mad mix street flow şarkı sözleri
ਹੋ ਹੋ ਹੋ ਹੋ ਹੋ ਹੋ ਹੋ ਹੋ
Mad Mix
ਔਰਾ ਨਾਲੇ ਟੌਰ ਬਿੱਲੋ
ਤੂ ਵੀ ਕਰ ਗੌਰ ਬਿੱਲੋ
ਸਾਡੀ ਗਲ ਬਾਤ ਥੋੜੀ ਹੋਰ ਏ
ਓ ਜਂਗਲ ਦੇ ਰਾਜੇ ਬਿੱਲੋ
ਵੈਲੀ ਤਾਜ਼ੇ ਤਾਜ਼ੇ ਬਿੱਲੋ
ਜੱਟ ਨੇ ਬ੍ਨਾਤੇ ਕੁੜੇ ਮੋਰ ਏ
ਗੱਡੀ 90 ਉੱਤੇ ਛੱਡੀ ਏ ਨੀ
ਗੱਲ ਬਾਤ ਵੱਡੀ ਏ ਨੀ
ਨਡੀ ਉੱਤੋਂ ਬੈਠੀ ਖੱਬੀ ਸੀਟ ਤੇ
ਓ ਮਾੜਾ ਮਾੜਾ ਮੀਹ ਪੈਂਦਾ
ਕਾਹਲ਼ਾ ਮੇਰਾ ਜੀ ਪੈਂਦਾ
ਮੱਠੇ ਮੱਠੇ ਪੈਗ ਨੇ repeat ਤੇ
Born America ਦੀਏ ਚੱਜ ਤੇ ਸਲੀਕਾ ਵੀ ਏ
ਕਿਵੇ ਦਿਲ ਲੁੱਟਣਾ ਏ ਜੱਟ ਦਾ
ਹੋ ਚਲਦਾ ਏ ਸਿੱਕਾ ਨੀ ਦੁਨਾਲੀ ਕਾਲਾ ਪਿੱਕਾ
ਓ ਦੇਖ highway ਤੇ ਆਓਂਦਾ ਧੂੜਾ ਪਟਦਾ
ਬੱਲੇ ਓਏ ਬੱਲੇ
ਤੇਰੀ ਆਖ ਦੇ ਪੱਟੇ ਮੁਟਿਆਰੇ
ਜੱਟਾਂ ਦੇ ਪੁੱਤ ਸੋਫੀ ਹੋ ਗਏ
ਬਲੀਏ ਨੀ ਛਡ ਖੈੜਾ
ਨੀ ਛਡ ਖੈੜਾ LA ਦਾ ਨੀ ਪਿੰਡ ਚੱਲੀਏ
ਹੋ ਪਾਓਣੀ ਏ Prada
ਕਰੇ fashion ਵੀ ਡਾਢਾ
ਉੱਤੋਂ ਦੋ time ਜਾਵੇ gym ਨਿੱਤ ਨੀ
ਹੁੰਦੇ ਜੱਟ ਫਿਰ rifel'ਆਂ ਤੇ
ਯਾ ਫਿਰ ਮਿਹਫੀਲਾਂ ਤੇ
ਅਗਲੀ ਗੱਲ main ਆ
ਦਾਰੂ ਜੱਟ ਦੀ ਛਡਾ ਦੇ ਹੋਜੂ fit ਨੀ
ਪੀ kent Vancouver
ਮੰਗਾਈ ਫਿਰੇ uber
ਤੂ ਲਗਦਾ ਸੀ rock ਖਿਚੀ ਜਾਉਗੀ
ਦਾਰੂ ਬਾਹਰਲੀ ਨਾ tight ਕ੍ੜੇ
ਬਸ gain fat ਕਰੇ
ਅੱਜ ਘਰ ਦੀ ਕਡ਼ੀ ਵੀ ਵਿਚੇ ਜਾਉਗੀ
ਓ ਵੈਰੀ ਸੁਨ੍ ਕਿਤੇ ਪਏ ਆ ਜ਼ੋਰ ਨੇ ਬਿੱਲੋ
ਨਾਰਾਂ ਸੁਨ੍ ਕੀਤੀਆਂ ਨੇ
ਹੋ ਵੈਰੀ ਸੁਨ੍ ਕਿਤੇ ਪਏ ਆ ਜ਼ੋਰ ਨੇ ਬਿੱਲੋ
ਨਾਰਾਂ ਸੁਨ੍ ਕੀਤੀਆਂ ਨੇ ਤੋਰ ਨੇ ਬਿੱਲੋ
ਪੰਗਾ ਸ਼ੇਰ ਨਾਲ ਲੇਕੇ ਫਿਰ ਲੁਕ ਜਾਂਦੇ ਆ
ਪੱਟੀ ਬੇਠੇ ਖਰਗੋਸ਼ਣ ਵਾਂਗੂ ਭੋਰਦੇ ਬਿੱਲੋ
ਮਰਜ਼ੀ ਨਾਲ ਪਾਓਨੇ ਆ ਨੀ ਦੁਨੀਆ ਤੇ ਸ਼ੋਨੇ ਆ ਨੀ
ਭੋਰਾ ਵੀ ਨੀ ਦਰ ਸੰਸਾਰ ਦਾ
ਓ ਜਿਥੇ ਜਾਈਏ ਖੜ ਜਾਈਏ gear ਵਾਂਗੂ ਆੜ ਵਾਲ
ਵਿੰਗਾ ਕਿਵੇਂ ਹੋਜੂ ਸਾਡੇ ਯਾਰ ਦਾ
ਗੇੜੀ ਤੇ ਆ ਮਾਨ ਕਡੂ ਅੱਲੜਾ ਦੀ ਜਾਂ
ਮਿਹਮਾਨ ਨਾ ਤੂ ਜਾਣੀ ਅੱਜ ਕੱਲ ਦਾ
ਜਿਹੜੇ ਆ ਤੁਫਾਨ ਨਾਲੇ ਵੱਡੇ ਖੱਬੀ ਖਾਨ
ਧੋਣੋ ਫੜ ਫੜ ਦੇਖੀ ਕਿਵੇਂ ਟਲਦਾ, ਹੋ ਹੋ
ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ

