂ ਅੰਖਾਂ ਤੇਰੀ shot ਚੜ ਦੀ ਐ ਖਾਵਾਂ ਸੋਹ ਰਬ ਦੀ ਨਾ ਕਰਾ show off ਨੀ ਮੈਂ ਕੁੜੀ end ਦੀ ਰਕਾਨੇ ਨਿਰਾ shock ਕਰਦੀ ਐ ਗੋਰਾ ਤੇਰਾ ਰੰਗ body thick ਗੋਰੀਏ ਬਿਨਾਂ movie ਕੀਤੇ ਤੂੰ ਤਾ hit ਗੋਰੀਏ ਬਾਕੀਆਂ ਨੂੰ ਛੱਡ ਮੈਨੂੰ ਪਿਆਰ ਕਰ ਲੈ ਮੁੰਡਾ ਪੂਰਾ up town slick ਗੋਰੀਏ 1 in million ਯਾਰ ਤੇਰਾ ਤੇ ਬਾਕੀ ਮੁੰਡੇ ਜਾਅਲੀ ਆਂ ਕਾਲੀਆਂ ਕਾਲੀਆਂ ਗੱਡੀਆਂ ਪਿੱਛੇ ਲਾ ਲਿਆਂ ਤੇਰੇ ਜਹੀ ਨਾ ਵੇਖੀ ਕੋਈ ਵੇਖਿਆ ਸੋਹਣਿਆਂ ਬਾਲੀਆਂ ਕਾਲੀਆਂ ਕਾਲੀਆਂ ਗੱਡੀਆਂ ਪਿੱਛੇ ਲਾ ਲਿਆਂ ਤੇਰੇ ਜਹੀ ਨਾ ਵੇਖੀ ਕੋਈ ਵੇਖਿਆ ਸੋਹਣਿਆਂ ਬਾਲੀਆ ਵੇਖਿਆ ਸੋਹਣਿਆਂ ਬਾਲੀਆ
Sanatçı: Maan Singh
Türü: Belirtilmemiş
Ajans/Yapımcı: Belirtilmemiş
Şarkı Süresi: 3:09
Toplam: kayıtlı şarkı sözü
Maan Singh hakkında bilgi girilmemiş.

Fotoğrafı