N S Chauhan şarkı sözleri
ਜਦੋਂ ਲੱਕ ਲਾਚਕਾਉਣੀ ਐ
ਹਾਏ ਨੀ ਬਿੱਲੋ ਬਹਾਦਠੂ ਪਾਉਣੀ ਐ
ਹੋ ਰਬ ਹੀ ਜਾਣੇ ਕੁੜੀਏ
ਖੌਰੇ ਕੀ ਤੂੰ ਚੌਣੀ ਐ
ਤੇਰਾ ਨਖਰਾ Hi-fi ਨੀ
ਨਾਲੇ ਉੱਚੀ ਹੀਲ ਤੂੰ ਪਾਈ ਨੀ
ਤੇਰੇ ਪਿੱਛੇ ਕਈ ਸ਼ੁਦਾਯਿ ਨੀ
ਪਰ ਹੱਥ ਕਿਸੇ ਨਾ ਆਈ ਨੀ
ਤੈਨੂੰ ਕਹਿੰਦੇ ਲੋਕੀ Sweat
ਖਿੱਚੀ ਜਵੈਂ ਦਾਰੂ Neat
ਹੋ ਗਈ ਅੰਖ ਚੱਲੇ ਨਾਲ ਮੀਟ
ਕਰਦੀ ਮੁੰਡਿਆਂ ਦੇ ਦਿਲ Cheat
ਦਿਲ ਡਰਦਾ ਹਾਏ ਨੀ ਮੇਰਾ
ਦਿਲ ਡਰਦਾ ਹਾਏ ਨੀ ਮੇਰਾ
ਦਿਲ ਡਰਦਾ ਮੇਰਾ ਨੱਚਦੀ ਤਾਂ ਲੱਕ
ਟੁੱਟ ਨਾ ਜਾਵੇ ਤੇਰਾ
ਨੀ ਕੁੜੀਏ ਕੀ ਕਹਿਣਾ ਤੇਰਾ
ਨੀ ਕੁੜੀਏ ਦਿਲ ਲੈ ਗਈ ਮੇਰਾ
ਨੀ ਕੁੜੀਏ ਕੀ ਕਹਿਣਾ ਤੇਰਾ
ਨੀ ਕੁੜੀਏ ਦਿਲ ਲੈ ਗਈ ਮੇਰਾ
ਨੀ ਕੁੜੀਏ ਕੀ ਕਹਿਣਾ ਤੇਰਾ
ਨੀ ਕੁੜੀਏ ਦਿਲ ਲੈ ਗਈ ਮੇਰਾ
ਨੀ ਕੁੜੀਏ ਕੀ ਕਹਿਣਾ ਤੇਰਾ
ਨੀ ਕੁੜੀਏ ਦਿਲ ਲੈ ਗਈ ਮੇਰਾ
ਰਾਤ ਕੇ ਬਾਜ ਗਏ 12
ਚੱਲ ਹੋ ਜਾਈਐਨ 9-2-11
ਤੁਝੇ ਲੈ ਜਾਊਂ ਕਹਿਣ ਦੂਰ Baby
ਬਣ ਜਾ ਮੇਰਾ ਸਹਾਰਾ
ਅਰੇ Deadly ਤੇਰੀ ਆਖੇਣ Baby
ਉਪਰ ਸੇ ਮਸਕਾਰਾਂ
ਫਿਰ ਤੂੰ ਕਹਿਤੀ ਦੇਖ ਨਾ ਇਸ ਬਾਰ
ਦਿਲ ਕਯਾ ਕਰੇ ਬੇਚਾਰਾ
ਅਰੇ Party In The Car
Dashbord ਮੈਂ ਬਣੇਗਾ ਬਾਰ
ਸ਼ੋਟ ਪੇ Shot ਲਗਾਏਂਗੇ
ਛੋੜ ਦੇ ਬਾਤੈਂ ਤੂੰ ਬੇਕਾਰ
ਹੋ ਜਾਈਐਨ ਪੀ ਕੇ ਟੱਲੀ ਦੋਨੋ
ਕਰੇਂਗੇ ਬਾਤੈਂ ਪਿਆਰ ਕੀ ਚਾਰ ਚਾਰ
ਬੈਠ ਜਾ ਮੇਰੀ ਗੱਡੀ ਮੈਂ
ਔਰ ਕਰ ਦੇ ਮੇਰਾ ਬੇੜਾ ਪਾਰ
ਨੀ ਕੁੜੀਏ ਕੀ ਕਹਿਣਾ ਤੇਰਾ
ਨੀ ਕੁੜੀਏ ਦਿਲ ਲੈ ਗਈ ਮੇਰਾ
ਨੀ ਕੁੜੀਏ ਕੀ ਕਹਿਣਾ ਤੇਰਾ
ਨੀ ਕੁੜੀਏ ਦਿਲ ਲੈ ਗਈ ਮੇਰਾ
ਨੀ ਕੁੜੀਏ ਕੀ ਕਹਿਣਾ ਤੇਰਾ
ਨੀ ਕੁੜੀਏ ਦਿਲ ਲੈ ਗਈ ਮੇਰਾ
ਨੀ ਕੁੜੀਏ ਕੀ ਕਹਿਣਾ ਤੇਰਾ
ਨੀ ਕੁੜੀਏ ਦਿਲ ਲੈ ਗਈ ਮੇਰਾ
ਦਿਲ ਡਰਦਾ ਹਾਏ ਨੀ ਮੇਰਾ
ਦਿਲ ਡਰਦਾ ਹਾਏ ਨੀ ਮੇਰਾ
ਦਿਲ ਡਰਦਾ ਮੇਰਾ
ਨੀ ਕੁੜੀਏ ਕੀ ਕਹਿਣਾ ਤੇਰਾ
ਨੀ ਕੁੜੀਏ ਦਿਲ ਲੈ ਗਈ ਮੇਰਾ
ਨੀ ਕੁੜੀਏ ਕੀ ਕਹਿਣਾ ਤੇਰਾ
ਨੀ ਕੁੜੀਏ ਦਿਲ ਲੈ ਗਈ ਮੇਰਾ
ਨੀ ਕੁੜੀਏ ਕੀ ਕਹਿਣਾ ਤੇਰਾ
ਨੀ ਕੁੜੀਏ ਦਿਲ ਲੈ ਗਈ ਮੇਰਾ
ਨੀ ਕੁੜੀਏ ਕੀ ਕਹਿਣਾ ਤੇਰਾ
ਨੀ ਕੁੜੀਏ ਦਿਲ ਲੈ ਗਈ ਮੇਰਾ
ਨੀ ਕੁੜੀਏ ਕੀ ਕਹਿਣਾ ਤੇਰਾ
ਨੀ ਕੁੜੀਏ ਦਿਲ ਲੈ ਗਈ ਮੇਰਾ
ਨੀ ਕੁੜੀਏ ਕੀ ਕਹਿਣਾ ਤੇਰਾ
ਨੀ ਕੁੜੀਏ ਦਿਲ ਲੈ ਗਈ ਮੇਰਾ
ਨੀ ਕੁੜੀਏ ਕੀ ਕਹਿਣਾ ਤੇਰਾ
ਨੀ ਕੁੜੀਏ ਦਿਲ ਲੈ ਗਈ ਮੇਰਾ
ਨੀ ਕੁੜੀਏ ਕੀ ਕਹਿਣਾ ਤੇਰਾ
ਨੀ ਕੁੜੀਏ ਦਿਲ ਲੈ ਗਈ ਮੇਰਾ