nachhatar gill na likh ke şarkı sözleri
Beat Rider's
ਓ ਮੈਨੂੰ ਰੋਜ ਸਵੇਰੇ
ਓ ਮੈਨੂੰ ਰੋਜ ਸਵੇਰੇ ਬੂਹੇ ਖੜ ਕੇ ਤੱਕਦੀ ਆ
ਨਾ ਲਿਖ ਕੇ ਮੇਰਾ ਬਾਹਾਂ ਨੂੰ ਹੁਣ ਢੱਕ ਦੀ ਆ
ਓ ਮੈਨੂੰ ਰੋਜ ਸਵੇਰੇ ਬੂਹੇ ਖੜ ਕੇ ਤੱਕਦੀ ਆ
ਨਾ ਲਿਖ ਕੇ ਮੇਰਾ ਬਾਹਾਂ ਨੂੰ ਹੁਣ ਢੱਕ ਦੀ ਆ
ਕੱਚੇ ਦੁੱਧ ਜੇਹਾ ਮੁਖੜਾ ਝੱਟ ਸਿੰਦੁਰੀ ਹੋ ਜਾਂਦੇ
ਮੁੜ ਮੁੜ ਓਹਨੂੰ ਤੱਕਣਾ ਫੇਰ ਮਜਬੂਰੀ ਹੋ ਜਾਂਦੇ
ਕੱਚੇ ਦੁੱਧ ਜੇਹਾ ਮੁਖੜਾ ਝੱਟ ਸਿੰਦੁਰੀ ਹੋ ਜਾਂਦੇ
ਮੁੜ ਮੁੜ ਓਹਨੂੰ ਤੱਕਣਾ ਫੇਰ ਮਜਬੂਰੀ ਹੋ ਜਾਂਦੇ
ਓ ਜਦ ਨੈਣ ਮਿਲਾ ਕੇ
ਜਦ ਨੈਣ ਮਿਲਾ ਕੇ ਨੀਵੀ ਪਾ ਕੇ ਹਸਦੀ ਆ
ਨਾ ਲਿਖ ਕੇ ਮੇਰਾ ਬਾਹਾਂ ਨੂੰ ਹੁਣ ਢੱਕ ਦੀ ਆ
ਓ ਮੈਨੂੰ ਰੋਜ ਸਵੇਰੇ ਬੂਹੇ ਖੜ ਕੇ ਤੱਕਦੀ ਆ
ਨਾ ਲਿਖ ਕੇ ਮੇਰਾ ਬਾਹਾਂ ਨੂੰ ਹੁਣ ਢੱਕ ਦੀ ਆ
ਓ ਮੈਨੂੰ ਰੋਜ ਸਵੇਰੇ ਓ ਮੈਨੂੰ ਰੋਜ ਸਵੇਰੇ
ਓ ਮੇਰੇ matching ਦੇ ਕੱਪੜਿਆਂ ਵਰਗੇ ਸੂਟ ਸਵਾਉਂਦੀ ਆ
ਮੇਰੇ ਨਾਮ ਦੀ ਮਹਿੰਦੀ ਉਹ ਲਗਵਾਉਣਾ ਚਾਹੁੰਦੀ ਆ
ਓ ਮੇਰੇ matching ਦੇ ਕੱਪੜਿਆਂ ਵਰਗੇ ਸੂਟ ਸਵਾਉਂਦੀ ਆ
ਮੇਰੇ ਨਾਮ ਦੀ ਮਹਿੰਦੀ ਉਹ ਲਗਵਾਉਣਾ ਚਾਹੁੰਦੀ ਆ
ਹੁਣ ਕਰਵਾ ਚੌਥ ਦਾ
ਹੁਣ ਕਰਵਾ ਚੌਥ ਦਾ ਵਰਤ ਮੇਰੇ ਲਈ ਰੱਖਦੀ ਆ
ਨਾ ਲਿਖ ਕੇ ਮੇਰਾ ਬਾਹਾਂ ਨੂੰ ਹੁਣ ਢੱਕ ਦੀ ਆ
ਓ ਮੈਨੂੰ ਰੋਜ ਸਵੇਰੇ ਬੂਹੇ ਖੜ ਕੇ ਤੱਕਦੀ ਆ
ਨਾ ਲਿਖ ਕੇ ਮੇਰਾ ਬਾਹਾਂ ਨੂੰ ਹੁਣ ਢੱਕ ਦੀ ਆ
ਓ ਮੈਨੂੰ ਰੋਜ ਸਵੇਰੇ ਓ ਮੈਨੂੰ ਰੋਜ ਸਵੇਰੇ
ਹਾਂ ਚੇਹਰੇ ਉਤੇ ਤਕਯਾ ਮੈ ਅਥਰਾਂ ਜੇਹਾ ਨੂਰ ਕੋਈ
Semi Sidhuਆ ਲਗਦੀ ਏ ਅਰਸ਼ਾਂ ਦੀ ਹੂਰ ਕੋਈ
ਹਾਂ ਚੇਹਰੇ ਉਤੇ ਤਕਯਾ ਮੈ ਅਥਰਾਂ ਜੇਹਾ ਨੂਰ ਕੋਈ
Semi Sidhuਆ ਲਗਦੀ ਏ ਅਰਸ਼ਾਂ ਦੀ ਹੂਰ ਕੋਈ
ਓਹਦੀ ਸੋਹਣੀ ਸੂਰਤ
ਸੋਹਣੀ ਸੂਰਤ Ricky ਬਾਹਲਾ ਜਚਦੀ ਆ
ਨਾ ਲਿਖ ਕੇ ਮੇਰਾ ਬਾਹਾਂ ਨੂੰ ਹੁਣ ਢੱਕ ਦੀ ਆ
ਓ ਮੈਨੂੰ ਰੋਜ ਸਵੇਰੇ ਬੂਹੇ ਖੜ ਕੇ ਤੱਕਦੀ ਆ
ਨਾ ਲਿਖ ਕੇ ਮੇਰਾ ਬਾਹਾਂ ਨੂੰ ਹੁਣ ਢੱਕ ਦੀ ਆ
ਓ ਮੈਨੂੰ ਰੋਜ ਸਵੇਰੇ ਓ ਮੈਨੂੰ ਰੋਜ ਸਵੇਰੇ
ਓ ਮੈਨੂੰ ਰੋਜ ਸਵੇਰੇ ਓ ਮੈਨੂੰ ਰੋਜ ਸਵੇਰੇ

