nachhatar gill lecture la ke şarkı sözleri

ਓਹੋ lecture ਲਾ ਕੇ ਨਿਕਲੀ ਹੋ ਮੈਂ ਖੜਾ ਸੀ ਯਾਰਾਂ ਨਾਲ ਪੈਰੀ ਜੁੱਤੀ ਪੌਂਚੇ ਚੱਕਵੇਂ ਸਿਰ ਤੇ ਚੁੰਨੀ ਸੀ ਲਾਲ ਹੋ ਪੈਰੀ ਜੁੱਤੀ ਪੌਂਚੇ ਚੱਕਵੇਂ ਸਿਰ ਤੇ ਚੁੰਨੀ ਸੀ ਲਾਲ ਓਹੋ ਨਜ਼ਰਾਂ ਮਿਲੌਣੋ ਸੰਗਦੀ ਹਾਂ ਨਜ਼ਰਾਂ ਮਿਲੌਣੋ ਸੰਗਦੀ ਬਈ ਅਖਾਂ ਢਕੀਆਂ Gucci ਨਾਲ ਓ ਦੱਸੀ 22 ਨਛੱਤਰ ਗਿੱਲ ਅੱਗੇ ਕੀ ਹੋਇਆ ਏ ਹਾ ਹੋਏ ਹੋਏ ਹੋਏ ਹੋਏ ਹੋਏ ਹੋਏ ਓ ਮੋਢੇ bag LV ਦਾ ਟੰਗਿਆ ਮੈਂ ਵੀ ਕੋਲੇ ਜਾ ਕੇ ਖੰਗਯਾ ਗੁੰਦੀ ਜਿਹੜੀ ਲੰਬੀ ਗੁੱਤ ਓਹਨੂੰ ਵੇਖ ਕੇ ਬਣ ਗਿਆ ਬੁੱਤ ਉੱਤੋਂ ਮਹਿਕਾਂ ਸ਼ਨਾਇਲ ਖਿਲਾਰਦਾ ਮਹਿਕਾਂ ਸ਼ਨਾਇਲ ਖਿਲਾਰਦਾ ਬਈ ਮੈਂ ਕਿਹਾ ਜੱਟ ਦਾ ਪੁੱਤ ਤੇ ਮਾਰਤਾ ਏ ਹਾ ਹੋਏ ਹੋਏ ਹੋਏ ਹੋਏ ਹੋਏ ਹੋਏ ਉਹ ਜਾ ਕੇ canteen ਵਿੱਚ ਬੈਠ ਗਈ ਮੈਂ ਵੀ ਖੜ ਗਿਆ counter ਕੋਲ ਪਰਚੀ ਤੇ ਨੰਬਰ ਲਿਖ ਕੇ ਓਹਦੇ ਭੇਜਦਾ ਛੋਟੂ ਕੋਲ ਓਹੋ ਨਂਬਰ ਫਡ ਕੇ ਹੱਸ ਪਈ ਨਂਬਰ ਫਡ ਕੇ ਹੱਸ ਪਈ ਮੈਂ ਕਿਹਾ ਹੱਸ ਪਈ ਤਾਂ ਯਾਰਾ ਫੱਸ ਪਈ ਏ ਹਾ ਹੋਏ ਹੋਏ ਹੋਏ ਹੋਏ ਹੋਏ ਹੋਏ ਓਹਨੇ Smiley whatsapp ਕਰਤੀ ਮੈਂ ਵੀ ਚੱਕਵੀ DP ਜੜ੍ਹ ਤੀ ਸਾਡੀ ਸ਼ੁਰੂ ਹੋ ਗਈ ਗੱਲਬਾਤ ਕੀ ਦਿਨ ਤੇ ਕੀ ਫਿਰ ਰਾਤ ਹੁਣ ਨੈਨਾ ਨਾਲ ਨੈਣ ਵੀ ਮਿਲੌਂਦੀ ਆ ਨੈਨਾ ਨਾਲ ਨੈਣ ਵੀ ਮਿਲੌਂਦੀ ਆ ਓ ਵੇਖ ਤੇਰੀ ਭਾਬੀ ਆਉਂਦੀ ਆ ਏ ਹਾ ਹੋਏ ਹੋਏ ਹੋਏ ਹੋਏ ਹੋਏ ਹੋਏ
Sanatçı: Nachhatar Gill
Türü: Belirtilmemiş
Ajans/Yapımcı: Belirtilmemiş
Şarkı Süresi: 3:23
Toplam: kayıtlı şarkı sözü
Nachhatar Gill hakkında bilgi girilmemiş.

Fotoğrafı