mad mix 365 şarkı sözleri
ਲੌ ਜੀ ਜੇੜੇ ਜੇੜੇ single ਤੋਂ double ਹੋਣ ਲਈ ਸੋਚ ਰਹੇ ਨੇ
ਉੰਨਾ ਲਈ ਇੱਕ ਚੇਤਾਵਨੀ ਭਰਿਆ ਗਾਣਾ
Madmix ਦੇ ਸੰਗੀਤ ਵਿੱਚ ਕੀ ਕਹਿੰਦਾ
ਸੁਣਕੇ ਜ਼ਰਾ
Yo Its Yo Boy Madmix
Life ਵਿੱਚ ਆਈ ਧਨ ਹੋਗੇ
ਜੀਬ ਨਾਲੋਂ ਵੱਡੇ ਸਾਲੇ ਕਨ ਹੋਗੇ
ਬੋਲੀ ਦਾ ਆ ਘੱਟ ਬਾਲਾ ਸੁਨੀਦਾ ਕੂਡੇ
ਲੋਕਾ ਅੱਗੇ ਜੋਕ ਅਤੇ fun ਹੋ ਗੇ,
JP ਡੁਬਿਆ ਜਹਾਜ਼ ਵਿਕ ਪੈਰ ਦੀ
ਐਂਵੇਂ ਨੀ ਸਿਆਣੇ ਰਹਿੰਦੇ ਗਲਾ ਮਾਰਦੇ
ਓ 365 ਚਲੀਤਰ ਨਾਰ ਦੇ
ਸਾਰਾ ਸਾਲ ਬੰਦੇ ਦੀ ਏ ਮੱਤ ਮਾਰਦੇ
365 ਚਲੀਤਰ ਨਾਰ ਦੇ
ਸਾਰਾ ਸਾਲ ਬੰਦੇ ਦੀ ਏ ਮੱਤ ਮਾਰਦੇ
ਨਿੱਕੀ ਹੋਵਗਾਲ ਸਿਰ ਚਡ ਜਾਨੀ ਏ
ਕੂਕਰ ਦੀ ਸਿਟੀ ਵੰਗੂ ਅੜ ਜਾਨੀ ਏ
ਬੋਲਾ ਗੱਟ ਕੇਹੰਦੀ ignore ਕਰਦਾ
ਬੋਲਾਂ ਪਾਵਾਂ ਜਾਦਾ ਪੇਕੇ ਵਡ ਜਾਨੀ ਏ
ਸੀ ਛੜਿਆਂ ਦੀ ਜੂਨ ਚ ਸਵਾਦ ਯਾਰ ਦੀ
ਐਂਵੇਂ ਨੀ ਸਿਆਣੇ ਰਹਿੰਦੇ ਗਲਾ ਮਾਰਦੇ
ਓ 365 ਚਲੀਤਰ ਨਾਰ ਦੇ
ਸਾਰਾ ਸਾਲ ਬੰਦੇ ਦੀ ਏ ਮੱਤ ਮਾਰਦੇ
365 ਚਲੀਤਰ ਨਾਰ ਦੇ
ਸਾਰਾ ਸਾਲ ਬੰਦੇ ਦੀ ਏ ਮੱਤ ਮਾਰਦੇ
ਹੋ ਤਾਣੀ ਤਾਣੀ ਤਾਣੀ
ਤਾਣੀ ਤਾਣੀ ਤਾਣੀ
ਵੇ ਇਕ ਵੀ ਪੂਗਾਯਾ ਸ਼ੌਂਕ ਨਾ
ਵੇ ਇਕ ਵੀ ਪੂਗਾਯਾ ਸ਼ੌਂਕ ਨਾ
ਤੂ ਤਾਂ ਕੇਹੰਦ ਸੀ ਬਣਾਕੇ ਰਖੂ ਰਾਣੀ ਵੇ
ਹੋ ਵਾਧੂ ਘਟ ਜੇ ਮੇ ਕਦੇ ਗਲ ਕਰਦਾ
ਪੇਂਦੇ ਨੀ ਪਟਾਕੇ ਜਦ ਘਰੇ ਵਰਦਾ
ਸੋਚਦਾ ਏ ਹੁੰਡਾ ਜੇ ਰਿਮੋਟ ਈਦਾ ਕੋਈ
ਡਬਕੇ ਜੇ ਬਟਨ ਮੇ pause ਕਰਦਾ
ਹੋ ਬਣਾਕੇ ਜਨਾਨੀ ਰੱਬਾ ਸਾਰਤੇ
ਐਂਵੇਂ ਨੀ ਸਿਆਣੇ ਰਹਿੰਦੇ ਗਲਾ ਮਾਰਦੇ
ਓ 365 ਚਲੀਤਰ ਨਾਰ ਦੇ
ਸਾਰਾ ਸਾਲ ਬੰਦੇ ਦੀ ਏ ਮੱਤ ਮਾਰਦੇ
365 ਚਲੀਤਰ ਨਾਰ ਦੇ
ਸਾਰਾ ਸਾਲ ਬੰਦੇ ਦੀ ਏ ਮੱਤ ਮਾਰਦੇ
365 ਚਲੀਤਰ ਨਾਰ ਦੇ
ਸਾਰਾ ਸਾਲ ਬੰਦੇ ਦੀ ਏ ਮੱਤ ਮਾਰਦੇ
365 ਚਲੀਤਰ ਨਾਰ ਦੇ
ਸਾਰਾ ਸਾਲ ਬੰਦੇ ਦੀ ਏ ਮੱਤ ਮਾਰਦੇ

