N S Chauhan şarkı sözleri
ਮਹਿੰਗੀਆਂ ਗੱਡੀਆਂ ਦੇ ਵਿਚ ਸੁਣਦੇ
ਲਾਕੇ ਦੇਸੀ ਗਾਣੇ
ਹੋ ਪੱਬਾਂ ਕਲੱਬਾ ਦੇ ਵਿਚ V.I.P ਦੇ ਲੈਣ ਨਜ਼ਾਰੇ
ਮਹਿੰਗੀਆਂ ਗੱਡੀਆਂ ਦੇ ਵਿਚ ਸੁਣਦੇ
ਲਾਕੇ ਦੇਸੀ ਗਾਣੇ
ਹੋ ਪੱਬਾਂ ਕਲੱਬਾ ਦੇ ਵਿਚ V.I.P ਦੇ ਲੈਣ ਨਜ਼ਾਰੇ
ਮੇਰੇ ਹੱਥ ਵਿਚ ਨੋਟ ਵੇਖ ਕੇ ਲੋਕੀ ਕਾਹਤੋਂ ਸੜਦੇ ਨੇ
ਸਾਰੇ ਮੈਨੂੰ ਕਿਓਂ ਸ਼ਰਾਬੀ ਕਹਿੰਦੇ ਨੇ
ਸਾਰੇ ਮੈਨੂੰ ਕਿਓਂ ਸ਼ਰਾਬੀ ਕਹਿੰਦੇ ਨੇ
ਸਾਰੇ ਮੈਨੂੰ ਕਿਓਂ ਸ਼ਰਾਬੀ ਕਹਿੰਦੇ ਨੇ
ਜੇ ਕਿਤੇ Mam ਨਾਲ ਗਿਟ ਮਿਟ ਕਰਨੀ ਪੈਜੇ
ਤਾ ਬੰਦੇ ਦੀ Permission ਤਾ ਚਾਹੀਦੀ ਐ
ਕਾਣੀ ਗਾਧੀ ਨੇ ਤੇ ਤੇਰੇ ਵੱਲ ਕਦੀ ਵੇਖਿਆ ਨੀ
ਸੁਪਨੇ ਲੈਂਦਾ ਮੇਮਾਂ ਦੇ
ਸਾਰੇ ਮੈਨੂੰ ਕਿਓਂ ਸ਼ਰਾਬੀ
ਸ਼ਰਾਬੀ , ਸ਼ਰਾਬੀ
ਸਾਰੇ ਮੈਨੂੰ ਕਿਓਂ ਸ਼ਰਾਬੀ
ਸ਼ਰਾਬੀ , ਸ਼ਰਾਬੀ
ਸਾਰੇ ਮੈਨੂੰ ਕਿਓਂ ਸ਼ਰਾਬੀ ਕਹਿੰਦੇ ਨੇ ,
ਸ਼ਰਾਬੀ ਕਹਿੰਦੇ ਨੇ ਸ਼ਰਾਬੀ ਕਹਿੰਦੇ ਨੇ
ਸਾਰੇ ਮੈਨੂੰ ਕਿਓਂ ਸ਼ਰਾਬੀ ਕਹਿੰਦੇ ਨੇ
ਸਾਰੇ ਮੈਨੂੰ ਕਿਓਂ ਸ਼ਰਾਬੀ ਕਹਿੰਦੇ ਨੇ
ਹੋ ਸਾਰੇ ਪਾਸੇ ਚਰਚੇ ਕਰਦੇ ਦਿਲ ਖੋਲਕੇ ਖਰਚੇ
ਦੁਨੀਆਂ ਸਾਰੀ Line ਚ ਲੱਗਦੀ , ਸਾਡੇ ਵੱਖਰੇ ਰਸਤੇ
ਸਾਰੇ ਪਾਸੇ ਚਰਚੇ ਕਰਦੇ ਦਿਲ ਖੋਲਕੇ ਖਰਚੇ
ਦੁਨੀਆਂ ਸਾਰੀ Line ਚ ਲੱਗਦੀ , ਸਾਡੇ ਵੱਖਰੇ ਰਸਤੇ
ਮੰਨ ਵਿਚ ਆਵੇ , ਉਹ ਬੱਸ ਕੀਤਾ
ਭਾਵੇਂ ਪੁਵਾੜੇ ਪੈਂਦੇ ਨੇ
ਸਾਰੇ ਮੈਨੂੰ ਕਿਓਂ ਸ਼ਰਾਬੀ
ਸ਼ਰਾਬੀ , ਸ਼ਰਾਬੀ
ਸਾਰੇ ਮੈਨੂੰ ਕਿਓਂ ਸ਼ਰਾਬੀ
ਸ਼ਰਾਬੀ , ਸ਼ਰਾਬੀ
ਸਾਰੇ ਮੈਨੂੰ ਕਿਓਂ ਸ਼ਰਾਬੀ ਕਹਿੰਦੇ ਨੇ
ਸ਼ਰਾਬੀ ਕਹਿੰਦੇ ਨੇ ਸ਼ਰਾਬੀ ਕਹਿੰਦੇ ਨੇ
ਸ਼ਰਾਬੀ ਕਹਿੰਦੇ ਨੇ ਸ਼ਰਾਬੀ ਕਹਿੰਦੇ ਨੇ
ਐਸ਼ ਚ ਜ਼ਿੰਦਗੀ ਜੀਨੇ ਆਂ
ਦਾਰੂ A-One ਹੁਣ ਪੀਨੇ ਆਂ
ਰੋਜ਼ ਨਜ਼ਾਰੇ ਲੁੱਟਦੇ ਆਂ
ਕੱਲ ਦੇਖਿਆ ਦੱਸੋ ਕੀਹਨੇ ਆ
ਐਸ਼ ਚ ਜ਼ਿੰਦਗੀ ਜੀਨੇ ਆਂ
ਦਾਰੂ A-One ਹੁਣ ਪੀਨੇ ਆਂ
ਰੋਜ਼ ਨਜ਼ਾਰੇ ਲੁੱਟਦੇ ਆਂ
ਕੱਲ ਦੇਖਿਆ ਦੱਸੋ ਕੀਹਨੇ ਆ
5 Star ਵਿਚ ਆਉਣਾ ਜਾਣਾ
Headline’ਆਂ ਵਿਚ ਰਹਿੰਦੇ ਨੇ
ਸਾਰੇ ਮੈਨੂੰ ਕਿਓਂ ਸ਼ਰਾਬੀ
ਸ਼ਰਾਬੀ , ਸ਼ਰਾਬੀ
ਸਾਰੇ ਮੈਨੂੰ ਕਿਓਂ ਸ਼ਰਾਬੀ
ਸ਼ਰਾਬੀ , ਸ਼ਰਾਬੀ
ਸਾਰੇ ਮੈਨੂੰ ਕਿਓਂ ਸ਼ਰਾਬੀ ਕਹਿੰਦੇ ਨੇ
ਸ਼ਰਾਬੀ ਕਹਿੰਦੇ ਨੇ ਸ਼ਰਾਬੀ ਕਹਿੰਦੇ ਨੇ
ਸਾਰੇ ਮੈਨੂੰ ਕਿਓਂ ਸ਼ਰਾਬੀ ਕਹਿੰਦੇ ਨੇ
ਸ਼ਰਾਬੀ ਕਹਿੰਦੇ ਨੇ ਸ਼ਰਾਬੀ ਕਹਿੰਦੇ ਨੇ