mad mix conductor şarkı sözleri
Hey Khazala
Mad Mix!
Pilot ਸੁਪਨਾ ਸੀ ਜੋ ਸਿਰਫ ਸੁਪਨਾ ਹੀ ਰਹ ਗਿਆ ਨੀ
ਡਰਾਈਵਰ ਵੀ ਬਣਿਆ ਨਾ ਮੋਢੇ ਨਾਲ ਝੋਲਾ ਪਈ ਗਿਆ ਨੀ
ਵਿਚ ਟਿਕਟਾਂ ਪਿਤਲ ਦਿਆਂ ਨਾਮ ਲੈ ਕੇ ਕਟਾ ਮੈ
ਬੱਸ ਅੱਡੀਆਂ ਵਿੱਚੋਂ ਨਵੀਂ ਸਵਾਰੀ ਘਰ ਤੋਂ ਚੱਕਾ ਮੈ
ਸਿੱਵਿਆਂ ਦਾ ਪਰਮਿਟ ਆਇਆ ਬੰਦਾ ਨੀ ਰਾਹ ਦਾ ਲਦੀ ਦਾ
ਤੇਰਾ ਯਾਰ ਕੰਡਕਟਰ ਆ ਧੋਰ ਦੀ ਗੱਡੀ ਦਾ
ਤੇਰਾ ਯਾਰ ਕੰਡਕਟਰ ਆ ਧੋਰ ਦੀ ਗੱਡੀ ਦਾ
ਤੇਰਾ ਯਾਰ ਕੰਡਕਟਰ ਆ ਧੋਰ ਦੀ ਗੱਡੀ ਦਾ
ਤੇਰਾ ਯਾਰ ਕੰਡਕਟਰ ਆ ਧੋਰ ਦੀ ਗੱਡੀ ਦਾ
ਮੇਰੇ ਹੱਥ ਵਿੱਚ ਵਿਸ਼ਾਲ ਨਈ ਹੁੰਦੀ ਛਡਾ ਜੈਕਾਰਾ ਨੀ
ਕਦੇ ਕਲਾ ਸਫਰ ਕਰੇ, ਕਦੇ ਲੈਜਾ ਤੱਬਰ ਸਾਰਾ ਨੀ।
ਬਦਮਾਸ਼ੀ ਛੱਡ ਦੇਣ ਲੋਕ ਜਿਥੇ ਏਦਾਂ ਹਾਰਨ ਬਜ ਜਾਵੇ
ਰੂਹਾਂ ਨੂੰ ਲੈ ਕੇ ਤੁਰ ਪੈਂਦੀ ਪਿੱਛੇ ਹੱਡੀਆਂ ਛੱਡ ਜਾਵੇ
ਸਿਕਿਊਰਟੀਆਂ ਵਿਚੋਂ ਵੀ ਮੁਸਾਫ਼ਿਰ ਕਿਹ ਕੇ ਚੱਕੇ ਨੇ
ਏਦੇ ਵਿੱਚ ਸੀਟਾਂ ਨਈ ਬਲੀਏ ਲੈਣ ਲਈ ਫੱਟੇ ਨੇ
ਜਦ ਵਖਤ ਟਾਥੇ ਵੇਖੇ ਇਹ ਪੁੱਛ ਗਈ ਦਿੱਲੀ
ਰਾਹ ਕੋਮ ਦਾ ਕਟ ਗਈ ਸੀ ਦਿੱਤੀ ਟਾਇਰ ਥਲੇ ਬਿੱਲੀ
ਸਾਡਾ ਦਿਲ ਹਰਮੰਦਰ ਆ ਜੋ ਹਾਥ ਲਾਵੇ ਵੱਡੀ ਦਾ
ਤੇਰਾ ਯਾਰ ਕੰਡਕਟਰ ਆ ਧੋਰ ਦੀ ਗੱਡੀ ਦਾ
ਤੇਰਾ ਯਾਰ ਕੰਡਕਟਰ ਆ ਧੋਰ ਦੀ ਗੱਡੀ ਦਾ
ਧੋਰ ਦੀ ਗੱਡੀ ਦਾ
ਏਹਦੀ ਛੱਤ ਤੇ ਬੈਠੇ ਨੇ ਮਾਲਕ ਅਖ਼ਬਾਰਾਂ ਦੇ
ਉਹਨਾਂ ਦੇ ਪੱਕੇ ਕਸਟਮਰ ਨੇ ਪਿੱਠੂ ਸਰਕਾਰਾਂ ਦੇ
ਓਹ ਗੜ੍ਹਲੇ ਦੇ ਮੁੰਡਿਆਂ ਨਾਲ
ਇਹਨੇ ਤਮਖ਼ਾ ਨੂੰ ਡੁੱਕ ਲਿਆ
ਓਹਨਾ ਪਹਿਲੇ ਦਿਨ ਹੀ ਪੁਣੇ ਤੋਂ ਇੱਕ ਅਫ਼ਸਰ ਚੁੱਕ ਲਿਆ
ਗੱਡੀ ਮੁੱਦ ਪੰਜਾਬ ਆਈ ਚੰਡੀਗੜ੍ਹ ਤੋਂ ਬੁੱਛਾੜ ਲੱਭਿਆ
ਕਿੰਨੇ ਅਸੀਂ ਮੁਸਾਫ਼ਿਰ ਦਾ ਇਕੱਲਾ ਬੂਟ ਹੀ ਸੀ ਲੱਭਿਆ
ਜੋਬ ਕਰੀ ਜਤਾਣੇ ਨੇ ਮੋਢੇ ਤੇ ਗਣ ਪਾ ਕੇ
ਰੋਪੜ ਉਹ ਉਤਰ ਗਿਆ ਮੁੱਡਿਆ ਨਹਿਰ ਨੂੰ ਬੰਨ ਲਾ ਕੇ
ਬਮ ਬੰਨ ਕੇ ਲੱਕ ਦੇ ਨਾਲ ਬਟਨ ਆਪੇ ਆ ਦੱਬੀ ਦਾ
ਤੇਰਾ ਯਾਰ ਕੰਡਕਟਰ ਆ ਧੋਰ ਦੀ ਗੱਡੀ ਦਾ
ਤੇਰਾ ਯਾਰ ਕੰਡਕਟਰ ਆ ਧੋਰ ਦੀ ਗੱਡੀ ਦਾ
ਤੇਰਾ ਯਾਰ ਕੰਡਕਟਰ ਆ ਧੋਰ ਦੀ ਗੱਡੀ ਦਾ
ਤੇਰਾ ਯਾਰ ਕੰਡਕਟਰ ਆ ਧੋਰ ਦੀ ਗੱਡੀ ਦਾ
ਬਾਬਾ ਇੱਕ ਅੱਡੀਆਂ ਕਰਦਾ ਸੀ
ਕਿਹਿੰਦਾ ਮੈਂ ਨਹੀਂ ਕਿੱਥੇ ਜਾਣਾ
ਸੱਤ ਸਿਤਾਰੇ ਸਜਣੇ ਨੇ ਮੈਂ ਦਸਵੇ ਗੁਰੂ ਦਾ ਪਾ ਬਾਣਾ
ਇਕ ਨਵੀ ਜੀ ਭਰਤੀ ਸੀ ਮੁੰਡੇਆਂ ਨੇ ਜਿਮਾ ਚੁੱਕ ਲਿਆ
ਓਹਨਾ ਲਾ ਕੇ ਕਾਰ ਵਿੱਚੋਂ ਬਾਬਾ ਬੁਸ ਚੋ ਸੁੱਟ ਲਿਆ
ਬਲੂ ਸਟਾਰ ਦੇ ਮੱਗਰੋ ਇੱਕ ਸਵਾਰੀ ਹਰਮੰਦਰ ਆਈ ਏ
ਨਾਗੋਕੇ ਦਾ ਕੰਡਕਟਰ ਸੀ ਜਿਨ੍ਹੇ ਓਹਨੂੰ ਟਿਕਟ ਫੜਾਈ ਏ
ਸਵਾਰੀ ਕਿਸਮਤ ਵਾਲੀ ਸੀ ਆਪਣੀ ਜਾਨ ਬਚਾਗੀ ਓਹ
ਆਪਣੀ ਨਾਂ ਦੀ ਟਿਕਟ ਉੱਤੇ ਆਪਣਾ ਗੁਣ ਮਾਨ ਚੜਾਗੀ ਓਹ
ਖਜ਼ਾਲੇ ਵਾਲੇਯਾਂ ਆਮ ਨਹੀਂ ਪੈਸੇਂਜਰ ਫੇਮਸ ਲੱਭੀ ਦਾ
ਤੇਰਾ ਯਾਰ ਕੰਡਕਟਰ ਆ ਧੋਰ ਦੀ ਗੱਡੀ ਦਾ
ਤੇਰਾ ਯਾਰ ਕੰਡਕਟਰ ਆ ਧੋਰ ਦੀ ਗੱਡੀ ਦਾ
ਤੇਰਾ ਯਾਰ ਕੰਡਕਟਰ ਆ ਧੋਰ ਦੀ ਗੱਡੀ ਦਾ
ਧੋਰ ਦੀ ਗੱਡੀ ਦਾ
ਹੁਣ ਤੂੰ ਪੁੱਛਣਾ ਆ ਮੈਨੂੰ ਇਸਨੂੰ ਕੌਣ ਚਲਾਉਂਦਾ ਆ
ਕੀ ਨਾਮ ਡਰਾਈਵਰ ਦਾ, ਕਿਹੜੇ ਪਿੰਡਾਂ ਆਉਂਦਾ ਆ
ਇਹਨਾ ਨੇ ਜੋ ਡਰਾਈਵਰ ਆ, ਉਹ ਤੇ ਕਰਦਾ ਪੰਥ ਕੁੜੇ
ਬੱਚ ਬੱਚ ਕਿਹਿਂਦਾ ਐਯੇ ਉਹਨੂੰ ਰੋੜੇ ਵਾਲਾ ਸੰਤ ਕੁੜੇ
ਅਨੰਦਪੁਰ ਵਿੱਚ ਰਹਿੰਦਾ ਐਯੇ ਇਸ ਬੱਸ ਦਾ ਮਾਲਕ ਨੀ
ਨਾਮ ਗੁਰੂ ਗੋਬਿੰਦ ਸਿੰਘ ਆ
ਸਾਰੀ ਖਲ੍ਹਾਕ ਜੇ ਖਲ੍ਹਾਕ ਨੀ
ਜੋ ਗੱਲ ਗੁਰੂ ਦੇ ਉਲਟ ਕੱਢੇ
ਓ ਦੁਨਿਆ ਤੋਂ ਕੱਢੀ ਦਾ
ਤੇਰਾ ਯਾਰ ਕੰਡਕਟਰ ਆ ਧੋਰ ਦੀ ਗੱਡੀ ਦਾ
ਤੇਰਾ ਯਾਰ ਕੰਡਕਟਰ ਆ ਧੋਰ ਦੀ ਗੱਡੀ ਦਾ
ਤੇਰਾ ਯਾਰ ਕੰਡਕਟਰ ਆ ਧੋਰ ਦੀ ਗੱਡੀ ਦਾ
ਤੇਰਾ ਯਾਰ ਕੰਡੱਕਟਰ ਐਯੇ, ਦੂਰ ਦੀ ਗੱਡੀ ਦਾ

